Breaking News

ਮਾਲਕਣ ਦੇ ਕਤਲ ਦਾ ਰਾਜ ਖੋਲਿਆ ਘਰ ਚ ਰੱਖੇ ਤੋਤੇ ਨੇ, ਅਦਾਲਤ ਨੇ 2 ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ,ਜਿਹੜੇ ਲੋਕ ਜਾਨਵਰਾਂ ਨਾਲ ਪਿਆਰ ਕਰਦੇ ਹਨ ,ਉਹਨਾਂ ਦੀ ਦੇਖਭਾਲ ਕਰਦੇ ਹਨ , ਅੱਗੋਂ ਜਾਨਵਰ ਵੀ ਉਹਨਾਂ ਦਾ ਕੀਤਾ ਜ਼ਰੂਰ ਵਾਪਸ ਕਰਦੇ ਹਨ , ਤਾਜ਼ਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ l ਦਰਅਸਲ ਇੱਕ ਔਰਤ ਦੇ ਕਤਲ ਦਾ ਰਾਜ ਉਸ ਵਲੋਂ ਘਰ ਚ ਰੱਖੇ ਤੋਤੇ ਨੇ ਖੋਲਿਆ , ਜਿਸ ਨੂੰ ਸੁਣ ਕੇ ਸਭ ਹੈਰਾਨ ਹਨ ,
ਜਿਥੇ ਤੋਤੇ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਤੋਤਾ ਅਜਿਹਾ ਪੰਛੀ ਹੈ ਜਿਸ ਦੀ ਯਾਦਾਸ਼ਤ ਬਹੁਤ ਤੇਜ਼ ਹੁੰਦੀ ਹੈ।

ਜਿਹੜੀ ਚੀਜ਼ ਇੱਕ ਵਾਰ ਤੋਤਾ ਦੇਖ ਲਵੇ, ਉਸ ਨੂੰ ਭੁੱਲਦਾ ਨਹੀਂ। ਪਰ ਇਸ ਤੋਤੇ ਨੇ ਹੁਣ ਅਜਿਹੀ ਗਵਾਹੀ ਭਰੀ ਹੈ, ਜਿਸਨੂੰ ਲੈ ਕੇ ਲੋਕਾਂ ਹੈਰਾਨ ਨੇ ,ਦੱਸਦਿਆਂ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਦਾ ਹੈ ਜਿਥੇ ਨੌਂ ਸਾਲ ਪਹਿਲਾਂ ਵਿਜੇ ਸ਼ਰਮਾ ਦੀ ਪਤਨੀ ਨੀਲਮ ਦੇ ਕਤਲ ਮਾਮਲੇ ਚ ਤੋਤੇ ਨੇ ਗਵਾਹੀ ਭਰੀ ਸੀ , ਹੁਣ ਉਸ ਦੀ ਗਵਾਹੀ ਤੋਂ ਬਾਅਦ ਅਦਾਲਤ ਨੇ ਭਤੀਜੇ ਆਸ਼ੂਤੋਸ਼ ਗੋਸਵਾਮੀ ਅਤੇ ਉਸ ਦੇ ਦੋਸਤ ਰੌਨੀ ਮੈਸੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ l

ਇਹਨਾਂ ਹੀ ਨਹੀਂ ਸਗੋਂ 72 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਜ਼ਿਕਰਯੋਗ ਹੈ ਕਿ ਤੋਤੇ ਦੀ ਮੌਤ ਆਪਣੀ ਮਾਲਕਣ ਨੀਲਮ ਦੇ ਕਤਲ ਦੇ 6 ਮਹੀਨੇ ਬਾਅਦ ਹੀ ਹੋ ਗਈ ਸੀ। ਪਰ ਮਰਨ ਤੋਂ ਪਹਿਲਾਂ ਤੋਤੇ ਨੇ ਮਾਲਕਣ ਦੇ ਕਾਤਲਾਂ ਦੇ ਨਾਂ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੱਤੇ ਸਨ। ਤੋਤੇ ਵੱਲੋਂ ਦੱਸੇ ਗਏ ਕਾਤਲਾਂ ਦੇ ਨਾਂ ਜਾਣਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ , ਹੁਣ ਦੋਸ਼ੀਆਂ ਨੂੰ ਸਜ਼ਾ ਹੋ ਗਈ ਹੈ।

ਦੱਸਦਿਆਂ ਕਿ 2014 ਨੂੰ ਵਿਜੇ ਸ਼ਰਮਾ , ਉਸ ਦੀ ਧੀ ਅਤੇ ਪੁੱਤਰ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਨੀਲਮ ਘਰ ਵਿਚ ਇਕੱਲੀ ਸੀ। ਜਿਸ ਵੇਲੇ ਦੋਸ਼ੀਆਂ ਵਲੋਂ ਉਸਦਾ ਕਤਲ ਕਰ ਦਿਤਾ ਗਿਆ ਸੀ ਜਦੋਂ, ਪਰ ਤੋਤੇ ਦੀ ਮੱਦਦ ਨਾਲ ਹੁਣ , ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੈ l

Check Also

ਪੰਜਾਬ ਸਰਕਾਰ ਵਲੋਂ ਏਨੀ ਤਰੀਕ ਤੋਂ ਏਨੀ ਤਰੀਕ ਤੱਕ ਸੂਬੇ ਭਰ ਦੇ ਸਕੂਲਾਂ ਚ ਛੁੱਟੀਆਂ ਦਾ ਕੀਤਾ ਗਿਆ ਐਲਾਨ

ਆਈ ਤਾਜਾ ਵੱਡੀ ਖਬਰ  ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਸੂਬੇ ਦੇ ਸਾਰੇ ਸਕੂਲਾਂ ਵਿਚ ਜਲਦ ਹੋਣਗੀਆਂ …