Breaking News

ਮਸ਼ਹੂਰ ਬੋਲੀਵੁਡ ਐਕਟਰ ਅਮੀਰ ਖਾਣ ਲਈ ਆਈ ਮਾੜੀ ਖਬਰ , ਬੇਹੱਦ ਕਰੀਬੀ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਬੋਲੀਵੁਡ ਐਕਟਰ ਆਮਿਰ ਖਾਨ ਦੇ ਬਾਰੇ ਵਿਚ ਆ ਰਹੀ ਹੈ ਜਿਹਨਾਂ ਦੇ ਬੇਹੱਦ ਕਰੀਬੀ ਦੀ ਅਚਾਨਕ ਮੌਤ ਹੋ ਗਈ ਹੈ ਜਿਸ ਦੇ ਬਾਰੇ ਵਿਚ ਓਹਨਾ ਨੇ ਖੁਦ ਜਾਣਕਾਰੀ ਦਿੱਤੀ ਹੈ। ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਕ੍ਰਿਸ਼ਨਨ ਦੀ ਜੈਅੰਤੀ ਦੇ ਯਾਦਗਾਰੀ ‘ਚ 5 ਸਤੰਬਰ ਨੂੰ ਦੇਸ਼ ‘ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।

ਇਸ ਦਿਨ ਵਿਦਿਆਰਥੀ ਆਪਣੇ ਗੁਰੂਆਂ ਤੇ ਅਧਿਆਪਕਾਂ ਪ੍ਰਤੀ ਸਨਮਾਨ ਪ੍ਰਗਟਾਉਂਦੇ ਹਨ। ਜ਼ਿਕਰਯੋਗ ਹੈ ਕਿ ਅਧਿਆਪਕ ਦਿਵਸ ਤੋਂ ਠੀਕ ਦਿਨ ਤਿੰਨ ਦਿਨ ਪਹਿਲਾਂ ਆਮਿਰ ਖ਼ਾਨ ਦੇ ਪ੍ਰਿਆ ਅਧਿਆਪਕ ਸੁਹਾਸ ਲਿਮਯੇ ਦੀ ਮੌਤ ਗਈ ਹੈ। ਆਮਿਰ ਨੇ ਇਕ ਭਾਵੁਕ ਨੋਟ ਲਿਖ ਕੇ ਸ਼ਰਧਾਜਲੀ ਦਿੱਤੀ।

ਸੁਹਾਸ ਲਿਮਯੇ ਨੇ ਆਮਿਰ ਨੂੰ ਮਰਾਠੀ ਭਾਸ਼ਾ ਦੀ ਸਿੱਖਿਆ ਦਿੱਤੀ ਸੀ। ਆਪਣੇ ਨੋਟ ‘ਚ ਆਮਿਰ ਨੇ ਲਿਖਿਆ-ਮੈਨੂੰ ਇਹ ਸੁਣ ਕੇ ਧੱਕਾ ਲੱਗਾ ਹੈ ਕਿ ਮੇਰੇ ਮਰਾਠੀ ਸਰ ਸੁਹਾਸ ਲਿਮਯੇ ਕੱਲ੍ਹ ਗੁਜ਼ਰ ਗਏ। ਸਰ, ਤੁਸੀਂ ਮੇਰੇ ਸਭ ਤੋਂ ਚੰਗੇ ਅਧਿਆਪਕਾਂ ‘ਚ ਸ਼ਾਮਲ ਹਨ। ਮੈਂ ਤੁਹਾਡੇ ਨਾਲ ਬਿਤਾਏ ਹਰ ਪਲ ਦਾ ਆਨੰਦ ਲਿਆ ਹੈ।

ਤੁਹਾਡੀ ਉਸਕਤਾ, ਤੁਹਾਡੀ ਸਿੱਖਣ ਤੇ ਸਾਂਝਾ ਕਰਨ ਦੀ ਤਾਂਘ ਨੇ ਤੁਹਾਨੂੰ ਬਹਿਤਰੀਨ ਅਧਿਆਪਕ ਬਣਾਇਆ। ਜੋ ਚਾਰ ਸਾਲ ਸਾਡੇ ਨਾਲ ਬਿਤਾਏ ਉਹ ਸ਼ਾਨਦਾਰ ਰਹੇ। ਤੁਸੀਂ ਮੈਨੂੰ ਸਿਰਫ਼ ਮਰਾਠੀ ਨਹੀਂ ਬਹੁਤ ਕੁਝ ਸਿੱਖਿਆ ਬਲਕਿ ਬਹੁਤ ਕੁਝ ਸਿਖਾਇਆ। ਧੰਨਵਾਦ ਤੁਹਾਡੀ ਬਹੁਤ ਯਾਦ ਆਵੇਗੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਬੱਸ ਅਤੇ ਕਾਰ ਦੀ ਇਥੇ ਹੋਈ ਭਿਆਨਕ ਜਬਰਦਸਤ ਟੱਕਰ, ਹੋਈ 5 ਲੋਕਾਂ ਦੀ ਮੌਤ

ਆਈ ਤਾਜ਼ਾ ਵੱਡੀ ਖਬਰ  ਭਿਆਨਕ ਸੜਕ ਹਾਦਸਿਆਂ ਦਾ ਨਾਮ ਸੁਣਦੇ ਹੀ ਜਿੱਥੇ ਬਹੁਤ ਸਾਰੇ ਲੋਕਾਂ …