Breaking News

ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਲਈ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਮਸ਼ਹੂਰ ਪੰਜਾਬੀ ਗਾਇਕ ਅਮ੍ਰਿਤ ਮਾਨ ਦੇ ਲਈ ਮਾੜੀ ਖਬਰ ਆ ਰਹੀ ਹੈ। ਪੰਜਾਬੀ ਗਾਇਕ ਅਮ੍ਰਿਤ ਮਾਨ ਅਤੇ ਸੰਗੀਤਕਾਰ ਇਕਵਿੰਦਰ ਸਿੰਘ ਹੁਣ ਗਾਣਿਆਂ ਰਾਹੀਂ। ਹ ਥਿ ਆਰਾਂ। ਦੀ ਪ੍ਰਦਰਸ਼ਨੀ ਵਿਚ ਫਸਦੇ ਦਿਖਾਈ ਦੇ ਰਹੇ ਹਨ। ਲੁਧਿਆਣਾ ਦੇ ਆਰਟੀਆਈ ਕਾਰਕੁਨ ਕੁਲਦੀਪ ਖਹਿਰਾ ਨੇ ਡੀਜੀਪੀ ਨੂੰ ਇੱਕ ਪੱਤਰ ਭੇਜਿਆ ਹੈ ਤਾਂ ਜੋ ਨਵੇਂ ਗਾਣੇ ਅਸੀ ਓਹ ਹੋਨੇ ਹਾਂ’ ਬਾਰੇ ਇਸ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਜਾਵੇ।

ਹਾਲਾਂਕਿ ਇਸ ਗਾਣੇ ਦਾ ਟੀਜ਼ਰ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਗਿਆ ਹੈ। ਪਰ। ਹ ਥਿ ਆ ਰ। ਇਸ ਗਾਣੇ ਵਿਚ ਖੁੱਲ੍ਹ ਕੇ ਪੇਸ਼ ਕੀਤੇ ਗਏ ਹਨ। ਡੀਜੀਪੀ ਨੂੰ ਲਿਖੇ ਪੱਤਰ ਵਿੱਚ ਕੁਲਦੀਪ ਖਹਿਰਾ ਨੇ ਕਿਹਾ ਕਿ 28 ਜੁਲਾਈ ਦੀ ਸ਼ਾਮ ਨੂੰ ਸੋਸ਼ਲ ਮੀਡੀਆ ‘ਤੇ ਯੂਟਿਊਬ‘ ਤੇ। ਬੰ – ਬ। ਧੜਕਣ ‘ਤੇ ਇੱਕ ਪੰਜਾਬੀ ਗਾਣੇ ਦਾ ਟ੍ਰੇਲਰ ਅਪਲੋਡ ਕੀਤਾ ਗਿਆ।

ਇਸ ਗਾਣੇ ਵਿਚ ਗਾਇਕ ਅਮ੍ਰਿਤ ਮਾਨ ਵਲੋਂ। ਹ ਥਿ ਆ ਰ। ਪ੍ਰਦਰਸ਼ਤ ਕੀਤੇ ਗਏ। ਜੋ ਨੌਜਵਾਨ ਪੀੜ੍ਹੀ ਨੂੰ ਗਲਤ ਸੰਦੇਸ਼ ਦਿੰਦੇ ਹਨ ਅਤੇ। ਅ ਪ ਰਾ ਧ। ਨੂੰ ਉਤਸ਼ਾਹਤ ਕਰਦੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਗਾਣੇ ਨੂੰ 24 ਘੰਟਿਆਂ ਵਿੱਚ 8.31 ਲੱਖ ਲੋਕਾਂ ਨੇ ਵੇਖਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਡਬਲਯੂਪੀ ਨੰਬਰ 6213/2016 ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ। ਸ਼ ਰਾ ਬ। , ਜਾਂ। ਹ ਥਿ ਆ ਰਾਂ। ਨੂੰ ਉਤਸ਼ਾਹਿਤ ਕਰਨ ਵਾਲੇ ਗਾਣਿਆਂ ਨੂੰ ਚਲਣ ਦੀ ਇਜਾਜ਼ਤ ਨਾ ਦੇਣ।

ਖਹਿਰਾ ਨੇ ਇਸ ਗਾਣੇ ਨੂੰ ਅਦਾਲਤ ਦੇ ਹੁਕਮਾਂ ਦੀ। ਉ ਲੰ ਘਣਾ। ਕਰਾਰ ਦਿੱਤਾ ਹੈ। ਇਸ ਲਈ ਤੁਰੰਤ ਗਾਣਾ ਬੰਦ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿੰਗਰ ਅਮ੍ਰਿਤ ਮਾਨ, ਮਿਊਜ਼ਿਕ ਕੰਪੋਜ਼ਰ ਇਕਵਿੰਦਰ ਸਿੰਘ, ਵੀਡੀਓ ਬਣਾਉਣ ਵਾਲੀ ਕੰਪਨੀ ਟਰੂ ਮੇਕਰਜ਼, ਪ੍ਰੋਡਿਊਸਰ ਅਮਰਦੀਪ ਸਿੰਘ ਅਤੇ ਹਰਿੰਦਰ ਸਿੰਘ ਖਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …