Breaking News

ਮਸ਼ਹੂਰ ਅਦਾਕਾਰਾ ਦੀ ਅਚਾਨਕ ਮਿਲੀ ਹੋਟਲ ਚੋਂ ਲਾਸ਼, ਪ੍ਰਸ਼ੰਸਕਾਂ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਕਲਾਕਾਰ ਦੀ ਜ਼ਿੰਦਗੀ ਦੇਖਣ ਵਿੱਚ ਜਿੰਨੀ ਆਸਾਨ ਲੱਗਦੀ ਹੈ , ਉਸ ਜ਼ਿੰਦਗੀ ਦੇ ਸਫਰ ਵਿੱਚ ਸਭ ਤੋਂ ਵੱਧ ਮੁਸ਼ਕਿਲਾਂ ਹੁੰਦੀਆਂ ਹਨ , ਇੱਕ ਕਲਾਕਾਰ ਆਪਣੇ ਦੁੱਖ ਲੁਕਾ ਕੇ ਹੋਰਾਂ ਮੁਹਾਰੇ ਆਪਣੀ ਕਲਾਕਾਰੀ ਦਾ ਜਾਦੂ ਵਿਖਾ ਕੇ ਸਭ ਨੂੰ ਖੁਸ਼ ਕਰਦਾ ਹੈ l ਪਰ ਜਦੋ ਕਿਸੇ ਕਲਾਕਾਰ ਨਾਲ ਕੁੱਝ ਗ਼ਲਤ ਹੁੰਦਾ ਹੈ ਤਾਂ ਇੱਕਲਾ ਉਹੀ ਹੀ ਨਹੀਂ ਸਗੋਂ ਉਸਦੇ ਚਾਹੁਣ ਵਾਲੇ ਦੁੱਖੀ ਹੋ ਜਾਂਦੇ ਹਨ l ਇੱਕ ਅਜਿਹਾ ਮਾਮਲਾ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿਤਾ ਹੈ ਤੇ ਸਭ ਦੀਆਂ ਅੱਖਾਂ ਨਮ ਹਨ , ਦਰਅਸਲ ਇੱਕ ਮਸ਼ਹੂਰ ਅਦਾਕਾਰਾ ਦੀ ਅਚਾਨਕ ਹੋਟਲ ਚੋਂ ਲਾਸ਼ ਮਿਲੀ ਜਿਸ ਕਾਰਨ ਉਹਨਾਂ ਦੇ ਪ੍ਰਸ਼ੰਸਕਾਂ ਤੇ ਚਾਹੁਣ ਵਾਲਿਆਂ ਚ ਸੋਗ ਦੀ ਲਹਿਰ ਛਾਈ ਹੋਈ ਹੈ l

ਦੱਸਦਿਆਂ ਕਿ ਭੋਜਪੁਰੀ ਫਿਲਮ ਇੰਡਸਟਰੀ ਨਾਲ ਜੁੜੀ ਇਹ ਘਟਨਾ ਹੈ ਜਿਸਨੇ ਸਭ ਨੂੰ ਵਿਪਤਾ ਵਿੱਚ ਪਾ ਕੇ ਰੱਖ ਦਿਤਾ ਹੈ , ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ ਕਰ ਲਈ ਹੈ। ਖਬਰਾਂ ਮੁਤਾਬਕ ਅਦਾਕਾਰਾ ਨੇ ਬਨਾਰਸ ਦੇ ਸਾਰਨਾਥ ਹੋਟਲ ‘ਚ ਖੁਦਕੁਸ਼ੀ ਕਰ ਕੀਤੀ ਹੈ ।

ਜਿਸ ਕਾਰਨ ਭੋਜਪੁਰੀ ਫ਼ਿਲਮ ਜਗਤ ਵਿੱਚ ਸੋਗ ਦੀ ਲਹਿਰ ਹੈ , ਹਰ ਕਿਸੇ ਦੇ ਵਲੋਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ,ਦੱਸਦਿਆਂ ਕਿ ਅਦਾਕਾਰਾ ਨੇ ਸਾਲ 2019 ਵਿੱਚ, ਫਿਲਮ ‘ਮੇਰੀ ਜੰਗ ਮੇਰਾ ਫੈਸਲਾ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ‘ਚ ਆਕਾਂਕਸ਼ਾ ਦੂਬੇ ਦਾ ਕੈਮਿਓ ਰੋਲ ਸੀ, ਪਰ ਉਸ ਨੂੰ ਆਪਣੇ ਕਿਰਦਾਰ ਤੋਂ ਕਾਫੀ ਪ੍ਰਸਿੱਧੀ ਮਿਲੀ, ਉਦੋਂ ਤੋਂ ਹੀ ਇਸ ਅਦਾਕਾਰਾ ਨੇ ਲੋਕਾਂ ਦੇ ਦਿਲਾਂ ਤੇ ਆਪਣੀ ਇੱਕ ਵੱਖਰੀ ਪਛਾਣ ਛੱਡ ਦਿੱਤੀ ।

ਇਸ ਤੋਂ ਬਾਅਦ ਆਕਾਂਕਸ਼ਾ ਨੇ ‘ਮੁਝਸੇ ਸ਼ਾਦੀ ਕਰੋਗੀ’ ਅਤੇ ‘ਸਾਜਨ’ ਵਰਗੀਆਂ ਫਿਲਮਾਂ ਕੀਤੀਆਂ, ਜੋ ਹਿੱਟ ਰਹੀਆਂ। ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਭ ਕਾਫ਼ੀ ਹੈਰਾਨ ਹਨ , ਫਿਲਹਾਲ ਪੁਲਿਸ ਵਲੋਂ ਖ਼ੁਦਕੁਸ਼ੀ ਕਰਨ ਦੀ ਵਜ੍ਹਾ ਦਾ ਕਾਰਨ ਪਤਾ ਲਗਾਇਆ ਜਾ ਰਿਹਾ ਹੈ l

Check Also

ਪੰਜਾਬ ਸਰਕਾਰ ਵਲੋਂ ਏਨੀ ਤਰੀਕ ਤੋਂ ਏਨੀ ਤਰੀਕ ਤੱਕ ਸੂਬੇ ਭਰ ਦੇ ਸਕੂਲਾਂ ਚ ਛੁੱਟੀਆਂ ਦਾ ਕੀਤਾ ਗਿਆ ਐਲਾਨ

ਆਈ ਤਾਜਾ ਵੱਡੀ ਖਬਰ  ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਸੂਬੇ ਦੇ ਸਾਰੇ ਸਕੂਲਾਂ ਵਿਚ ਜਲਦ ਹੋਣਗੀਆਂ …