Breaking News

ਮਸ਼ਹੂਰ ਅਦਕਾਰਾ ਰਾਖੀ ਸਾਵੰਤ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਆਏ ਦਿਨ ਹੀ ਅਜਿਹੀਆਂ ਹਸਤੀਆਂ ਚਰਚਾ ਦੇ ਵਿੱਚ ਰਹਿੰਦੀਆਂ ਹਨ। ਕੁਝ ਹਸਤੀਆਂ ਅਜਿਹੀਆਂ ਹਨ ਜੋ ਖੇਤੀ ਕਾਨੂੰਨਾਂ ਨੂੰ ਸਮਰਥਨ ਕਰਨ ਦੇ ਕਾਰਣ ਚਰਚਾ ਵਿਚ ਆਈਆਂ ਹਨ। ਉਥੇ ਹੀ ਕੁਝ ਅਜਿਹੀਆਂ ਹਸਤੀਆਂ ਵੀ ਹਨ ਜੋ ਆਪਣੀ ਜ਼ਿੰਦਗੀ ਦੀਆਂ ਨਿਜੀ ਗੱਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਵਿਚ ਆ ਜਾਂਦੀਆਂ ਹਨ । ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਵੱਲੋਂ ਕਿਸਮਤ ਅਜਮਾਈ ਜਾਂਦੀ ਹੈ।

ਖੁਸ਼ ਕਿਸਮਤ ਹੁੰਦੀਆਂ ਨੇ ਉਹ ਕੁੜੀਆਂ ਜੋ ਆਪਣੀ ਹਿੰਮਤ ਦੇ ਸਦਕਾ ਆਪਣਾ ਨਾਂਅ ਬਣਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਉਥੇ ਹੀ ਪਰਦੇ ਤੋਂ ਪਿੱਛੇ ਇਹਨਾਂ ਅਭਿਨੇਤਰੀਆਂ ਦੀ ਜ਼ਿੰਦਗੀ ਵਿੱਚ ਵੀ ਪਰਿਵਾਰਕ ਮੁ-ਸ-ਕ-ਲਾਂ ਆਮ ਲੋਕਾਂ ਵਾਂਗ ਹੀ ਦੇਖੀਆਂ ਜਾ ਸਕਦੀਆਂ ਹਨ। ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਲਈ ਵੀ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਰਾਖੀ ਸਾਵੰਤ ਉਹ ਫਿਲਮ ਅਭਿਨੇਤਰੀ ਹੈ ਜਿਸ ਨੇ ਫ਼ਿਲਮਾਂ ਵਿੱਚ ਆਪਣੀ ਇੱਕ ਖਾਸ ਪਹਿਚਾਣ ਬਣਾਈ ਹੈ। ਹੁਣ ਬਿੱਗ ਬੌਸ ਦੇ ਸੀਜ਼ਨ 14 ਦੇ ਵਿਚ ਫਾਈਨਲਿਸਟ ਰਹੀ ਅਭਿਨੇਤਰੀ ਰਾਖੀ ਸਾਵੰਤ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਬਿ-ਮਾ-ਰ ਮਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਰਾਖੀ ਵੱਲੋਂ ਇੰਸਟਾਗ੍ਰਾਮ ਰਾਹੀਂ ਹਸਪਤਾਲ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਤੇ ਉਸ ਦੀ ਮਾਂ ਬੈਡ ਉੱਪਰ ਬੈਠੀ ਹੋਈ ਹੈ। ਜਿਸ ਸਮੇਂ ਰਾਖੀ ਬਿੱਗ ਬੌਸ ਦੇ ਘਰ ਦੇ ਅੰਦਰ ਸੀ ਤਾਂ ਉਸ ਸਮੇਂ ਵੀ ਉਸ ਨੇ ਆਪਣੀ ਮਾਂ ਨਾਲ ਗੱਲ ਬਾਤ ਕੀਤੀ ਸੀ ਜੋ ਉਸ ਸਮੇਂ ਵੀ ਹਸਪਤਾਲ ਵਿੱਚ ਮੌਜੂਦ ਸੀ। ਰਾਖੀ ਨੇ ਆਪਣੀ ਮਾਂ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਮਾਂ ਕੈਂਸਰ ਤੋਂ ਪੀ-ੜ-ਤ ਹੈ।

ਉਸ ਨੇ ਦੱਸਿਆ ਕਿ ਉਸ ਨੂੰ ਬਿਗ ਬੌਸ ਦਾ ਘਰ ਛੱਡਣ ਤੋਂ ਬਾਅਦ ਹੀ ਇਸ ਗੱਲ ਦਾ ਪਤਾ ਲੱਗਾ ਹੈ। ਰਾਖੀ ਆਪਣੀ ਮਾਂ ਨੂੰ ਹਸਪਤਾਲ ਵਿਚ ਵੇਖ ਕੇ ਕਾਫੀ ਹੈਰਾਨ ਹੋਈ। ਰਾਖੀ ਨੇ ਦੱਸਿਆ ਕਿ ਉਸ ਦੀ ਮਾਂ ਦਾ ਪੇਟ ਦੇ ਕੈਂਸਰ ਦਾ ਆਪ੍ਰੇਸ਼ਨ 3 ਮਹੀਨੇ ਪਹਿਲਾਂ ਹੋਇਆ ਸੀ ਜਦੋਂ ਉਹ ਬਿੱਗ ਬੌਸ ਦੇ ਘਰ ਅੰਦਰ ਚਲੀ ਗਈ ਸੀ। ਰਾਖੀ ਵੱਲੋਂ ਸਲਮਾਨ ਖਾਨ ਦੇ ਫੈਡਰੇਸ਼ਨ ਵਲੋ ਮਦਦ ਮੰਗੀ ਗਈ ਹੈ। ਉਸਨੇ ਕਿਹਾ ਤੇ ਸਲਮਾਨ ਖਾਨ ਇਕ ਨੇਕ ਦਿਲ ਦੇ ਇਨਸਾਨ ਹਨ। ਰਾਖੀ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸਲਮਾਨ ਖਾਨ ਮੇਰੀ ਮਦਦ ਜ਼ਰੂਰ ਕਰਨਗੇ।

Check Also

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ  ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖ਼ੇਤੀ ਕਾਨੂੰਨਾਂ ਦੇ ਕਾਰਨ ਭਾਰਤ …