Breaking News

ਮਰਨ ਤੋਂ ਬਾਅਦ ਵਿਅਕਤੀ ਹੋ ਗਿਆ ਦੁਬਾਰਾ ਜਿੰਦਾ, ਦੱਸੀਆਂ ਮੌਤ ਤੋਂ ਬਾਅਦ ਦੀਆਂ ਗੱਲਾਂ

ਆਈ ਤਾਜਾ ਵੱਡੀ ਖਬਰ 

ਜੀਵਨ ਦੇ ਵੱਖ ਵੱਖ ਪੜਾਅ ਹੁੰਦੇ ਹਨ ,ਜਿਹੜੇ ਮਨੁੱਖ ਨੂੰ ਸੁੱਖ ਤੇ ਦੁੱਖ ਦਾ ਇਹਸਾਸ ਕਰਵਾਉਂਦੇ ਹਨ l ਮੌਤ ਜ਼ਿੰਦਗੀ ਦਾ ਅੰਤਿਮ ਪੜਾਅ ਹੁੰਦੀ ਹੈ ਜਿਹੜੀ ਸਭ ਕੁਝ ਖ਼ਤਮ ਕਰ ਦੇਂਦੀ ਹੈ , ਇਸ ਪੜਾਅ ਚ ਆਕੇ ਪਤਾ ਚੱਲਦਾ ਹੈ ਕਿ ਜ਼ਿੰਦਗੀ ਚ ਕਿ ਖਟਿਆ ਹੈ , ਪਰ ਇਸ ਜ਼ਿੰਦਗੀ ਵਿੱਚ ਹੋਣ ਵਾਲਾ ਇੱਕ ਅਜਿਹਾ ਕਿੱਸਾ ਦਰਸ਼ਕਾਂ ਨਾਲ ਸਾਂਝਾ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ , ਦਰਅਸਲ ਇੱਕ ਵਿਅਕਤੀ ਮਰਨ ਤੋਂ ਬਾਅਦ ਦੁਬਾਰਾ ਜਿੰਦਾ ਹੋ ਗਿਆ , ਇਨ੍ਹਾਂ ਹੀ ਨਹੀਂ ਸਗੋਂ ਉਸ ਵਲੋਂ ਮੌਤ ਤੋਂ ਬਾਅਦ ਦੀਆਂ ਗੱਲਾਂ ਵੀ ਦੱਸੀਆਂ ਗਈਆਂ l

ਜਿਵੇਂ ਕਿ ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਮਰਨ ਤੋਂ ਬਾਅਦ ਕੋਈ ਵੀ ਵਾਪਸ ਨਹੀਂ ਆ ਸਕਦਾ । ਪਰ ਹੁਣ ਹੈਰਾਨ ਕਰਨ ਵਾਲਾ ਮਾਮਲਾ ਦੱਸਾਂਗੇ ਜਿੱਥੇ ਇੱਕ ਵਿਅਕਤੀ ਦਾ ਸਾਹ ਰੁਕ ਜਾਂਦਾ ਹੈ, ਸਭ ਕੁਝ ਖਤਮ ਹੋ ਜਾਂਦਾ , ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਥੋੜ੍ਹੀ ਦੇਰ ਬਾਅਦ ਉਹ ਜ਼ਿੰਦਾ ਹੋ ਗਿਆ। ਫਿਰ ਉਸਨੇ ਮੌਤ ਤੋਂ ਬਾਅਦ ਉਸ ਨਾਲ ਕੀ ਹੋਇਆ, ਉਸ ਬਾਰੇ ਵੀ ਦੱਸਣਾ ਸ਼ੁਰੂ ਕਰ ਦਿੱਤਾ।

ਇਹ ਸੁਣ ਕੇ ਸਾਰੇ ਹੈਰਾਨ ਰਹਿ ਗਏ। ਕੇਵਿਨ ਨੇ ਕਿਹਾ, ਮੈਂ ਅਜਿਹੀ ਕੋਈ ਰੋਸ਼ਨੀ ਨਹੀਂ ਦੇਖੀ, ਅਜਿਹਾ ਕੋਈ ਸੰਕੇਤ ਨਹੀਂ ਸੀ ਕਿ ਮੈਂ ਸਵਰਗ ਜਾ ਰਿਹਾ ਹਾਂ। ਜਦੋਂ ਮੈਂ ਨੀਂਦ ਤੋਂ ਜਾਗਿਆ ਤਾਂ ਡਾਕਟਰ ਮੇਰੇ ਨਾਲ ਸੀ। ਮੇਰੇ ਦਿਲ ਦੀ ਧੜਕਨ ਚੱਲ ਰਹੀ ਸੀ ਅਤੇ ਮੈਂ ਕਾਫ਼ੀ ਸ਼ਾਂਤ ਮਹਿਸੂਸ ਕਰ ਰਿਹਾ ਸੀ।

ਉਹ ਕਰੀਬ ਇੱਕ ਸਾਲ ਬਾਅਦ ਘਰ ਪਰਤਿਆ ਹੈ। ਹੁਣ ਉਨ੍ਹਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਇਹ ਕਿਸਾ ਉਸ ਵਲੋਂ ਸਾਰਿਆਂ ਨਾਲ ਸਾਂਝਾ ਕੀਤਾ ਗਿਆ l ਪਰ ਜਿਸ ਤਰਾਂ ਇਸ ਵਿਅਕਤੀ ਨੂੰ ਦੁਬਾਰਾ ਮੌਕਾ ਮਿਲਿਆ ਇਸ ਤਰਾਂ ਜ਼ਿੰਦਗੀ ਦੁਬਾਰਾ ਕਿਸੇ ਨੂੰ ਮੌਕਾ ਨਹੀਂ ਦੇਂਦੀ ਇਸ ਲਈ ਸਮੇ ਦਾ ਸਹੀ ਉਪਯੋਗ ਕਰਕੇ ਜ਼ਿੰਦਗੀ ਚੰਗੇ ਢੰਗ ਨਾਲ ਜਿਉਣੀ ਚਾਹੀਦੀ l

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …