Breaking News

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਕੁਝ ਨਾ ਕੁਝ ਹਾਸਲ ਕਰਦਾ ਹੈ। ਚੰਗੀ ਕਿਸਮਤ ਦਾ ਨਤੀਜਾ ਅਜਿਹਾ ਵੀ ਨਿਕਲਦਾ ਹੈ ਕਿ ਬਿਨਾਂ ਮਿਹਨਤ ਤੋਂ ਕਈ ਵਾਰ ਲੋਕ ਵੱਡੇ ਮੁਕਾਮਾ ਤੱਕ ਪਹੁੰਚਾਉਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਬੰਦੇ ਦੀ ਚੰਗੀ ਕਿਸਮਤ ਕਾਰਨ ਉਸ ਦੀ ਰਾਤੋ ਰਾਤ ਜ਼ਿੰਦਗੀ ਬਦਲ ਗਈ l ਇਸ ਵਿਅਕਤੀ ਦੀ ਚੰਗੀ ਕਿਸਮਤ ਕਾਰਨ ਹੁਣ ਉਹ ਅਗਲੇ 30 ਸਾਲਾਂ ਤੱਕ ਹਰ ਮਹੀਨੇ 30 ਲੱਖ ਰੁਪਏ ਹਾਸਿਲ ਕਰਦਾ ਰਹੇਗਾ।

ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਇਕ ਵਿਅਕਤੀ ਨੇ ਅਜਿਹੀ ਲਾਟਰੀ ਜਿੱਤੀ, ਕਿ ਜਿਸ ਨਾਲ ਹੁਣ ਉਸਨੂੰ ਹਰ ਮਹੀਨੇ 10 ਲੱਖ ਰੁਪਏ ਮਿਲਣ ਜਾ ਰਹੇ ਹਨ, ਇੱਕ ਜਾਂ ਦੋ ਸਾਲਾਂ ਲਈ ਨਹੀਂ, ਪੂਰੇ 30 ਸਾਲਾਂ ਲਈ ਹੈ l ਜਿਸ ਦੀਆਂ ਚਰਚਾਵਾਂ ਹੁਣ ਚਾਰੇ ਪਾਸੇ ਛੜੀਆਂ ਹੋਈਆਂ ਹੈ, ਤੇ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦਾ ਪਿਆ ਹੈ।ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਨੈਸ਼ਨਲ ਲਾਟਰੀ ਨੇ ਸੈੱਟ ਫਾਰ ਲਾਈਫ ਡਰਾਅ ਦੇ ਨਤੀਜਿਆਂ ਦਾ ਐਲਾਨ ਕੀਤਾ ਤੇ ਇਸ ਲਾਟਰੀ ਦੀ ਰਕਮ 3.6 ਮਿਲੀਅਨ ਪੌਂਡ ਹੈ।

ਹੁਣ ਇਸ ਲਾਟਰੀ ਦਾ ਜੇਤੂ ਇੰਨਾ ਖੁਸ਼ਕਿਸਮਤ ਹੈ ਕਿ ਉਸ ਨੂੰ ਉਮਰ ਭਰ 10 ਲੱਖ ਰੁਪਏ ਮਿਲਦੇ ਰਹਿਣਗੇ। ਜਦਕਿ ਦੂਜੇ ਰਨਰ ਅੱਪ ਨੂੰ ਇੱਕ ਸਾਲ ਲਈ ਹਰ ਮਹੀਨੇ 10 ਲੱਖ ਰੁਪਏ ਦਿੱਤੇ ਜਾਣਗੇ। ਦਰਅਸਲ, ਇਸ ਗੇਮ ਵਿੱਚ 1-47 ਵਿੱਚੋਂ ਪੰਜ ਨੰਬਰ ਅਤੇ 1-10 ਵਿੱਚੋਂ ਇੱਕ ਲਾਈਫ ਬਾਲ ਨੰਬਰ ਚੁਣਨਾ ਹੁੰਦਾ ਹੈ ਅਤੇ ਇੱਕ ਖੁਸ਼ਕਿਸਮਤ ਜੇਤੂ ਦਾ ਨੰਬਰ ਚੁਣਿਆ ਜਾਂਦਾ ਹੈ।

ਸੋ ਇਸ ਮਾਮਲੇ ਤੋਂ ਇਹ ਸਾਬਤ ਹੁੰਦਾ ਹੈ ਕਿ ਜੇਕਰ ਕਿਸਮਤ ਚੰਗੀ ਹੋਵੇ ਤਾਂ ਮਨੁੱਖ ਦਿਨਾਂ ਤੋਂ ਹੀ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਜਾਂਦਾ ਹੈ, ਉਥੇ ਹੀ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਵਾਇਰਲ ਹੁੰਦਾ ਪਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਲਾਟਰੀ ਪਾ ਕੇ ਇੰਨੀ ਵੱਡੀ ਰਕਮ ਜਿੱਤੀ ਗਈ ਕਿ ਹੁਣ 30 ਸਾਲਾਂ ਤੱਕ ਉਸ ਨੂੰ ਕੰਮ ਨਹੀਂ ਕਰਨਾ ਪਵੇਗਾ ਤੇ ਬਿਨਾਂ ਕੰਮ ਇਹ ਸ਼ਖਸ 30 ਲੱਖ ਰੁਪਏ ਹਾਸਲ ਕਰੇਗਾ l

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …