Breaking News

ਬੋਲੀਵੁਡ ਦੇ ਮਸ਼ਹੂਰ ਐਕਟਰ ਅਮੀਰ ਖਾਨ ਬਾਰੇ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਬੋਲੀਵੁਡ ਦੇ ਸੁਪਰ ਸਟਾਰ ਅਮੀਰ ਖਾਨ ਹਮੇਸ਼ਾ ਆਪਣੀਆਂ ਫ਼ਿਲਮਾਂ ਦਾ ਕਰਕੇ ਚਰਚਾ ਵਿਚ ਰਹਿੰਦੇ ਹਨ ਅਤੇ ਇੰਡੀਆ ਦੇ ਧਾਕੜ ਐਕਟਰਾਂ ਵਿਚ ਮੋਹਰਲੀ ਕਤਾਰ ਚ ਮੰਨੇ ਜਾਂਦੇ ਹਨ। ਹੁਣ ਅਮੀਰ ਖਾਨ ਦੇ ਬਾਰੇ ਵਿਚ ਮਾੜੀ ਖਬਰ ਆ ਰਹੀ ਹੈ।

ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਹਿੰਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਸਨ। ਆਮਿਰ ਖਾਨ ਜਲਦ ਹੀ ਉੱਥੇ ਸ਼ੂ -ਟਿੰ – lਗ ਸ਼ੁਰੂ ਕਰਨਗੇ ਪਰ ਉਸ ਤੋਂ ਪਹਿਲਾਂ ਆਮਿਰ ਖ਼ਾਨ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ Emine Erdogan ਨਾਲ ਮਿਲੇ। ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਮੁਲਾਕਾਤ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਆਮਿਰ ਖ਼ਾਨ ਵਲੋਂ ਤੁਰਕੀ ਦੇ ਰਾਸ਼ਟਪਤੀ ਦੀ ਪਤਨੀ ਨਾਲ ਮੁਲਾਕਾਤ ਕਰਨ ‘ਤੇ ਭਾਰਤ ‘ਚ ਪ੍ਰਸ਼ੰਸਕ ਭ- ੜ – ਕ ਗਏ। ਉਹ ਅਮੀਰ ਖ਼ਾਨ ਦੀਆਂ ਫ਼ਿਲਮ ਦੇ ਬਾਈਕਾਟ ਦੀ ਗਲ੍ਹ ਕਰ ਰੱਖੇ ਹਨ ਅਤੇ ਕਈ ਸੰਸਥਾਵਾਂ ਓਹਨਾ ਤੇ ਫ਼ਿਲਮ ਬਣਾਉਣ ਤੇ ਪਾਬੰਦੀਆਂ ਲਗਾਉਣ ਦੀਆਂ ਵੀ ਗੱਲ੍ਹਾਂ ਕਰ ਰਹੀਆਂ ਹਨ।

ਆਮਿਰ ਖ਼ਾਨ ਦਾ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਦਰੋਗਨ ਦੀ ਪਤਨੀ ਤੇ ਉੱਥੇ ਦੀ ਪਹਿਲੀ ਮਹਿਲਾ ਏਮੀਨ ਏਦਰੋਗਨ ਨਾਲ ਮੁਲਾਕਾਤ ਇਸ ਲਈ ਰਾਸ ਨਹੀਂ ਆਈ ਕਿਉਂਕਿ ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਖ਼ਿਲਾਫ਼ ਬਿਆਨ ਦਿੱਤਾ ਸੀ।

ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਰਾਸ਼ਟਰਪਤੀ ਭਵਨ ਹੁਬੇਰ ਮੈਂਸ਼ਨ ‘ਚ ਹੋਈ ਇਸ ਮੁਲਾਕਾਤ ਦੀ ਤਸਵੀਰ ਸਾਂਝਾ ਕਰਨ ਤੋਂ ਬਾਅਦ ਆਮਿਰ ਖ਼ਾਨ ਦੀ ਸੋਸ਼ਲ ਮੀਡੀਆ ‘ਤੇ ਖ਼ੂਬ ਆ -ਲੋ -ਚ -ਨਾ ਹੋਈ। ਏਦਰੋਗਨ ਆਲਮੀ ਮੰਚਾਂ ‘ਤੇ ਕਸ਼ਮੀਰ ਸਮੇਤ ਹੋਰ ਕਈ ਮੁੱਦਿਆਂ ‘ਤੇ ਭਾਰਤ ਦਾ ਵਿ – ਰੋ – ਧ ਕਰ ਚੁੱਕੇ ਹਨ।

ਭਾਰਤ ਦਾ ਦੋਸਤ ਆਇਆ ਸੀ ਉਦੋਂ ਨਹੀਂ ਮਿਲੇ ਸਨ ਆਮਿਰ ਖ਼ਾਨ : –
ਟਵਿੱਟਰ ‘ਤੇ ਲੋਕ ਇਸ ਮਾਮਲੇ ਨੂੰ ਸਾਲ 2018 ‘ਚ ਇਜਾਰਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਭਾਰਤ ਦੌਰੇ ਨਾਲ ਜੋੜ ਕੇ ਦੇਖ ਰਹੇ ਹਨ। ਉਦੋਂ ਨੇਤਨਯਾਹੂ ਨੇ ਹਿੰਦੀ ਸਿਨੇਮਾ ਦੀ ਕਈ ਹਸਤੀਆਂ ਨਾਲ ਮੁਲਾਕਾਤ ਕੀਤੀ ਸੀ ਪਰ ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ ਤੇ ਸਲਮਾਨ ਖ਼ਾਨ ਉਸ ਸਮਾਗਮ ‘ਚ ਸ਼ਾਮਲ ਨਹੀਂ ਹੋਏ ਸਨ। ਹਾਲਾਂਕਿ, ਇਜਾਰਾਇਲ ਮਿੱਤਰ ਦੇਸ਼ ਹੈ ਤੇ ਉਹ ਕਈ ਵਾਰ ਅੰਤਰਰਾਸ਼ਟਰੀ ਮੰਚਾਂ ‘ਤੇ ਭਾਰਤ ਦਾ ਸਾਥ ਦੇ ਚੁੱਕਿਆ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …