Breaking News

ਬੋਲੀਵੁਡ ਚ ਪਿਆ ਖਿਲਾਰਾ ਇਹ ਵੱਡੀ ਹਸਤੀ ਢਾਈ ਕਰੋੜ ਦੇ ਚਿੱਟੇ ਨਾਲ ਆਈ ਅੜਿਕੇ-ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਨਾਲ ਜੁੜੇ ਹੋਏ। ਡ-ਰੱ-ਗ। ਕੇਸ ਵਿਚ ਹੁਣ ਤੱਕ ਕਈ ਅਹਿਮ ਮੋੜ ਆ ਚੁੱਕੇ ਹਨ। ਇਸ ਦੌਰਾਨ ਕਈ ਅਜਿਹੇ ਚਿਹਰੇ ਵੀ ਸਾਹਮਣੇ ਆਏ ਹਨ ਜਿਹਨਾਂ ਦੇ ਬਾਰੇ ਵਿਚ ਲੋਕਾਂ ਨੂੰ ਜਕੀਨ ਨਹੀਂ ਆ ਰਿਹਾ । ਇਸ ਮਾਮਲੇ ਵਿਚ ਹੁਣ ਤਕ ਕਈ ਪ੍ਰਸਿੱਧ ਬਾਲੀਵੁੱਡ ਹਸਤੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ।

ਜਿਨ੍ਹਾਂ ਨੂੰ ਕੰਟਰੋਲ ਬਿਊਰੋ ਦੀ ਟੀਮ ਵੱਲੋਂ ਜਾਂਚ ਪੜਤਾਲ ਲਈ ਵੀ ਬੁਲਾਇਆ ਜਾ ਚੁੱਕਿਆ ਹੈ। ਓਥੇ ਹੀ ਪੀ ਟੀ ਆਈ ਦੀ ਇੱਕ ਖਾਸ ਰਿਪੋਰਟ ਵਿੱਚ ਬੀਤੀ 21 ਨਵੰਬਰ ਨੂੰ ਕੰਟਰੋਲ ਟੀਮ ਵੱਲੋਂ ਇਕ ਵਿਸ਼ੇਸ਼। ਛਾ-ਪੇ-ਮਾ-ਰੀ। ਦੌਰਾਨ ਮਸ਼ਹੂਰ ਕਮੇਡੀਅਨ ਭਾਰਤੀ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ। ਗਾਂ- ਜਾ। ਰੱਖਣ ਦੇ ਕਾਰਨ ਅਧੀਨ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿੱਚ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਬਾਲੀਵੁੱਡ ਵਿਚ ਫਿਰ ਤੋਂ ਇਕ ਵੱਡਾ ਐਕਟਰ ਢਾਈ ਕਰੋੜ ਦੇ ਚਿੱਟੇ ਨਾਲ ਅ-ੜਿੱ-ਕੇ ਆ ਗਿਆ ਹੈ।

ਜਿਸ ਕਾਰਨ ਫਿਰ ਤੋਂ ਬਾਲੀਵੁਡ ਚਰਚਾ ਵਿੱਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਨ ਸੀ ਬੀ ਵੱਲੋਂ ਮੇਕਅਪ ਆਰਟਿਸਟ ਤੇ ਹੇਅਰ ਸਟਾਈ ਲਿਸਟ ਤੇ ਦੋ ਹੋਰ ਵਿਅਕਤੀਆਂ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਨਾਲ ਜੋੜਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਐਨ ਸੀ ਬੀ ਵੱਲੋਂ ਕੀਤੀ ਗਈ ਅੱਜ। ਛਾ-ਪੇ-ਮਾ-ਰੀ। ਵਿਚ ਸੂਰਜ ਗੋਦਾਂਬੇ ਤੇ ਲਾਲ ਚੰਦਰ ਯਾਦਵ ਤੇ ਦੋ ਹੋਰ ਵਿਅਕਤੀਆਂ ਨੂੰ ਬੁੱਧਵਾਰ ਨੂੰ ਅੰਧੇਰੀ ਦੇ ਓਸ਼ੀਵਾਲ਼ਾ ਖੇਤਰ ਵਿਚ ਮੀਰਾ ਟਾਵਰ ਤੇ ਛਾਪਾ। ਮਾ- ਰ। ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੰਗਲਵਾਰ ਨੂੰ ਕਈ ਥਾਂ। ਛਾ-ਪੇ-ਮਾ-ਰੀ। ਕਰ ਕੇ। ਨ- ਸ਼ਾ। ਵਪਾਰੀ ਰੀਗਲ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਸਭ ਕੋਲੋਂ ਢਾਈ ਕਰੋੜ ਰੁਪਏ ਦੇ। ਚ-ਰ- ਸ । ਅਤੇ 13.15 ਲੱਖ ਰੁਪਏ ਦੀ ਨਕਦੀ ਵੀ ਜ਼-ਬ-ਤ ਕੀਤੀ ਗਈ ਹੈ। ਇਸ ਤਰ੍ਹਾਂ ਹੀ ਅੱਜ ਗਿਰਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਕੋਲੋਂ। ਨ- ਸ਼ੇ। ਦੇ 16 ਪੈਕਟ ਮੌਜੂਦ ਸਨ। ਜਿਨ੍ਹਾਂ ਦਾ ਭਾਰ 17.6 ਗ੍ਰਾਮ ਹੈ। ਜਿਸ ਵਿਚ 11 ਗ੍ਰਾਮ। ਕੋ-ਕੀ- ਨ। ਸੀ । ਇਸ ਕੇਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਹੋਏ ਕੇਸ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਦਸਿਆ ਹੈ ਕਿ ਹੇਅਰ ਸਟਾਈ ਲਿਸਟ ਤੇ ਮੇਕਅਪ ਆਰਟਿਸਟ ਸੂਰਜ ਗੋਦਾਂਬੇ ਕੁਝ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰ ਚੁੱਕਾ ਹੈ। ਗੋਦਾਂਬੇ ਨੂੰ ਇਸ ਦੌਰਾਨ ਅਜਿਹੇ ਪਦਾਰਥ ਮਿਲਦੇ ਸਨ ਤੇ ਯਾਦਵ ਇਨ੍ਹਾਂ ਦੀ ਸਪਲਾਈ ਕਰਦਾ ਸੀ। ਇਹਨਾਂ ਦੋਹਾਂ ਨੂੰ ਪੁੱਛ ਗਿਛ ਵਾਸਤੇ ਗ੍ਰਿਫਤਾਰ ਕੀਤਾ ਗਿਆ ਹੈ। ਐਨ ਸੀ ਬੀ ਦੀ ਹਿਰਾਸਤ ਵਿਚ 16 ਦਸੰਬਰ ਤੱਕ ਭੇਜ ਦਿੱਤਾ ਗਿਆ ਹੈ।

Check Also

ਵਿਆਹ ਦੇ ਮਹਿਜ 4 ਦਿਨ ਬਾਅਦ ਹੀ ਲਾੜੀ ਨੇ ਕੀਤਾ ਅਜਿਹਾ ਕਾਰਾ, ਪਰਿਵਾਰ ਦੀਆਂ ਖੁਸ਼ੀਆਂ ਵਿਚ ਹੋਈ ਜੱਗੋਂ ਤੇਰਵੀ

ਤਾਜਾ ਵੱਡੀ ਖਬਰ  ਸਮੇਂ ਸਮੇਂ ਤੇ ਜਿੱਥੇ ਧੋਖਾ-ਧੜੀ ਵਰਗੇ ਮਾਮਲਿਆਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ …