Breaking News

ਪੰਜਾਬ : 3 ਮੰਜਿਲਾਂ ਘਰ ਦੀ ਮਾਲਕਣ ਨੇ ਜਦੋਂ ਖਿੜਕੀ ਦਾ ਪੜ੍ਹਦਾ ਚੁੱਕੇ ਅੰਦਰ ਦੇਖਿਆ ਪੈ ਗਏ ਕੀਰਣੇ , ਸਾਰੇ ਪਾਸੇ ਛਾ ਗਿਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੁਧਿਆਣੇ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕੋਈ ਹੈਰਾਨ ਹੋ ਰਿਹਾ ਹੈ ਇਸ ਖਬਰ ਦੇ ਬਾਰੇ ਵਿਚ ਜਾਣ ਕੇ। ਲੁਧਿਆਣਾ ਵਿਚ ਬਸਤੀ ਜੋਧੇਵਾਲ ਦੇ ਸੰਤ ਵਿਹਾਰ ਇਲਾਕੇ ‘ਚ ਅਕਾਊਂਟੈਂਟ ਦਾ ਕੰਮ ਕਰਨ ਵਾਲੇ 25 ਸਾਲਾ ਨੌਜਵਾਨ ਨੇ। ਖੁ ਦ ਕੁ ਸ਼ੀ। ਕਰ ਲਈ। ਵਿਨੀਤ ਦੀ। ਲਾ ਸ਼। ਐਤਵਾਰ ਸ਼ਾਮ ਉਸ ਦੇ ਘਰ ‘ਚ ਲਟਕਦੀ ਮਿਲੀ। ਖੁ ਦ ਕੁ ਸ਼ੀ। ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ। ਲਾ ਸ਼। ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਵਿਨੀਤ ਫੈਕਟਰੀ ‘ਚ ਅਕਾਊਂਟਸ ਦੇਖਦਾ ਸੀ। ਉਸ ਦਾ 3 ਮੰਜ਼ਿਲਾ ਘਰ ਹੈ। ਪਰਿਵਾਰ ‘ਚ ਉਸਦੇ ਮਾਤਾ-ਪਿਤਾ ਅਤੇ ਇਕ ਵਿਆਹੁਤਾ ਭੈਣ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦਾ ਪਿਤਾ ਸਿਹਤਮੰਦ ਨਾ ਹੋਣ ਕਰ ਕੇ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਘਟਨਾ ਦੇ ਸਮੇਂ ਘਰ ’ਚ ਵਿਨੀਤ ਦੀ ਮਾਤਾ ਸੀ। ਕਾਫੀ ਦੇਰ ਤੱਕ ਜਦੋਂ ਉਹ ਹੇਠਾਂ ਨਾ ਆਇਆ ਤਾਂ ਸ਼ਾਮ ਲਗਭਗ 6 ਵਜੇ ਮਾਂ ਉਸ ਨੂੰ ਦੇਖਣ ਲਈ ਤੀਜੀ ਮੰਜ਼ਿਲ ’ਤੇ ਗਈ। ਕਮਰੇ ਦਾ ਦਰਵਾਜ਼ਾ ਅੰਦਰੋਂ ਲੱਗਾ ਸੀ, ਕਿਸੇ ਤਰ੍ਹਾਂ ਖਿੜਕੀ ਤੋਂ ਪਰਦਾ ਚੱਕ ਕੇ ਝਾਕ ਕੇ ਦੇਖਿਆ ਤਾਂ ਉਸ ਦੇ ਬੇਟੇ ਦੀ। ਲਾ ਸ਼। ਲਟਕ ਰਹੀ ਸੀ।

ਇਹ ਦ੍ਰਿਸ਼ ਦੇਖਦੇ ਸਾਰ ਹੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਰੌ ਲਾ ਪਾਉਣ ’ਤੇ ਗੁਆਂਢ ਦੇ ਲੋਕਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਪਰ ਤਦ ਤੱਕ ਵਿਨੀਤ ਦੇ ਸਾਹ ਨਿਕਲ ਚੁੱਕੇ ਸਨ। ਸੂਚਨਾ ਮਿਲਣ ’ਤੇ ਪੀ. ਸੀ. ਆਰ. ਦਸਤਾ 63 ’ਤੇ ਤਾਇਨਾਤ ਏ. ਐੱਸ. ਆਈ. ਅੰਮ੍ਰਿਤਪਾਲ ਸਿੰਘ ਅਤੇ ਕਾਂਸਟੇਬਲ ਪ੍ਰੇਮ ਕੁਮਾਰ ਪੁੱਜੇ। ਪੁਲਸ ਨੂੰ ਮੌਕੇ ਤੋਂ ਕੋਈ ਨੋਟ ਬਰਾਮਦ ਨਹੀਂ ਹੋਇਆ, ਜਿਸ ਤੋਂ ਇਸਦੇ ਕਾਰਨਾਂ ਪਤਾ ਲੱਗ ਸਕੇ।

Check Also

ਨੌਜਵਾਨ ਮੁੰਡੇ ਨੂੰ ਆਨਲਾਈਨ ਨੌਕਰੀ ਲੱਭਣੀ ਪਈ ਮਹਿੰਗੀ , ਖਾਤੇ ਤੋਂ ਉੱਡੇ ਏਨੇ ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਜਿਸ ਪ੍ਰਕਾਰ ਨਾਲ ਦੇਸ਼ ‘ਚੋਂ ਬੇਰੋਜ਼ਗਾਰੀ ਵੱਧਦੀ ਪਈ ਹੈ, ਉਸਦੇ ਚੱਲਦੇ …