Breaking News

ਪੰਜਾਬ : ਬਾਥਰੂਮ ਚ ਵਾਪਰਿਆ ਅਜਿਹਾ ਕਾਂਡ ਦੇਖਣ ਵਾਲਿਆਂ ਦੇ ਉਡੇ ਹੋਸ਼

ਤਾਜਾ ਵੱਡੀ ਖਬਰ

ਪੰਜਾਬ ਦੀ ਆਬੋ-ਹਵਾ ਕੁਝ ਠੀਕ ਨਹੀਂ ਚੱਲ ਰਹੀ ਕਿਉਂਕਿ ਨਿੱਤ ਹੀ ਕਿਤੇ ਨਾ ਕਿਤੇ ਅਜਿਹੀਆਂ ਘ-ਟ-ਨਾ-ਵਾਂ ਹੋ ਰਹੀਆਂ ਹਨ ਜਿਸ ਦੇ ਨਾਲ ਸੁਖੀ ਸਾਂਦੀ ਮਾਹੌਲ ਨੂੰ ਭਾਰੀ ਸੱਟ ਪਹੁੰਚ ਰਹੀ ਹੈ। ਜਦੋਂ ਇਨ੍ਹਾਂ ਘ-ਟ-ਨਾ-ਵਾਂ ਦੇ ਵਿਚ ਜਦੋਂ ਕਿਸੇ ਦੀ ਮੌ-ਤ ਦਾ ਜ਼ਿਕਰ ਆਉਂਦਾ ਹੈ ਤਾਂ ਹਰ ਕੋਈ ਇਸ ਬਾਰੇ ਬੇਹੱਦ ਚਿੰ-ਤ-ਤ ਹੋ ਜਾਂਦਾ ਹੈ। ਖ਼ਾਸਕਰ ਉਦੋਂ ਜਦੋਂ ਇਹ ਮੌ-ਤ ਕਿਸੇ ਨੌਜਵਾਨ ਦੀ ਹੋਈ ਹੋਵੇ। ਅਜੋਕੇ ਸਮੇਂ ਦੇ ਵਿਚ ਹਰ ਇੱਕ ਇਨਸਾਨ ਬੇਹੱਦ ਟੈਂਸ਼ਨ ਭਰੀ ਜ਼ਿੰਦਗੀ ਜੀਅ ਰਿਹਾ ਹੈ ਅਤੇ ਕਈ ਵਾਰ ਇਹੋ ਜਿਹੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਨਾ ਕਰਨ ਵਾਲਾ ਇਨਸਾਨ ਕੋਈ ਨਾ ਕੋਈ ਗ-ਲ-ਤ ਕਦਮ ਜ਼ਰੂਰ ਚੁੱਕ ਲੈਂਦਾ ਹੈ।

ਇਸ ਕਦਮ ਦੇ ਨਾਲ ਸਭ ਤੋਂ ਵੱਧ ਨੁ-ਕ-ਸਾਨ ਉਸ ਦੇ ਪਰਿਵਾਰ ਅਤੇ ਸਾਕ-ਸਬੰਧੀਆਂ ਨੂੰ ਹੁੰਦਾ ਹੈ। ਪੰਜਾਬ ਦੇ ਜਲੰਧਰ ਜ਼ਿਲੇ ਦੇ ਵਿੱਚ ਵੀ ਇੱਕ ਅਜਿਹਾ ਹਾ-ਦ-ਸਾ ਵਾਪਰਿਆ ਜਿਸ ਨੂੰ ਸੁਣ ਕੇ ਇਨਸਾਨ ਦੀ ਰੂਹ ਤੱਕ ਕੰਬ ਜਾਵੇਗੀ। ਸ਼ਹਿਰ ਦੇ ਬਸਤੀ ਗੁਜ਼ਾਂ ਮੁਹੱਲੇ ਦੇ ਵਿਚ ਇਕ ਨੌਜਵਾਨ ਨੇ ਫਾਹਾ ਲਗਾ ਕੇ ਖੁ-ਦ-ਕੁਸ਼ੀ ਕਰ ਲਈ। ਉਸ ਨੇ ਇਹ ਖ਼ੁ-ਦ-ਕੁਸ਼ੀ ਨਜ਼ਦੀਕ ਇੱਕ ਜੰਝ ਘਰ ਦੇ ਵਿੱਚ ਕੀਤੀ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਪੁਲਸ ਮੌਕੇ ‘ਤੇ ਪਹੁੰਚੀ ਹੈ ਅਤੇ ਸੁ-ਸਾ-ਈਡ ਨੋਟ ਦੀ ਭਾਲ ਕੀਤੀ ਜਾ ਰਹੀ ਹੈ।

ਪੁਲੀਸ ਅਧਿਕਾਰੀਆਂ ਨੇ ਇਸ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਮ੍ਰਿ-ਤ-ਕ ਦਾ ਨਾਮ ਰਮਨ ਕੁਮਾਰ ਸੀ ਅਤੇ ਮ੍ਰਿ-ਤ-ਕ ਦੇ ਭਰਾ ਸੂਰਜ ਦੇ ਦੱਸਣ ਮੁਤਾਬਕ ਉਹ 27 ਜਨਵਰੀ ਤੋਂ ਘਰ ਤੋਂ ਲਾਪਤਾ ਸੀ। ਸੂਰਜ ਨੇ ਦੱਸਿਆ ਕਿ ਉਸ ਦਾ ਭਰਾ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਵੀ ਸੀ। ਉਨ੍ਹਾਂ ਨੇ ਮ੍ਰਿ-ਤ-ਕ ਦੇ ਗੁੰਮਸ਼ੁਦਗੀ ਦੀ ਸ਼ਿਕਾਇਤ ਵੀ ਪੁਲਸ ਨੂੰ ਦਿੱਤੀ ਸੀ। ਐਤਵਾਰ ਨੂੰ ਉਨ੍ਹਾਂ ਦੇ ਘਰ ਦੇ ਨਜ਼ਦੀਕ ਲੱਗਦੇ ਜੰਝ ਘਰ ਦੇ ਵਿੱਚ ਸਫ਼ਾਈ ਕਰਨ ਵਾਲੇ ਵਿਅਕਤੀ ਨੇ ਦੇਖਿਆ ਕਿ ਰਮਨ ਦੀ ਮ੍ਰਿ-ਤ-ਕ ਦੇਹ ਉਥੋਂ ਦੇ ਬਾਥਰੂਮ ਵਿੱਚ ਰੱਸੀ ਨਾਲ ਲਟਕ ਰਹੀ ਸੀ।

ਉਕਤ ਵਿਅਕਤੀ ਨੇ ਇਸ ਸਾਰੀ ਘ-ਟ-ਨਾ ਬਾਰੇ ਮੰਦਿਰ ਦੇ ਪ੍ਰਧਾਨ ਨੂੰ ਦੱਸਿਆ ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਹਰ ਤੱਥ ਤੋਂ ਜਾਂਚ ਕੀਤੀ ਜਾ ਰਹੀ ਹੈ।

Check Also

ਪੰਜਾਬ ਚ ਇਥੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਦਾ ਘਰ ਚ ਬੁਲਾ ਸੱਬਲ ਮਾਰ ਮਾਰ ਕੀਤਾ ਕਤਲ

ਆਈ ਤਾਜਾ ਵੱਡੀ ਖਬਰ  ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ …