Breaking News

ਪੰਜਾਬ : ਟਵੀਸ਼ਨ ਪੜ੍ਹਨ ਗਈ ਕੁੜੀ ਨੂੰ ਆਖਰ ਲੈ ਗਈ ਮੌਤ ਨਾਲ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜਕਲ ਲਗਾਤਾਰ ਹੀ ਸੜਕੀ ਹਾਦਸੇ ਵੱਧ ਰਹੇ ਹੈ । ਹਰ ਦਿਨ ਇਹ ਸੜਕ ਨਾਮ ਦਾ ਦੈਂਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਵਿਅਕਤੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਸਨੂੰ ਮੌਤ ਦੇ ਮੂੰਹ ਵਿੱਚ ਧਕੇਲਦਾ ਹੈ । ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹੈ ਇਹਨਾਂ ਸੜਕੀ ਹਾਦਸਿਆਂ ਦੇ ਕਾਰਨ । ਕਈ ਮਾਵਾਂ ਦੇ ਜਵਾਨ ਪੁੱਤਰ ਜਹਾਨੋਂ ਤੁਰ ਗਏ ਹੈ , ਕੋਈ ਬੱਚਿਆਂ ਦੇ ਸਿਰ ਤੋਂ ਓਹਨਾ ਦੇ ਮਾਪਿਆਂ ਦਾ ਸਾਇਆ ਉੱਠ ਗਿਆ ਹੈ ਸਿਰਫ਼ ਤੇ ਸਿਰਫ ਇਹਨਾਂ ਸੜਕ ਦੇ ਹਾਦਸਿਆਂ ਦੇ ਕਾਰਨ ।ਸੜਕੀ ਹਾਦਸੇ ਵਾਪਰਣ ਦੇ ਕਈ ਕਾਰਨ ਹੈ ।

ਜਿਸ ਤਰਾਂ ਸੜਕਾਂ ਦਾ ਖ਼ਰਾਬ ਹੋਣਾਂ , ਪ੍ਰਸ਼ਾਸਨ ਦੀ ਲਾਹਪ੍ਰਵਾਹੀ , ਲੋਕਾਂ ਦਾ ਵਾਹਨਾਂ ਨੂੰ ਤੇਜ਼ ਚਲਾਉਣਾ , ਮੋਬਾਇਲ ਫੋਨ ਤੇ ਗੱਲ ਕਰਦੇ ਹੋਏ ਡਰਾਈਵਿੰਗ ਕਰਨੀ ਆਦਿ ਕਾਰਨ ਨੇ ਇਸ ਸੜਕੀ ਹਾਦਸੇ ਦੇ । ਇਸੇ ਦੇ ਚੱਲਦੇ ਇੱਕ ਹੋਰ ਸੜਕੀ ਹਾਦਸਾ ਵਾਪਰਿਆ , ਜਿਸ ਨਾਲ ਇੱਕ ਘਰ ਦਾ ਚਿਰਾਗ ਸਦਾ -ਸਦਾ ਦੇ ਲਈ ਬੁਝ ਗਿਆ ।

ਜੀ ਹਾਂ ਦੋਸਤੋਂ ਇੱਕ ਵਿਦਿਆਰਥਣ ਆਪਣੇ ਭਰਾ ਦੇ ਨਾਲ ਮੋਟਰਸਾਈਕਲ ਤੇ ਭੰਦੋੜ ਵਿਖੇ ਟਿਊਸ਼ਨ ਪੜਨ ਜਾ ਰਹੀ ਸੀ ਤਾਂ ਜਿਵੇਂ ਹੀ ਉਹ ਦੋਵੇਂ ਸੜਕ ਪਾਰ ਕਰਨ ਲੱਗੇ ਤਾਂ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਆ ਕੇ ਦੋਹਾਂ ਵਿੱਚ ਟੱਕਰ ਮਾਰੀ , ਜਿਸਦੇ ਚਲਦੇ ਲੜਕੀ ਹਰਪ੍ਰੀਤ ਕੌਰ ਬੁਰੀ ਤਰ੍ਹਾ ਜ਼-ਖ-ਮੀ ਹੋ ਗਈ ।

ਜ਼ਖਮੀ ਹਾਲਾਤ ਦੇ ਵਿੱਚ ਹਰਪ੍ਰੀਤ ਕੌਰ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿਥੇ ਉਸਦੀ ਹਾਲਾਤ ਕਾਫ਼ੀ ਬਿਗੜ ਗਈ । ਹਾਲਾਤ ਵਿਗੜਨ ਦੇ ਕਾਰਨ ਹਰਪ੍ਰੀਤ ਦੀ ਮੌਤ ਹੋ ਗਈ । ਜਿਸ ਕਾਰਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਪਰ ਇਥੇ ਸਵਾਲ ਤਾਂ ਇਹ ਹੈ ਕਿ ਕਦੋ ਇਹ ਸੜਕੀ ਹਾਦਸੇ ਰੁਕਣਗੇ ,? ਕਦੋ ਸਾਡੇ ਬਚਿਆ ਦੀ ਜਾਣ ਸੁਰੱਖਿਅਤ ਹੋਵੇਗੀ ? ਕਦੋ ਸੜਕਾਂ ਠੀਕ ਹੋਣਗੀਆਂ ? ਕਦੋ ਸਾਡੀਆਂ ਲਾਹਪ੍ਰਵਾਹੀਆਂ ਰੁਕਣਗੀਆਂ ? ਕਦੋ ਅਸੀਂ ਸੜਕ ਤੇ ਤੁਰਦੇ ਹੋਏ ਜਾਂ ਵਾਹਨ ਚਲਾਉਂਦੇ ਖੁਦ ਨੂੰ ਮਹਿਫੂਜ਼ ਸਮਝਾਂਗੇ ? ਦੋਸਤੋਂ ਜਦੋ ਇਹ ਸਾਰੇ ਸਵਾਲ ਹੱਲ ਹੋ ਜਾਣਗੇ ਤਾਂ ਦੋਸਤੋਂ ਸ਼ਇਦ ਇਹ ਸੜਕੀ ਹਾਦਸੇ ਬੰਦ ਹੋ ਜਾਣਗੇ ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …