Breaking News

ਪੰਜਾਬ ਚ 6 ਵੀਂ ਦੇ ਵਿਦਿਆਰਥੀ ਨੇ ਇਸ ਤਰਾਂ ਉਜਾੜਿਆ ਹੱਸਦਾ ਖੇਡਦਾ ਪ੍ਰੀਵਾਰ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਵੀ ਰੋਜਾਨਾ ਅਜੀਬੋ ਗਰੀਬ ਖਬਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਹਨਾਂ ਤੇ ਜਕੀਨ ਕਰਨਾ ਵੀ ਮੁ ਸ਼ ਕ ਲ ਲਗਦਾ ਹੈ। ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੁਧਿਆਣੇ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਹੈਰਾਨ ਹੋ ਰਹੇ ਹਨ। ਇਸ ਖਬਰ ਦਾ ਪਤਾ ਲਗਦੇ ਹੀ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਲੁਧਿਆਣਾ ‘ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਥੇ ਮੋਬਾਇਲ ਗੁੰਮ ਹੋਣ ‘ਤੇ ਮਾਤਾ-ਪਿਤਾ ਦੀ ਝਿ-ੜ- ਕ ਪੈਣ ਦੇ ਡ-ਰ ਕਾਰਨ ਇਕ 6ਵੀਂ ਕਲਾਸ ਦੇ ਵਿਦਿਆਰਥੀ ਨੇ ਘਰ ‘ਚ। ਫਾ-ਹਾ। ਲੈ ਕੇ। ਖੁ-ਦ-ਕੁ-ਸ਼ੀ। ਕਰ ਲਈ। ਵਿਦਿਆਰਥੀ ਦੀ ਪਛਾਣ ਜੈਦੇਵ ਵਜੋਂ ਹੋਈ ਹੈ, ਜੋਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਦਾ ਪਤਾ ਲੱਗਦੇ ਹੀ ਘਟਨਾ ਸਥਾਨ ‘ਤੇ ਪੁੱਜੀ ਥਾਣਾ ਡਿਵੀਜ਼ਨ ਨੰ. 6 ਦੀ ਪੁਲਸ ਨੇ ਸਿਵਲ ਹਸਪਤਾਲ ਤੋਂ। ਪੋ – ਸਟ -ਮਾ ਟ – ਰਮ। ਕਰਵਾ ਕੇ ਲਾ- ਸ਼ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀ।

ਐੱਸ. ਐੱਚ. ਓ. ਅਮਨਦੀਪ ਸਿੰਘ ਬਰਾੜ ਅਨੁਸਾਰ ਵਿਦਿਆਰਥੀ ਦੀ ਪਛਾਣ ਜੈਦੇਵ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ‘ਚ ਪਿਤਾ ਉਦੇਸ਼ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਸੀ। ਉਹ ਫੈਕਟਰੀ ‘ਚ ਡਰਾਈਵਰ ਹੈ, ਜਦਕਿ ਪਤਨੀ ਵੀ ਨੌਕਰੀ ਕਰਦੀ ਹੈ। ਸ਼ੁੱਕਰਵਾਰ ਸਵੇਰੇ ਦੋਵੇਂ ਕੰਮ ‘ਤੇ ਚਲੇ ਗਏ ਸਨ ਅਤੇ ਸ਼ਾਮ 6 ਵਜੇ ਜਦੋਂ ਵਾਪਸ ਆਏ ਤਾਂ ਬੇਟੇ ਨੇ ਫਾ– ਹਾ ਲਿਆ ਹੋਇਆ ਸੀ।

ਉਸ ਨੂੰ ਤੁਰੰਤ ਇਕ ਹਸਪਤਾਲ ‘ਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ ਸਵੇਰੇ ਖੇਡਦੇ ਹੋਏ ਬੱਚਿਆਂ ਤੋਂ ਮੋਬਾਇਲ ਫੋਨ ਗੁੰ – ਮ ਹੋ ਗਿਆ ਸੀ। ਇਸੇ ਕਾਰਨ ਉਹ। ਪ੍ਰੇ- ਸ਼ਾ – ਨ। ਹੋ ਗਿਆ ਅਤੇ ਮਾਤਾ-ਪਿਤਾ ਦੇ ਡ – ਰ ਤੋਂ ਉਸਨੇ ਅਜਿਹਾ ਕਰ ਲਿਆ ।

Check Also

ਮਸ਼ਹੂਰ ਅਦਾਕਾਰ ਅਤੇ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ, ਫ਼ਿਲਮੀ ਦੁਨੀਆ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ  ਕੋਰੋਨਾ ਤੋਂ ਬਾਅਦ ਹੁਣ ਫ਼ਿਲਮ ਜਗਤ ‘ਚ ਲਗਾਤਾਰ ਘਾਟਾ ਹੁੰਦਾ ਪਿਆ …