Breaking News

ਪੰਜਾਬ ਚ 20 ਸਾਲ ਦੇ ਮੁੰਡੇ ਦੀ ਇਸ ਤਰਾਂ ਕੋਰੋਨਾ ਨਾਲ ਤੜਫ ਤੜਫ ਕੇ ਹੋਈ ਮੌਤ ਸਾਰੇ ਇਲਾਕੇ ਚ ਛਾਇਆ ਸੋਗ

20 ਸਾਲ ਦੇ ਮੁੰਡੇ ਦੀ ਇਸ ਤਰਾਂ ਕੋਰੋਨਾ ਨਾਲ ਤੜਫ ਤੜਫ ਕੇ ਹੋਈ ਮੌਤ

ਬਰਨਾਲਾ ਵਿੱਚ ਇੱਕ ਨੌਜਵਾਨ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਰਨਾਲਾ ਦੇ ਤਪਾ ਸ਼ਹਿਰ ਦੇ ਰਹਿਣ ਵਾਲੇ ਇੱਕ 20 ਸਾਲਾ ਨੌਜਵਾਨ ਨੂੰ ਕਈ ਦਿਨਾਂ ਤੋਂ ਬੁਖਾਰ ਚੜ੍ਹ ਰਿਹਾ ਸੀ। ਸਿਹਤ ਵਿਭਾਗ ਵਲੋਂ ਨੌਜਵਾਨ ਦਾ ਕੋਰੋਨਾ ਸੈਂਪਲ ਲਿਆ ਗਿਆ, ਜਿਸ ਤੋਂ ਬਾਅਦ ਉਸ ਦੀ ਰਿਪੋਰਟ ਪੌਜੀਟਿਵ ਆ ਗਈ।

ਸਿਹਤ ਵਿਭਾਗ ਨੇ ਪਹਿਲਾਂ ਤਾਂ ਇਸ ਨੌਜਵਾਨ ਨੂੰ ਘਰ ਵਿੱਚ ਹੀ ਇਕਾਂਤਵਾਸ ਕਰਕੇ ਇਲਾਜ਼ ਸ਼ੁਰੂ ਕਰ ਦਿੱਤਾ, ਪਰ ਬਾਅਦ ਵਿੱਚ ਨੌਜਵਾਨ ਦੀ ਸਿਹਤ ਵਿ -ਗ-ੜਦੀ l ਦੇਖ ਕੇ ਪਰਿਵਾਰ ਨੂੰ ਇਸ ਦਾ ਇਲਾਜ਼ ਵੱਡੇ ਹਸਪਤਾਲ ਤੋਂ ਕਰਵਾਉਣ ਲਈ ਕਿਹਾ ਗਿਆ। ਪਰ ਪਰਿਵਾਰ ਵਲੋਂ ਸਿਹਤ ਵਿਭਾਗ ਦੀ ਗੱਲ ਵੱਲ ਬਹੁਤ ਧਿਆਨ ਨਹੀਂ ਦਿੱਤਾ ਅਤੇ ਨੌਜਵਾਨ ਦਾ ਇਲਾਜ਼ ਘਰ ਵਿੱਚ ਹੀ ਜਾਰੀ ਰੱਖਿਆ ਗਿਆ।

ਸ਼ੁੱਕਰਵਾਰ ਸ਼ਾਮ ਨੂੰ ਨੌਜਵਾਨ ਦੀ ਸਿਹਤ ਜ਼ਿਆਦਾ ਵਿ- ਗ -lੜ ਗਈ ਅਤੇ ਉਸ ਨੂੰ ਸਾਹ ਲੈਣ ਵਿੱਚ ਤ -ਕ -ਲੀ -lਫ਼ ਹੋਣ ਲੱਗੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਨੌਜਵਾਨ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਨੌਜਵਾਨ ਦਾ ਹਾਲਤ ਹੋਰ ਖ਼ਰਾਬ ਹੋਣ ਕਾਰਨ ਉ ਸਨੂੰ ਲੁਧਿਆਣਾ ਵਿਖੇ ਦਾਖ਼ਲ ਕੀਤਾ ਗਿਆ। ਜਿੱਥੇ ਉਸ ਦੀ ਅੱਜ ਇਲਾਜ਼ ਦੌਰਾਨ ਮੌਤ ਹੋ ਗਈ।

ਨੌਜਵਾਨ ਦੀ ਕੋਰੋਨਾ ਨਾਲ ਮੌਤ ਹੋਣ ਤੋਂ ਬਾਅਦ ਪੂਰੇ ਬਰਨਾਲਾ ਜ਼ਿਲ੍ਹੇ ਸਮੇਤ ਤਪਾ ਸ਼ਹਿਰ ’ਚ ਸ – ਹਿ – lਮ ਦਾ ਮਾਹੌਲ ਫ਼ੈਲਿਆ ਹੋਇਆ ਹੈ। ਤਪਾ ਦੇ ਵਪਾਰ ਮੰਡਲ ਵਲੋਂ ਵੀ ਅੱਜ ਮੀਟਿੰਗ ਕਰਕੇ ਦੁਕਾਨਾਂ ਸਵੇਰੇ 8 ਵਜੇ ਤੋਂ 5 ਵਜੇ ਤੱਕ ਖੋਲਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਰ ਦੁਕਾਨਦਾਨ ਅਤੇ ਗ੍ਰਾਹਕ ਦਾ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ। ਇਸ ਦਾ ਉਲੰਘਣ ਕਰਨ ਵਾਲੇ ਦੁਕਾਨਦਾਰ ਨੂੰ ਵਪਾਰ ਮੰਡਲ ਵਲੋਂ ਜ਼ੁਰਮਾਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …