Breaking News

ਪੰਜਾਬ ਚ ਹੁਣੇ ਹੁਣੇ ਇਥੋਂ ਆਈ ਬੇ ਹੱਦ ਮਾੜੀ ਖਬਰ, ਲੋਕਾਂ ਚ ਗੁੱਸੇ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਲਗਾਤਾਰ ਦੇਸ਼ ਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਨੇ ਪੰਜਾਬ ਚ ਹੁਣੇ ਹੁਣੇ ਇਥੋਂ ਬੇਹੱਦ ਮਾੜੀ ਖਬਰ ਸਾਹਮਣੇ ਆਈ ਹੈ, ਲੋਕਾਂ ਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ , ਦਰਸਲ ਇਕ ਅਜਿਹੀ ਘਟਨਾ ਵਾਪਰ ਗਈ ਹੈ ਜਿਸਦੇ ਕਰਕੇ ਹੁਣ ਗੁੱਸੇ ਦੀ ਲਹਿਰ ਦੌੜ ਗਈ ਹੈ ,ਲੋਕਾਂ ਦੇ ਮੰਨਾਂ ਚ ਸਿਰਫ ਇਕ ਹੀ ਸਵਾਲ ਹੈ ਕਿ ਆਖਿਰਕਾਰ ਅਜਿਹੀਆਂ ਘਟਨਾਵਾਂ ਲਗਾਤਾਰ ਕਿਉਂ ਵਾਪਰ ਰਹੀਆਂ ਨੇ |

ਦਰਸਲ ਅਜਨਾਲਾ ਸ਼ਹਿਰ ‘ਚ ਸਥਿਤ ਇਕ ਗੁਰਦੁਆਰਾ ਸਾਹਿਬ ਚ ਬੇਅਦਬੀ ਦੀ ਘਟਨਾ ਵਾਪਰੀ ਹੈ, ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂਦਵਾਰਾ ਸਾਹਿਬ ਚ ਕਿਸੇ ਸ਼ਰਾਰਤੀ ਅਨਸਰ ਵਲੋਂ ਗੁਟਕਾ ਸਾਹਿਬ ਦੀ ਬੇ-ਅ-ਦ-ਬੀ ਕੀਤੀ ਗਈ ਹੈ।ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲਗਾਤਾਰ ਇਕ ਹੀ ਸਵਾਲ ਬਾਰ ਬਾਰ ਉੱਠ ਰਿਹਾ ਹੈ ਕਿ ਪੰਜਾਬ ਚ ਆਏ ਦਿਨ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਅਤੇ ਇੰਨਾ ਦੇ ਪਿੱਛੇ ਹੱਥ ਕਿਸਦਾ ਹੈ | ਫਿਲਹਾਲ ਥਾਣਾ ਅਜਨਾਲਾ ਦੀ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਕਿਸ ਸ਼ਕਸ ਦੇ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਇਸ ਦੀ ਜਾਂਚ ਪੜਤਾਲ ਚਲ ਰਹੀ ਹੈ,ਪੁਲਿਸ ਮੌਕੇ ਤੇ ਪਹੁੰਚ ਕੇ ਦੋਸ਼ੀ ਦੀ ਭਾਲ ਕਰ ਰਹੀ ਹੈ ,ਲੋਕਾਂ ਨੂੰ ਉਮੀਦ ਹੈ ਕਿ ਜਲਦ ਉਕਤ ਦੋਸ਼ੀ ਨੂੰ ਕਾਬੂ ਕੀਤਾ ਜਾਵੇਗਾ ,ਜਿਸ ਵਲੋਂ ਇਸ ਨਿੰਦਣਯੋਗ ਘਟਨਾ ਨੂੰ ਅੰਜਾਮ ਦੋਤਾ ਗਿਆ ਹੈ |

ਜਿਕਰੇਖਾਸ ਹੈ ਕਿ ਇੱਥੇ ਵਾਪਰੀ ਘਟਨਾ ਨੇ ਲੋਕਾਂ ਦੀਆ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚਾਈ ਹੈ , ਲੋਕਾਂ ਚ ਗੁੱਸੇ ਦੀ ਲਹਿਰ ਹੈ , ਕਿਓਂਕਿ ਪੰਜਾਬ ਚ ਅਜਿਹੀ ਘਟਨਾ ਵਾਪਰਨਾ ਕੋਈ ਪਹਿਲੀ ਗੱਲ ਨਹੀਂ ਹੈ ਇਸਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਪੰਜਾਬ ਚ ਹੋ ਚੁੱਕਿਆ ਨੇ , ਜਿੰਨੇ ਲੋਕਾਂ ਦੇ ਦਿਲਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੋਇਆ ਹੈ, ਇਹੀ ਕਾਰਨ ਹੈ ਕਿ ਸੰਗਤ ਚ ਇਸ ਵੇਲ਼ੇ ਰੋਸ ਵੇਖਣ ਨੂੰ ਮਿਲ ਰਿਹਾ ਹੈ| ਇਸ ਤੋਂ ਪਹਿਲਾਂ ਮੋਗਾ ਤੇ ਉਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਚ ਅਜਿਹੀ ਨਿੰ-ਦ-ਣ-ਯੋ-ਗ ਘਟਨਾ ਵਾਪਰ ਚੱਕੀ ਹੈ ,

ਓਥੇ ਵੀ ਇਕ ਸ਼ਕਸ ਦੇ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਪੰਨਿਆਂ ਦੀ ਬੇ-ਅ-ਦ-ਬੀ ਕੀਤੀ ਗਈ ਸੀ , ਪਰ ਉਥੇ ਮਜੂਦ ਸੰਗਤ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਸੀ , ਜਿਸਨੂੰ ਉਲੀਕੇ ਨੇ ਆਪਣੀ ਹਿਰਾਸਤ ਚ ਲੈ ਲਿਆ ਸੀ ਅਤੇ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਦਿਮਾਦੀ ਤੋਰ ਤੇ ਪਰੇਸ਼ਾਨ ਦੱਸਿਆ ਸੀ | ਇਕ ਵਾਰ ਫਿਰ ਸੰਗਤਾਂ ਚ ਰੋਸ ਹੈ ਕਿਓਂਕਿ ਅਜਿਹੀਆਂ ਘਟਨਾਵਾਂ ਰੁੱਕਣ ਦਾ ਨਾਂ ਨਹੀਂ ਲਾਇ ਰਹੀਆਂ ਇਸਦੇ ਪਿੱਛੇ ਕਿ ਮਕਸਦ ਹੈ ਇਹ ਪਤਾ ਲਗਾਉਣਾ ਬੇਹੱਦ ਅਹਿਮ ਬਣ ਜਾਂਦਾ ਹੈ , ਜਦ ਪਹਿਲਾਂ ਹੀ ਦੇਸ਼ ਚ ਕਿਸਾਨੀ ਅੰਦੋਲਨ ਨੇ ਤਿੱਖਾ ਰੂਪ ਲਿਆ ਹੋਵੇ |

Check Also

ਮਹੀਨਾ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ …