Breaking News

ਪੰਜਾਬ ਚ ਸਾਰੇ ਪ੍ਰੀਵਾਰ ਨੇ ਇਸ ਕਾਰਨ ਵੀਡੀਓ ਬਣਾ ਕੇ ਇਕੱਠਿਆਂ ਦਿੱਤੀ ਜਾਨ, ਸਾਰੇ ਪਾਸੇ ਛਾਇਆ ਸੋਗ

ਆਈ ਤਾਜਾ ਵੱਡੀ ਖਬਰ
ਪੰਜਾਬ ਸੂਬੇ ਦੇ ਹਾਲਾਤ ਇਸ ਸਮੇਂ ਚਿੰ-ਤਾ-ਜ-ਨ-ਕ ਬਣੇ ਹੋਏ ਹਨ। ਆਏ ਦਿਨ ਪੰਜਾਬ ਸੂਬੇ ਦੇ ਵਿੱਚ ਵਾਪਰ ਰਹੀਆਂ ਦਰਦਨਾਕ ਘਟਨਾਵਾ ਇਨ੍ਹਾਂ ਹਾਲਾਤਾਂ ਦਾ ਕਾਰਨ ਹਨ। ਜਿਥੇ ਇਨ੍ਹਾਂ ਘਟਨਾਵਾਂ ਕਾਰਨ ਪੰਜਾਬ ਦੇ ਹਾਲਾਤ ਹੋਰ ਦੁਖਦਾਈ ਹੋ ਰਹੇ ਹਨ ਓਥੇ ਹੀ ਪ੍ਰਸਾਸ਼ਨ ਨੂੰ ਇਨ੍ਹਾਂ ਘਟਨਾਵਾਂ ਨਾਲ ਨਜਿੱਠਣ ਵਿੱਚ ਦਿੱ-ਕ-ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਕ ਹੋਰ ਮੰਦਭਾਗੀ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਪੰਜਾਬ ਸੂਬੇ ਦੇ ਇਕ ਜ਼ਿਲ੍ਹੇ ਵਿੱਚ ਪੂਰੇ ਪਰਿਵਾਰ ਵੱਲੋਂ। ਖ਼ੁ-ਦ-ਕੁ-ਸ਼ੀ। ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕੋ ਹੀ ਪਰਿਵਾਰ ਦੇ ਵਿਚ ਪਤੀ ਪਤਨੀ ਅਤੇ ਉਨ੍ਹਾਂ ਦੀ ਲੜਕੀ ਵੱਲੋਂ। ਜ਼-ਹਿ-ਰੀ-ਲੀ। ਚੀਜ਼ ਖਾ ਕੇ। ਖੁ-ਦ-ਕੁ-ਸ਼ੀ। ਕਰ ਲਈ। ਇਸ ਸਬੰਧੀ ਸਥਾਨਕ ਥਾਣਾ ਵੱਲੋਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵੱਲੋਂ ਅਜਿਹਾ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਗਈ ਜੋ ਸੋਸ਼ਲ ਮੀਡੀਆ ਉਪਰ ਬਹੁਤ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ।

ਮ੍ਰਿਤਕਾਂ ਦੇ ਵਿੱਚ ਨਰੇਸ਼ ਕੁਮਾਰ (42) ਉਸ ਦੀ ਪਤਨੀ ਭਾਰਤੀ ਸ਼ਰਮਾ (38) ਅਤੇ ਉਨ੍ਹਾਂ ਦੀ ਲੜਕੀ ਮਾਨਸੀ (16) ਨੇ ਸਲਫਾਸ ਖਾ ਕੇ ਅਜਿਹਾ ਕਰ ਲਿਆ ਹੈ । ਪੈਸਿਆਂ ਦੇ ਲੈਣ-ਦੇਣ ਦਾ। ਝ-ਗ- ੜਾ। ਚੱਲ ਰਿਹਾ ਸੀ। ਜਿਸ ਤੋਂ ਤੰ-ਗ ਆ ਕੇ ਇਸ ਪਰਿਵਾਰ ਨੇ ਇਹ ਦੁਖਦਾਈ ਕਦਮ ਚੁੱਕਿਆ। ਵੀਡੀਓ ਦੇ ਵਿਚ ਭਾਰਤੀ ਸ਼ਰਮਾ ਦੱਸ ਰਹੀ ਹੈ ਕਿ ਉਸ ਨੂੰ ਸਲਫਾਸ ਉਸ ਦੇ ਭਰਾ ਵੱਲੋਂ ਹੀ ਭੇਜੀਆਂ ਗਈ ਹੈ।

ਜਿਸ ਨੂੰ ਖਾ ਕੇ ਉਹ ਅਜਿਹਾ ਕਰ ਰਹੀ ਹੈ। ਵੀਡੀਓ ਦੇ ਵਿੱਚ ਉਸਨੇ ਇਹ ਵੀ ਆਖਿਆ ਕਿ ਉਸ ਨੂੰ ਉਮੀਦ ਨਹੀਂ ਕਿ ਉਸ ਨੂੰ ਇਨਸਾਫ ਮਿਲੇਗਾ ਪਰ ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਣਾ ਰਹੀ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਸ਼ਰਮਾ ਨੇ ਆਪਣੇ ਪਰਿਵਾਰ ਦੀ ਮੌਤ ਦਾ ਜ਼ਿੰਮੇਵਾਰ ਹਰਦੀਪ ਕੁਮਾਰ ਅਤੇ ਉਸਦੀ ਪਤਨੀ ਨੀਤੀ ਪਠਾਨੀਆ, ਨਰਿੰਦਰ ਵਿੱਜ ਅਤੇ ਉਸ ਦੀ ਭੈਣ ਨੀਤੂ, ਜੱਗਾ ਪਟਵਾਰੀ, ਜਸ਼ਪਾਲ ਬੇਦੀ, ਅਮਿਤ ਸੁਨਿਆਰਾ, ਦੀਪਾ ਮਹਾਜਨ ਅਤੇ ਆਦਰਸ਼ ਨੂੰ ਠਹਿਰਾਇਆ ਹੈ।

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …