Breaking News

ਪੰਜਾਬ ਚ ਵਾਪਰਿਆ ਕਹਿਰ ਇਕੋ ਪ੍ਰੀਵਾਰ ਦੇ ਜੀਆਂ ਦੀਆਂ ਲੋਥਾਂ ਦੇ ਲਗੇ ਢੇਰ, ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਸਿਆਣੇ ਲੋਕਾਂ ਨੂੰ ਤੁਸੀਂ ਕਈ ਵਾਰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਇਹ ਦੁਨੀਆਂ ਚਲੋ ਚਲੀ ਦਾ ਮੇਲਾ ਹੈ। ਇਸ ਮੇਲੇ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਦੀਆਂ ਘੜੀਆਂ ਬਿਤਾ ਕੇ ਸਦਾ ਲਈ ਰੁਖ਼ਸਤ ਹੋ ਜਾਂਦੇ ਹਨ। ਦੁਨੀਆਂ ਦੇ ਉੱਤੇ ਜ਼ਿੰਦਗੀਆਂ ਦਾ ਆਉਣਾ ਜਾਣਾ ਤੇ ਬਣਿਆ ਰਹਿੰਦਾ ਹੈ ਪਰ ਜਦੋਂ ਕੋਈ ਇਨਸਾਨ ਅਨਿਆਈ ਮੌਤ ਮ-ਰ- ਦਾ ਹੈ ਤਾਂ ਉਸ ਦੇ ਜਾਣ ਦਾ ਅਫ਼ਸੋਸ ਤਮਾਮ ਸੁਣਨ ਵਾਲਿਆਂ ਨੂੰ ਹੁੰਦਾ ਹੈ। ਇੱਕ ਅਜਿਹੀ ਹੀ ਘਟਨਾ ਪੰਜਾਬ ਤੋਂ ਸੁਨਣ ਨੂੰ ਮਿਲ ਰਹੀ ਹੈ ਜਿੱਥੇ ਫ਼ਰੀਦਕੋਟ ਦੇ ਰਹਿਣ ਵਾਲੇ ਪਰਿਵਾਰਕ ਮੈਂਬਰਾਂ ਨੇ। ਖੁ-ਦ-ਕੁ- ਸ਼ੀ ਕਰ ਲਈ। ਇਸ ਘਟਨਾ ਦੇ ਵਿੱਚ ਪੂਰੇ ਪਰਿਵਾਰ ਦੀ ਮੌਤ ਹੋ ਗਈ।

ਦਰਅਸਲ ਧਰਮਪਾਲ ਜੋ ਕਿ ਰਾਜਸਥਾਨ ਨਿਵਾਸੀ ਹੈ ਅਤੇ ਮੌਜੂਦਾ ਸਮੇਂ ਵਿਚ ਫਰੀਦਕੋਟ ਦੇ ਕਲੇਰ ਵਿਖੇ ਰਹਿ ਰਿਹਾ ਸੀ ਵੱਲੋਂ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ। ਅੱਗ ਲ – ਗਾ ਕੇ। ਖੁ-ਦ-ਕੁ-ਸ਼ੀ। ਕਰ ਲਈ ਗਈ। ਪਰਿਵਾਰ ਦੇ ਚਾਰੋਂ ਮੈਂਬਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਿਸ ਤੱਕ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਮ੍ਰਿਤਕ ਦੇਹਾਂ ਨੂੰ ਹਸਪਤਾਲ ਭੇਜਿਆ ਗਿਆ। ਜਾਣਕਾਰਾਂ ਤੋਂ ਮਿਲੀ ਹੋਈ ਸੂਚਨਾ ਮੁਤਾਬਕ ਧਰਮਪਾਲ ਜੋ ਕਿ ਮੂਲ ਰਾਜਸਥਾਨ ਨਿਵਾਸੀ ਸੀ ਤਕਰੀਬਨ ਪਿਛਲੇ ਦਸ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਫ਼ਰੀਦਕੋਟ ਦੇ ਕਲੇਰ ਪਿੰਡ ਵਿੱਚ ਰਹਿ ਰਿਹਾ ਸੀ।

ਆਪਣੀ ਰੋਜ਼ੀ ਰੋਟੀ ਕਮਾਉਣ ਲਈ ਉਹ ਇੱਕ ਇੱਟਾਂ ਦੇ ਭੱਠੇ ‘ਤੇ ਮੁਨਸ਼ੀ ਦੇ ਤੌਰ ‘ਤੇ ਕੰਮ ਕਰ ਰਿਹਾ ਸੀ। ਧਰਮਪਾਲ ਅਤੇ ਉਸ ਦੇ ਪਰਿਵਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਦੁਖਦਾਈ ਹੈ। ਪੂਰਾ ਪਿੰਡ ਚਿੰਤਾ ਦੇ ਵਿਚ ਡੁੱ- ਬ ਚੁੱਕਾ ਹੈ ਕਿ ਅਜਿਹਾ ਭਾਣਾ ਕਿਵੇਂ ਵਾਪਰਿਆ। ਪੁਲਸ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਜਿਸ ਵਿੱਚ ਆਸ ਪਾਸ ਦੇ ਲੋਕਾਂ ਅਤੇ ਭੱਠੇ ਉੱਤੇ ਕੰਮ ਕਰਨ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੂਰੇ ਪਰਿਵਾਰ ਸਮੇਤ ਅਜਿਹੀ ਅਣਿਆਈ ਮੌਤ ਮਰਨਾ ਸਮਾਜ ਦੇ ਲਈ ਦੁਖਾਂਤ ਦੀ ਖ਼ਬਰ ਹੈ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਪਰਿਵਾਰ ਵੱਲੋਂ ਅਜਿਹਾ ਕਿਉਂ ਕੀਤਾ ਗਿਆ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …