Breaking News

ਪੰਜਾਬ ਚ ਪੈ ਗਿਆ ਇਹ ਨਵਾਂ ਪਿਟ ਸਿਆਪਾ,ਸ਼ੁਰੂ ਹੋ ਗਿਆ ਇਹ ਕੰਮ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਜਿਥੇ ਕੋਰੋਨਾ ਦੀ ਹਾਹਾਕਾਰ ਹਜੇ ਪੂਰੇ ਜੋਰਾਂ ਤੇ ਚਲ ਰਹੀ ਹੈ ਓਥੇ ਹੁਣ ਇੱਕ ਹੋਰ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਰਹੇ ਹਨ। ਰਾਤਾਂ ਨੂੰ ਹੁਣ ਪੰਜਾਬ ਦੇ ਪਿੰਡ ਵਾਲੇ ਇਸ ਖਬਰ ਨੂੰ ਪੜ੍ਹ ਕੇ ਅਲਰਟ ਹੋ ਗਏ ਹਨ ਅਤੇ ਓਹਨਾ ਨੇ ਆਪੋ ਆਪਣੇ ਪਿੰਡ ਚ ਰਾਤ ਦਾ ਪਹਿਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਕੁਝ ਦਿਨ ਪਹਿਲਾਂ ਸੁਜਾਨਪੁਰ ਦੇ ਪਿੰਡ ਥਰਿਆਲ ‘ਚ। ਲੁੱ – ਟ। ਕਰਨ ਆਏ ਚੋਰਾਂ ਵਲੋਂ ਇਕ ਪਰਿਵਾਰ ‘ਤੇ। ਹ -ਮ -ਲਾ। ਕਰ ਦਿੱਤਾ ਗਿਆ ਸੀ, ਜਿਸ ਕਾਰਨ ਇਕ ਵਿਅਕਤੀਆਂ ਦੀ। ਮੌਤ ਹੋ ਗਈ ਸੀ। ਇਸ ਨੂੰ ਲੈ ਕੇ ਪੁਲਸ ਨੇ ਸ਼ੱ – ਕ ਜਤਾਇਆ ਹੈ ਕਿ ਪਠਾਨਕੋਟ ‘ਚ ਇਕ ਵਾਰ ਫਿਰ ਤੋਂ ਕਾਲਾ ਕੱਛਾ ਗਿ -ਰੋ -ਹ ਸਰਗਰਮ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਪੁਲਸ ਨੇ ਅਲਰਟ ਹੁੰਦਿਆ ਵੱਖ-ਵੱਖ ਪਿੰਡਾਂ ‘ਚ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਪੁਲਸ ਵਲੋਂ ਕੁਝ ਪੈਟ੍ਰੋਲਿੰਗ ਟੀਮਾਂ ਵੀ ਬਣਾਈਆਂ ਗਈਆਂ ਹਨ, ਜੋ ਰਾਤ ਸਮੇਂ ਪਿੰਡਾਂ ‘ਚ ਜਾ ਕੇ ਪਹਿਰਾ ਦੇ ਰਹੇ ਲੋਕਾਂ ਦੀ ਮਦਦ ਲਈ ਤਿਆਰ ਰਹਿਣਗੀਆਂ।

ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐੱਸ.ਪੀ. ਰਾਜਿੰਦਰ ਮਾਹਜਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁਜਾਨਪੁਰ ‘ਚ ਜੋ ਵਾਪਰਿਆ ਸੀ ਉਹ ਕਾਲਾ ਕੱਛਾ ਗਰੁੱਪ ਦਾ ਕੰਮ ਲੱਗਦਾ ਹੈ। ਇਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਹ- ਦਾ – ਇ. – ਤ ਕੀਤੀ ਗਈ ਹੈ ਕਿ ਠੀਕਰੀ ਪਹਿਰੇ ਲਗਾਏ ਜਾਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਣਜਾਣ ਵਿਅਕਤੀ ‘ਤੇ ਨਜ਼ਰ ਰੱਖੀ ਜਾਵੇ ਭਾਵੇ ਉਹ ਪਿੰਡ ‘ਚ ਸਮਾਨ ਵੇਚਣ ਵਾਲਾ ਹੀ ਕਿਉਂ ਨਾ ਹੋਵੇ। ਇਸ ਚੇਤਾਵਨੀ ਦੇ ਬਾਅਦ ਸਾਰੇ ਪਿੰਡ ਵਾਲੇ ਚੌਕੰਨੇ ਹੋ ਗਏ ਹਨ ਅਤੇ ਓਹਨਾ ਨੇ ਆਪੋ ਆਪਣੇ ਪਿੰਡ ਵਿਚ ਪਹਿਰਾ ਦੇਣਾ ਚੁਰੂ ਕਰ ਦਿੱਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …