Breaking News

ਪੰਜਾਬ ਚ ਇਹਨਾਂ 3 ਸਕੂਲਾਂ ਚ ਹੁਣ ਮਿਲੇ ਕੋਰੋਨਾ ਪੌਜੇਟਿਵ,ਮਾਪੇ ਪਾਏ ਚਿੰਤਾ ਚ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਲਗਾਤਾਰ ਵਧ ਰਹੇ ਕਰੋਨਾ ਦੇ ਮਾਮਲੇ ਸਭ ਨੂੰ ਚਿੰਤਾ ਚ ਪਾ ਰਹੇ ਨੇ। ਹੁਣ ਫਿਰ ਇੱਕ ਅਜਿਹੀ ਹੀ ਖ਼ਬਰ ਸਾਹਮਣੇ ਆ ਗਈ ਹੈ ਜਿਸ ਨੇ ਫ਼ਿਰ ਚਿੰਤਾ ਵਧਾ ਦਿੱਤੀ ਹੈ। ਸਕੂਲ ਜਦੋਂ ਦੇ ਖੁੱਲੇ ਨੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਜੋ ਚਿੰਤਾ ਵਧਾ ਰਹੇ ਨੇ। ਪਰਿਵਾਰਿਕ ਮੈਂਬਰਾਂ ਦੇ ਨਾਲ ਨਾਲ ਆਸ ਪਾਸ ਚ ਵੀ ਦਿਹਸ਼ਤ ਫੈਲ ਚੁੱਕੀ ਹੈ। ਪੰਜਾਬ ਦੇ ਤਿੰਨ ਸਕੂਲਾਂ ਚ ਹੁਣੇ ਹੁਣੇ ਕਰੋਨਾ ਦੇ ਮਾਮਲੇ ਮਿਲੇ ਨੇ ਜਿਸ ਨਾਲ ਹਰ ਕੋਈ ਡਰ ਗਿਆ ਹੈ, ਜਿੱਥੇ ਮਾਪੇ ਚਿੰਤਾ ਚ ਪੈ ਗਏ ਨੇ ਉਥੇ ਹੀ ਵੱਡਾ ਐਲਾਨ ਵੀ ਹੋ ਗਿਆ ਹੈ। ਤਾਜਾ ਵੱਡੀ ਖ਼ਬਰ ਇਹ ਹੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਤਿੰਨ ਸਕੂਲਾਂ ਚ ਕਰੋਨਾ ਦੇ ਮਾਮਲੇ ਸਾਹਮਣੇ ਆ ਗਏ ਨੇ,ਜਿਸ ਤੋਂ ਬਾਅਦ ਹੜਕੰਪ ਮੱਚ ਗਿਆ ਹੈ।

ਦਸਣਾ ਬਣਦਾ ਹੈ ਕਿ ਪਟਿਆਲਾ ਦੇ ਤਿੰਨ ਸਕੂਲਾਂ ਚ ਕਰੋਨਾ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਵਿੱਚੋਂ ਸਰਕਾਰੀ ਸਕੂਲ ਤ੍ਰਿਪੜੀ ਚ ਤਿੰਨ ਅਧਿਆਪਕ ਕਰੋਨਾ ਪੋਜ਼ੀਟਿਵ ਪਾਏ ਗਏ ਨੇ,ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇ ਨਜਰ ਹਰ ਇੱਕ ਅ-ਹਿ-ਤਿ-ਆ-ਤ ਵਰਤਿਆ ਜਾ ਰਿਹਾ ਹੈ। ਪਟਿਆਲਾ ਜਿਲ੍ਹੇ ਦੀ ਜੇਕਰ ਗਲ ਕਰੀਏ ਤੇ 6 ਵਿਦਿਆਰਥੀ ਅਤੇ 51 ਅਧਿਆਪਕ ਕਰੋਨਾ ਪੋਜ਼ੀਟਿਵ ਪਾਏ ਗਏ ਨੇ। ਇੱਥੇ ਹੀ ਜੇਕਰ ਗਲ ਕਰ ਲਈਏ ਸਰਕਾਰੀ ਸਕੂਲ ਨੌਗਾਵਾਂ ਦੀ ਤੇ ਇੱਥੇ ਵੀ ਤਿੰਨ ਅਧਿਆਪਕ ਪੋਜ਼ੀਟਿਵ ਪਾਏ ਗਏ ਨੇ।

ਘੱਗਾ ਅਤੇ ਅਲੂਣਾ ਸਰਕਾਰੀ ਸਕੂਲ ਦੀ ਜੇਕਰ ਗਲ ਕੀਤੀ ਜਾਵੇ ਤੇ ਇੱਥੇ ਵੀ ਇੱਕ ਇੱਕ ਅਧਿਆਪਕ ਕਰੋਨਾ ਦੀ ਚਪੇਟ ਚ ਆ ਗਏ ਨੇ। ਇਹਨਾਂ ਮਾਮਲਿਆਂ ਦੇ ਸਾਮ੍ਹਣੇ ਆਉਣ ਤੋਂ ਬਾਅਦ ਹਰ ਕੋਈ ਘਬਰਾ ਗਿਆ ਹੈ ਅਤੇ ਚਿੰਤਾ ਚ ਪਿਆ ਹੋਇਆ ਹੈ। ਲਗਾਤਾਰ ਸਾਹਮਣੇ ਆ ਰਹੇ ਇਹ ਮਾਮਲੇ ਜਿੱਥੇ ਚਿੰਤਾ ਪੈਦਾ ਕਰ ਰਹੇ ਨੇ ਉੱਥੇ ਹੀ ਡਰ ਦਾ ਮਾਹੌਲ ਵੀ ਪੈਦਾ ਕਰ ਚੁੱਕੇ ਨੇ। ਜਿਕਰ ਯੋਗ ਹੈ ਕਿ ਪੰਜਾਬ ਚ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਜੋ ਚਿੰਤਾ ਦੇ ਨਾਲ ਨਾਲ ਸਿਹਤ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀਆਂ ਪਾ ਰਹੇ ਨੇ। ਆਏ ਦਿਨ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ਚ ਵੀ ਹੜਕੰਪ ਮੱਚਿਆ ਹੋਇਆ ਹੈ।

ਜਦੋਂ ਦੇ ਪੰਜਾਬ ਚ ਸਕੂਲ ਖੁੱਲੇ ਨੇ ਓਦੋਂ ਤੋਂ ਹੀ ਮਾਮਲੇ ਸਕੂਲਾਂ ਵਿੱਚੋਂ ਸਾਹਮਣੇਂ ਆ ਰਹੇ ਨੇ, ਅਤੇ ਮਾਂ ਬਾਪ ਵੀ ਚਿੰਤਾ ਚ ਪਿਆ ਹੋਇਆ ਹੈ। ਪੰਜਾਬ ਤੋਂ ਇਹ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇਂ ਆ ਰਹੀ ਹੈ, ਜਿੱਥੇ ਤਿੰਨ ਸਕੂਲਾਂ ਵਿੱਚੋਂ ਕਰੋਨਾ ਦੇ ਮਾਮਲੇ ਸਾਹਮਣੇ ਆ ਗਏ ਨੇ। ਅਧਿਆਪਕ ਕਰੋਨਾ ਦੀ ਚਪੇਟ ਚ ਪਾਏ ਗਏ ਨੇ ਅਤੇ ਇਸਤੋਂ ਪਹਿਲਾਂ ਕੁੱਝ ਵਿਦਿਆਰਥੀ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਨੇ। ਮਾਂ ਬਾਪ ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਕਾਫੀ ਚਿੰਤਾ ਚ ਪਏ ਹੋਏ ਨੇ ਅਤੇ ਸਰਕਾਰ ਨੇ ਸੁਰੱਖਿਆ ਦੇ ਮੱਦੇ ਨਜ਼ਰ ਅ-ਹਿ-ਤਿ-ਆ-ਤ ਵਰਤਣ ਲਈ ਕਿਹਾ ਹੈ।

Check Also

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਆਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ  ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖ਼ੇਤੀ ਕਾਨੂੰਨਾਂ ਦੇ ਕਾਰਨ ਭਾਰਤ …