Breaking News

ਪੰਜਾਬ ਚ ਇਥੇ ਕੁੜੀ ਨੂੰ ਮਿਲੀ ਇਸ ਤਰਾਂ ਮੌਤ, ਸਾਰੇ ਇਲਾਕੇ ਚ ਮਚੀ ਹਾਹਾਕਾਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅਕਸਰ ਸਾਰੇ ਇਹ ਗੱਲ ਸੁਣਦੇ ਜਾਂ ਪੜ੍ਹਦੇ ਹਾਂ ਕਿ ਲੜਕਾ ਅਤੇ ਲੜਕੀ ਇਕ ਸਮਾਨ ਹਨ। ਇਸ ਗੱਲ ਦੀ ਪੁਸ਼ਟੀ ਕਨੂੰਨ ਵੀ ਕਰਦਾ ਹੈ ਪਰ ਕੁਝ ਅਜਿਹੀਆਂ ਪ੍ਰਥਾਵਾਂ ਸਾਡੇ ਸਮਾਜ ਵਿੱਚ ਫੈਲ ਚੁੱਕੇ ਹਨ ਜਿਨ੍ਹਾਂ ਕਰਕੇ ਲੜਕੀ ਦੇ ਮਾਤਾ-ਪਿਤਾ ਜ਼ਿਆਦਾ ਚਿੰਤਾ ਵਿੱਚ ਰਹਿੰਦੇ ਹਨ। ਅਜਿਹੀ ਹੀ ਇਕ ਪ੍ਰਥਾ ਹੈ ਦਾਜ ਦੀ ਪ੍ਰਥਾ। ਪਰ ਦਾਜ ਪ੍ਰਥਾ ਇਕ ਅਜਿਹੀ ਪ੍ਰਥਾ ਹੈ ਜਿਸ ਨੂੰ ਕਾਨੂੰਨੀ ਤੌਰ ਤੇ ਇਕ। ਅ-ਪ-ਰਾ-ਧ। ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਪ੍ਰਥਾ ਨੂੰ ਇਕ। ਗੁ-ਨਾ-ਹ। ਵੀ ਮੰਨਦੇ ਹਨ ਅਤੇ ਦਾਜ ਲੈਣਾ ਜਾ ਦੇਣਾ ਇਨ੍ਹਾਂ ਦੋਹਾਂ ਨੂੰ ਪਾ-ਪ ਮੰਨਦੇ ਹਨ। ਪਰ ਫਿਰ ਵੀ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੇ ਹਨ।

ਦਰਅਸਲ ਇਹ ਖ਼ਬਰ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ। ਜਿਥੇ ਇਕ ਲੜਕੀ ਦਾਜ ਪ੍ਰਥਾ ਦੀ ਭੇਟ ਚੜ੍ਹ ਗਈ। ਦਰਅਸਲ ਲੁਧਿਆਣਾ ਦੀ ਦੁਗਰੀ ਇਲਾਕੇ ਦੇ ਵਿੱਚ ਇੱਕ ਲੜਕੀ ਦੀ ਉਸਦੇ ਸਹੁਰੇ ਪਰਿਵਾਰ ਵੱਲੋਂ ਦਾਜ ਦਹੇਜ ਦੇ ਕਾਰਨ । ਹੱ-ਤਿ-ਆ। ਕਰ ਦਿੱਤੀ ਗਈ। ਇਸ ਲਈ ਇੱਕ ਲੜਕੀ ਦਾ ਨਾਮ ਪਰਮਜੀਤ ਕੌਰ ਹੈ। ਲੜਕੀ ਦੇ ਮਾਪਿਆਂ ਵੱਲੋਂ ਇਹ ਦੋ-ਸ਼ ਲਗਾਏ ਗਏ ਹਨ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੁਣ ਦਾਜ ਦੇ ਲਾਲਚ ਕਾਰਨ ਉਸ ਨੂੰ। ਮਾ-ਰ। ਦਿੱਤਾ ਗਿਆ।

ਲੜਕੀ ਦੇ ਪਿਤਾ ਜਸਵੰਤ ਸਿੰਘ ਦੇ ਵੱਲੋਂ ਪੁਲਿਸ ਨੂੰ ਆਪਣੇ ਬਿਆਨ ਦਿੱਤੇ ਗਏ ਅਤੇ ਲੜਕੀ ਦੇ ਸਹੁਰਾ ਪਰਿਵਾਰ ਖ਼ਿਲਾਫ਼ ਸ਼ਿ-ਕਾ-ਇ-ਤ ਦਰਜ ਕਰਵਾਈ ਗਈ। ਜਿਸ ਸ਼ਿਕਾਇਤ ਦੇ ਤਹਿਤ ਪੁਲਿਸ ਵੱਲੋਂ ਲੜਕੀ ਦੇ ਸਹੁਰੇ ਪਰਿਵਾਰ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੀ ਦੇ ਪਤੀ ਹਰਸਿਮਰਨ ਸਿੰਘ ਖ਼ਿਲਾਫ਼ ਅਤੇ ਉਸ ਦੇ ਸਹੁਰੇ ਤਜਿੰਦਰ ਸਿੰਘ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਾਜ ਪ੍ਰਥਾ ਕਾਰਨ ਹੋਈ ਮੌਤ ਕਰਕੇ ਲੜਕੀ ਦੇ ਸਹੁਰਾ ਪਰਿਵਾਰ ਖ਼ਿਲਾਫ਼ ਕਾਰਵਾਈ ਦੇ ਅਨੁਸਾਰ ਧਰਾਵਾਂ ਲਗਾਈਆਂ ਗਈਆਂ ਹਨ। ਦਜੇ ਪਾਸੇ ਇਸ ਖ਼ਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਅਤੇ ਹਰ ਪਾਸੇ ਚਰਚਾ ਹੋ ਰਹੀ ਹੈ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …