Breaking News

ਪੰਜਾਬ ਚ ਇਥੇ ਇਕੋ ਪ੍ਰੀਵਾਰ ਦੇ 9 ਜੀਆਂ ਨੂੰ ਹੋ ਗਿਆ ਕੋਰੋਨਾ ਮਚੀ ਹਾਹਾਕਾਰ

ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ।

ਕਪੂਰਥਲਾ: ਐਤਵਾਰ ਨੂੰ ਸ਼ਹਿਰ ਵਿੱਚ 2 ਪਰਿਵਾਰ ਦੇ 13 ਮੈਂਬਰ ਜਿਨਾਂ ਵਿੱਚ ਇਕ ਪਰਿਵਾਰ ਦੇ 9 ਅਤੇ ਦੂਜੇ ਪਰਿਵਾਰ ਦੇ 4 ਮੈਂਬਰ ਅਤੇ 4 ਸਾਲਾ ਬੱਚੀ ਸਮੇਤ 40 ਪਾਜੀਟਵ ਆਏ। ਇਸ ਸਬੰਧ ਵਿੱਚ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦਸਿਆ ਕਿ ਪੈਡਿੰਗ 75 ਕੋਰੋਨਾ ਮਰੀਜਾਂ ਦੀ ਰਿਪੋਰਟ ਆਈ ਜਿਨ੍ਹਾਂ ਵਿੱਚ 40 ਪਾਜੀਟਵ ਆਏ ਜਿਨ੍ਹਾਂ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 874 ਤੱਕ ਪਹੰੁਚ ਗਈ ਹੈ। ਜਸਮੀਤ ਕੌਰ ਬਾਵਾ ਨੇ ਦਸਿਆ ਕਿ ਜਿਲਾ ਕਪੂਰਥਲਾ ਦੇ ਸਰਕਾਰੀ ਹਸਪਤਾਲਾਂ ਵਿੱਚ 451 ਕੋਰੋਨਾ ਸੈਂਪਲ ਲਏ ਗਏ

ਜਿਨ੍ਹਾਂ ਵਿੱਚ ਕਪੂਰਥਲਾ ਦੇ ਫਲੂ ਕਾਰਨਰ, ਐਂਡੀਜਨ ਤੇ ਟੂ ਨਟ ‘ਤੇ 28 ਸੈਂਪਲ ਲਏ ਗਏ। 10 ਸੈਂਪਲ ਕੋਰੋਨਾ ਮਰੀਜਾਂ ਦੇ ਸੰਪਰਕ ਵਿੱਚ ਆਉਣ ਵਾਲੇ, 7 ਓਪੀਡੀ, 5 ਟ੍ਰੈਵਲ ਅਤੇ 6 ਖਾਂਸੀ ਬੁਖਾਰ, ਟੀਬੀ ਮਰੀਜਾਂ ਦੇ ਲਏ ਗਏ। ਇਨ੍ਹਾਂ ਤੋਂ ਇਲਾਵਾ ਪਾਂਸ਼ਟਾ ਵਿੱਚ 329, ਕਾਲਾ ਸੰਿਘਆ 26, ਭੁਲੱਥ 15, ਫੱਤੂਢੀਂਗਾ 33, ਸੁਲਤਾਨਪੁਰ ਲੋਧੀ 20 ਲਏ ਗਏ। ਇਨ੍ਹਾਂ ਦੇ ਨਾਲ ਹੀ ਕੋਰੋਨਾ ਸੈਂਪਲਾਂ ਦੀ ਗਿਣਤੀ 28929 ਤੱਕ ਪਹੰੁਚ ਗਈ ਹੈ।

ਇਨ੍ਹਾਂ ਸੈਂਪਲਾਂ ਵਿੱਚੋਂ ਕੋਰੋਨਾ ਪੀੜਤਾਂ ਦੀ ਗਿਣਤੀ 874 ਤੱਕ ਪਹੁੰਚ ਗਈ ਹੈ। 23 ਕੋਰੋਨਾ ਪੀੜਤ ਅੰਮਿ੍ਤਸਰ ਦੇ ਮੈਡੀਕਲ ਕਾਲਜ ਤੋਂ ਆਈ ਰਿਪੋਰਟ ਆਏ। 17 ਕਪੂਰਥਲਾ ਦੇ ਟੂ ਨਟ ਤੇ ਐਂਡੀਜਨ ਕੋਰੋਨਾ ਪੀੜਤ ਆਏ। ਟੋਟਲ ਸੈਂਪਲ 721 ਦੀ ਰਿਪੋਰਟ ਆਈ ਜਿਨ੍ਹਾਂ ਵਿੱਚੋਂ 75 ਸੈਂਪਲ ਪੈਡਿੰਗ, 40 ਪਾਜੀਟ, 606 ਨੈਗੇਟਿਵ। ਜਿਨ੍ਹਾਂ ਵਿੱਚ ਗੋਲਡਨ ਐਵੀਨਿਊ ਤੋਂ ਇਕ ਹੀ ਪਰਿਵਾਰ ਦੇ 53 ਸਾਲਾ ਵਿਅਕਤੀ, 65 ਸਾਲਾ ਵਿਅਕਤੀ, 59 ਸਾਲਾ ਵਿਅਕਤੀ, 42 ਸਾਲਾ ਵਿਅਕਤੀ, 39 ਸਾਲਾ ਮਹਿਲਾ,

14 ਸਾਲਾ ਨੌਜਵਾਨ, 74 ਸਾਲਾ ਮਹਿਲਾ, 22 ਸਾਲਾ ਨੌਜਵਾਨ, 15 ਸਾਲਾ ਨੌਜਵਾਨ, 58 ਸਾਲਾ ਵਿਅਕਤੀ, 19 ਸਾਲਾ ਵਿਅਕਤੀ, 53 ਸਾਲਾ ਵਿਅਕਤੀ, 29 ਸਾਲਾ ਮਹਿਲਾ, 41 ਸਾਲਾ ਵਿਅਕਤੀ, 56 ਸਾਲਾ ਮਹਿਲਾ, 62 ਸਾਲਾ ਵਿਅਕਤੀ, 40 ਸਾਲਾ ਵਿਅਕਤੀ, 42 ਸਾਲਾ ਵਿਅਕਤੀ, 37 ਸਾਲਾ ਵਿਅਕਤੀ, 33 ਸਾਲਾ ਮਹਿਲਾ, 55 ਸਾਲਾ ਵਿਅਕਤੀ, 21 ਸਾਲਾ ਵਿਅਕਤੀ, 38 ਸਾਲਾ ਵਿਅਕਤੀ, 25 ਸਾਲਾ ਵਿਅਕਤੀ, 45 ਸਾਲਾ ਵਿਅਕਤੀ, 35 ਸਾਲਾ ਵਿਅਕਤੀ,

4 ਸਾਲਾ ਬੱਚਾ, 35 ਸਾਲਾ ਮਹਿਲਾ, 32 ਸਾਲਾ ਵਿਅਕਤੀ, 65 ਸਾਲਾ ਵਿਅਕਤੀ, 77 ਸਾਲਾ ਵਿਅਕਤੀ, 39 ਸਾਲਾ ਵਿਅਕਤੀ, 62 ਸਾਲਾ ਵਿਅਕਤੀ, 22 ਸਾਲਾ ਵਿਅਕਤੀ, 34 ਸਾਲਾ ਵਿਅਕਤੀ, 26 ਸਾਲਾ ਵਿਅਕਤੀ, 30 ਸਾਲਾ ਵਿਅਕਤੀ ਤੇ 89 ਸਾਲਾ ਵਿਅਕਤੀ ਦੀ ਰਿਪੋਰਟ ਪਾਜੀਟਵ ਆਈ। ਡਾ. ਰਾਜੀਵ ਭਗਤ ਨੇ ਦਸਿਆ ਕਿ ਕੋਰੋਨਾ ਸ਼ੱ – ਕੀ ਸੈਂਪਲਾਂ ਦੀ ਗਿਣਤੀ 28929 ਤੱਕ ਪਹੁੰਚ ਗਈ ਹੈ। ਕੋਰੋਨਾ ਪੀੜਤਾਂ ਦੀ ਗਿਣਤੀ 874 ਹੋ ਗਈ ਹੈ। ਸਾਰੇ ਕੋਰੋਨਾ ਪੀੜਤਾਂ ਨੂੰ ਵੱਖ-ਵੱਖ ਆਈਸੋਲੇਸ਼ਨ ਵਾਰਡਾਂ ਵਿੱਚ ਰੱਖਿਆ ਗਿਆ ਹੈ। ਕਈ ਕੋਰੋਨਾ ਪੀੜਤਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਕੁਆਰਟਾਈਨ ਕੀਤਾ ਗਿਆ।

ਕੋਰੋਨਾ ਨੇ ਸਾਰੇ ਪਾਸੇ ਹਾਹਕਾਰ ਮਚਾਈ ਹੋਈ ਹੈ। ਪੰਜਾਬ ਚ ਵੀ ਹਰ ਰੋਜ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਆ ਰਹੇ ਹਨ ਹਰ ਰੋਜ ਹੀ ਲੋਕਾਂ ਦੀ ਜਾਨ ਵੀ ਇਸ ਵਾਇਰਸ ਨਾਲ ਜਾ ਰਹੀ ਹੈ। ਲੋਕ ਬਿੰਨਾ ਮਤਲਬ ਦੇ ਘਰਾਂ ਤੋਂ ਬਾਹਰ ਘੁੰਮਦੇ ਆਮ ਹੀ ਦੇਖੇ ਜਾ ਰਹੇ ਹਨ। ਜਦੋਂ ਪੰਜਾਬ ਵਿਚ 100 ਤੋਂ ਘਟ ਮਰੀਜ ਸਨ ਤਦ ਤਾਂ ਲੋਕ ਘਰਾਂ ਅੰਦਰ ਟਿਕ ਕੇ ਬੈਠੇ ਸਨ ਪਰ ਹੁਣ ਏਨੇ ਜਿਆਦਾ ਕੇਸਾਂ ਦੇ ਆਉਣ ਤੋਂ ਬਾਅਦ ਵੀ ਲੋਕੀ ਬਿਨਾ ਕੰਮ ਦੇ ਬਾਹਰ ਘੁੰਮ ਫਿਰ ਰਹੇ ਹਨ।ਜਿਸ ਨਾਲ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।

Check Also

ਹਸਪਤਾਲ ਦੀ ਵੱਡੀ ਕੋਤਾਹੀ ਆਈ ਸਾਹਮਣੇ , 4 ਸਾਲਾਂ ਬੱਚੀ ਦੀ ਉਂਗਲ ਦੀ ਬਜਾਏ ਕਰ ਦਿੱਤੀ ਜੀਭ ਦੀ ਸਰਜਰੀ

ਆਈ ਤਾਜਾ ਵੱਡੀ ਖਬਰ  ਇੱਕ ਪਾਸੇ ਜਿੱਥੇ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, …