Breaking News

ਪੰਜਾਬ : ਖੇਤਾਂ ਚ ਭਰ ਜਵਾਨੀ ਚ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ ਸਾਰੇ ਇਲਾਕੇ ਚ ਪਿਆ ਸੰਨਾਟਾ

ਆਈ ਤਾਜਾ ਵੱਡੀ ਖਬਰ

ਨਵੇਂ ਸਾਲ ਦੀ ਆਮਦ ਨੂੰ ਸਾਰੇ ਲੋਕਾਂ ਨੇ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਇੱਕ ਗੱਲ ਜ਼ਰੂਰ ਆਖੀ ਹੋਵੇਗੀ ਕਿ ਇਹ ਸਾਲ ਸੁੱਖੀ ਸਾਂਦੀ ਚੜ੍ਹੇ। ਪਿਛਲੇ ਸਾਲ ਵਾਂਗ ਸਾਨੂੰ ਇਸ ਨਵੇਂ ਵਰ੍ਹੇ ਦੇ ਵਿਚ ਕਿਸੇ ਵੀ ਕਿਸਮ ਦੇ ਦੁੱਖ ਦਰਦ ਨਾ ਦੇਖਣੇ ਪੈਣ। ਪਰ ਇਸ ਨਵੇਂ ਵਰ੍ਹੇ ਦੇ ਵਿਚ ਵੀ ਦੁੱਖ ਤ-ਕ-ਲੀ-ਫ਼ਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਇਸ ਨਵੇਂ ਸਾਲ ਨੂੰ ਚੜ੍ਹੇ ਹੋਏ ਅੱਜੇ 10 ਦਿਨ ਹੀ ਬੀਤੇ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ ਹੀ ਕਈ ਤਰ੍ਹਾਂ ਦੀਆਂ ਦੁੱਖਦਾਈ ਘਟਨਾ ਵੇਖਣ ਵਿੱਚ ਆਈਆਂ ਹਨ। ਜਿਨ੍ਹਾਂ ਕਾਰਨ ਇਨਸਾਨੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਪੰਜਾਬ ਦੇ ਗੁਰਦਾਸਪੁਰ ਤੋਂ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਜਿਸ ਵਿਚ ਇੰਜਨੀਅਰਿੰਗ ਖੇਤਰ ਦੀ ਪੜ੍ਹਾਈ ਕਰਦੇ ਨੌਜਵਾਨ ਨੇ। ਖੁ-ਦ-ਕੁ-ਸ਼ੀ। ਕਰ ਲਈ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦਾ ਹੈ। ਜਿਥੋਂ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਗੌਰਵ ਠਾਕੁਰ ਨੇ ਦਰੱਖਤ ਨਾਲ। ਫਾ-ਹਾ। ਲੈ ਕੇ। ਖ਼ੁ-ਦ-ਕੁ-ਸ਼ੀ। ਕਰ ਲਈ। ਮ੍ਰਿਤਕ ਨੌਜਵਾਨ ਦੇ ਪਿਤਾ ਪਵਨ ਸਿੰਘ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਬੇਅੰਤ ਇੰਜਨੀਅਰਿੰਗ ਕਾਲਜ ਗੁਰਦਾਸਪੁਰ ਵਿਖੇ ਬੀ ਟੈੱਕ ਦੇ ਤੀਸਰੇ ਸਮੈਸਟਰ ਦਾ ਵਿਦਿਆਰਥੀ ਸੀ।

ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਕਸਰਤ ਕਰਨ ਦੇ ਲਈ ਘਰੋਂ ਬਾਹਰ ਜਾਂਦਾ ਸੀ। ਪਰ ਬੀਤੀ ਸ਼ਨੀਵਾਰ ਦੀ ਸ਼ਾਮ ਜਦੋਂ ਉਹ ਘਰੋਂ ਬਾਹਰ ਗਿਆ ਤਾਂ ਮੁੜ ਘਰ ਵਾਪਸ ਨਹੀਂ ਆਇਆ। ਉਨ੍ਹਾਂ ਵੱਲੋਂ ਆਸ ਪਾਸ ਦੇ ਗੁਆਂਢੀਆਂ ਦੀ ਮਦਦ ਦੇ ਨਾਲ ਗੌਰਵ ਦੀ ਕਾਫੀ ਭਾਲ ਕੀਤੀ ਗਈ ਪਰ ਕੋਈ ਉਘ-ਸੁਘ ਨਹੀਂ ਲੱਗੀ। ਜਿਸ ਤੋਂ ਬਾਅਦ ਗੌਰਵ ਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਕਾਹਨੂੰਵਾਨ ਦੀ ਪੁਲੀਸ ਨੂੰ ਦੇ ਦਿੱਤੀ ਗਈ। ਐਤਵਾਰ ਸਵੇਰ ਗੌਰਵ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ

ਲਾਸ਼ ਖੇਤਾਂ ਦੇ ਵਿੱਚ ਇੱਕ ਦਰਖਤ ਦੇ ਨਾਲ। ਲ-ਟ-ਕ। ਰਹੀ ਹੈ। ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਕਾਹਨੂੰਵਾਨ ਨੂੰ ਮਿਲਦੇ ਸਾਰ ਹੀ ਅਡੀਸ਼ਨਲ ਐਸਐਚਓ ਸਰਬਜੀਤ ਸਿੰਘ ਘਟਨਾ ਸਥਾਨ ਉਪਰ ਪੁਲਸ ਪਾਰਟੀ ਨਾਲ ਪੁੱਜੇ। ਘਟਨਾ ਸਥਾਨ ਦਾ ਜਾਇਜ਼ਾ ਕਰਨ ਵਾਸਤੇ ਫੋਰੈਂਸਿਕ ਜਾਂਚ ਦੀ ਟੀਮ ਨੂੰ ਵੀ ਮੌਕੇ ਉਪਰ ਸੱਦਿਆ ਗਿਆ। ਅਜੇ ਤੱਕ ਇਸ ਘਟਨਾ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਗੌਰਵ ਨੇ ਅਜਿਹਾ ਕੰਮ ਕਿਉਂ ਕੀਤਾ ਹੈ ।

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …