Breaking News

ਪੰਜਾਬ : ਕਬਰ ਚੋ ਜੀਜੇ ਨੇ ਮਰੀ ਹੋਈ ਸਾਲੀ ਦੀ ਲਾਸ਼ ਕਢਵਾਈ , ਫਿਰ ਸਚਾਈ ਜਾਣ ਉਡੇ ਸਭ ਦੇ ਹੋਸ਼

ਸਚਾਈ ਜਾਣ ਉਡੇ ਸਭ ਦੇ ਹੋਸ਼

ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਸ ਨਾਲ ਪੂਰੀ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਇਨ੍ਹਾਂ ਘਟਨਾਵਾਂ ਦਾ ਮਨੁੱਖੀ ਜੀਵਨ ਉੱਤੇ ਬਹੁਤ ਅਸਰ ਹੁੰਦਾ ਹੈ। ਸਾਡੇ ਸਮਾਜ ਵਿੱਚ ਔਰਤਾਂ ਦਾ ਇੱਕ ਅਹਿਮ ਦਰਜਾ ਹੁੰਦਾ ਹੈ ਪਰ ਦੂਜੇ ਪਾਸੇ ਸਾਡੇ ਸਮਾਜ ਵਿੱਚ ਅਜੇ ਵੀ ਮਹਿਲਾਵਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਤਕਰੀਬਨ 3 ਹਫ਼ਤੇ ਪਹਿਲਾਂ ਲੁਧਿਆਣਾ ਵਿਖੇ ਇੱਕ ਔਰਤ ਦੀ ਮੌਤ ਹੋ ਗਈ ਸੀ ਜਿਸ ਉਪਰ ਕਾਰਵਾਈ ਕਰਨ ਤੋਂ ਬਾਅਦ ਹੁਣ ਇਹ ਮਾਮਲਾ। ਕ-ਤ- ਲ। ਨਾਲ ਸਬੰਧਤ ਲੱਗ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਸ਼ਾਨੂ ਨਾਮ ਦੀ ਲੜਕੀ ਦੀ ਮੌਤ ਆਪਣੇ ਬੱਚੇ ਨੂੰ ਜਨਮ ਦੇਣ ਦੇ 20 ਦਿਨਾਂ ਬਾਅਦ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦਾ ਪਤੀ ਮੁਹੰਮਦ ਸ਼ਫ਼ੀਕ ਆਪਣੇ ਸਹੁਰੇ ਪਰਿਵਾਰ ਨਾਲ ਉਸ ਦੀ ਲਾਸ਼ ਨੂੰ ਦਫ਼ਨਾਉਣ ਵਾਸਤੇ ਜੰਮੂ-ਕਸ਼ਮੀਰ ਲੈ ਗਏ। ਉੱਥੇ ਵੀ ਉਨ੍ਹਾਂ ਨੇ ਕਾਹਲੀ ਵਿੱਚ ਲਾਸ਼ ਨੂੰ ਦਫਨ ਕਰ ਦਿੱਤਾ। ਉਨ੍ਹਾਂ ਵੱਲੋਂ ਕੀਤੀ ਗਈ ਇਹ ਜਲਦਬਾਜ਼ੀ ਮ੍ਰਿਤਕ ਲੜਕੀ ਦੇ ਜੀਜੇ ਕਾਦਰ ਹੁਸੈਨ ਨੂੰ ਬਹੁਤ ਅਜੀਬ ਲੱਗੀ ਅਤੇ ਜਦੋਂ ਉਸ ਨੇ ਮ੍ਰਿਤਕ ਲੜਕੀ ਦੇ ਦਫਨ ਹੋਣ ਤੋਂ ਪਹਿਲਾਂ ਦੀਆਂ ਤਸਵੀਰਾਂ ਦੇਖੀਆਂ ਤਾਂ ਉਸ ਦੇ ਹੋਸ਼ ਉੱਡ ਗਏ।

ਇਨ੍ਹਾਂ ਤਸਵੀਰਾਂ ਤੋਂ ਇਹ ਲੱਗ ਰਿਹਾ ਸੀ ਕਿ ਉਸ ਲੜਕੀ ਦੇ ਮਰਨ ਤੋਂ ਪਹਿਲਾਂ ਉਸ ਨੂੰ ਬਹੁਤ ਜ਼ਿਆਦਾ। ਤ-ਸੀ- ਹੇ। ਦਿੱਤੇ ਗਏ ਸਨ। ਮ੍ਰਿਤਕ ਸ਼ਾਨੂ ਦਾ ਵਿਆਹ ਦੋ ਸਾਲ ਪਹਿਲਾਂ ਮੁਹੰਮਦ ਸ਼ਫ਼ੀਕ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਸਹੁਰੇ ਪਰਿਵਾਰ ਨੇ ਉਸ ਉਪਰ। ਤ-ਸ਼ੱ-ਦ- ਦ। ਕਰਨੇ ਸ਼ੁਰੂ ਕਰ ਦਿੱਤੇ ਸਨ ਅਤੇ ਜਣੇਪੇ ਦੇ ਕੁਝ ਦਿਨ ਬਾਅਦ ਹੀ ਸਹੁਰੇ ਪਰਿਵਾਰ ਨੇ ਉਸ ਕੋਲੋਂ ਘਰ ਦੇ ਕੰਮ ਕਾਜ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ।

ਸ਼ਾਨੂ ਦੇ ਜੀਜਾ ਕਾਦਰ ਹੁਸੈਨ ਨੇ ਡੇਹਲੋਂ ਪੁਲਸ ਨੂੰ ਇਸ ਸਬੰਧੀ। ਸ਼ਿ-ਕਾ-ਇ- ਤ। ਕੀਤੀ ਜਿਸ ਉੱਪਰ ਪੁਲਸ ਨੇ ਕਾਰਵਾਈ ਕਰਦਿਆਂ ਲਾਸ਼ ਨੂੰ। ਕ-ਬ- ਰ। ਵਿੱਚੋਂ ਕਢਵਾ ਕੇ। ਪੋ-ਸਟ-ਮਾ-ਰ-ਟ- ਮ। ਲਈ ਭੇਜ ਦਿੱਤਾ ਹੈ ਅਤੇ ਕਾਦਰ ਹੁਸੈਨ ਦੇ ਬਿਆਨਾਂ ਉਪਰ ਮ੍ਰਿਤਕਾ ਦੇ ਪਤੀ ਮੁਹੰਮਦ ਸ਼ਫ਼ੀਕ, ਜੇਠ ਮੁਹੰਮਦ ਫਾਰੂਕ ਅਤੇ ਮੁਹੰਮਦ ਜਾਕੁਰ ਖ਼ਿਲਾਫ਼ ਮਾਮਲਾ ਦਰਜ ਕਰ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Check Also

ਪੰਜਾਬ: ਸੰਸਕਾਰ ਤੋਂ ਪਰਤ ਰਹੇ ਰਿਸ਼ਤੇਦਾਰਾਂ ਨਾਲ ਵਾਪਰਿਆ ਹਾਦਸਾ, ਹੋਏ ਭਿਆਨਕ ਹਾਦਸੇ ਦੇ ਸ਼ਿਕਾਰ

ਆਈ ਤਾਜਾ ਵੱਡੀ ਖਬਰ  ਵਾਪਰਨ ਵਾਲੇ ਸੜਕ ਹਾਦਸੇ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਬਹੁਤ …