Breaking News

ਪੰਜਾਬ : ਆਪਣੇ ਵਿਆਹ ਤੋਂ 4 ਦਿਨ ਪਹਿਲਾਂ ਮੁੰਡੇ ਨੇ ਦਿੱਤੀ ਖੁਦ ਇਸ ਕਾਰਨ ਆਪਣੀ ਜਾਨ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਕਰੋਨਾ ਨਾਲ ਮ-ਰ-ਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਸ ਤੋਂ ਇਲਾਵਾ ਹੋਰ ਵੱਖ-ਵੱਖ ਵਾ-ਪ-ਰ-ਨ ਵਾਲੇ ਹਾ-ਦ-ਸਿ-ਆਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਕੁਝ ਲੋਕ ਬਿ-ਮਾ-ਰੀ-ਆਂ ਦੇ ਚਲਦੇ ਹੋਏ ਤੇ ਕੁਝ ਹੋਣ ਵਾਲੇ ਸੜਕ ਹਾ-ਦ-ਸਿ-ਆ ਦੇ ਕਾਰਨ ਇਸ ਦੁਨੀਆ ਤੋਂ ਹਮੇਸ਼ਾ ਲਈ ਦੂਰ ਹੋ ਰਹੇ ਹਨ। ਉੱਥੇ ਹੀ ਕਰੋਨਾ ਦੇ ਕਾਰਨ ਕੰਮਕਾਜ ਠੱਪ ਹੋ ਜਾਣ ਕਾਰਨ ਬਹੁਤ ਸਾਰੇ ਲੋਕ ਆਰਥਿਕ ਮੰ-ਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਸ ਕਾਰਨ ਕੁਝ ਲੋਕ ਘਰ ਦੀਆਂ ਤੰ-ਗੀ-ਆਂ ਦੇ ਕਾਰਨ ਆਪਣੀ ਜੀਵਨ ਲੀਲਾ ਸ-ਮਾ-ਪ-ਤ ਕਰ ਰਹੇ ਹਨ। ਵੱਖ-ਵੱਖ ਹਾ-ਦ-ਸਿ-ਆਂ ਵਿੱਚ ਇਸ ਦੁਨੀਆਂ ਤੋਂ ਜਾਣ ਵਾਲੇ ਇਨ੍ਹਾਂ ਲੋਕਾਂ ਦੀ ਕਮੀ ਇਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਆਪਣੇ ਵਿਆਹ ਤੋਂ ਚਾਰ ਦਿਨ ਪਹਿਲਾਂ ਹੀ ਮੁੰਡੇ ਵੱਲੋਂ ਖੁਦ ਆਪਣੀ ਜਾ-ਨ ਦੇ ਦਿੱਤੀ ਗਈ ਹੈ, ਜਿਸ ਨੂੰ ਸੁਣ ਕੇ ਸੋਗ ਦੀ ਲ-ਹਿ-ਰ ਫੈਲ ਗਈ ਹੈ। ਪ੍ਰਾਪਤ ਜਾ-ਣ-ਕਾ-ਰੀ ਅਨੁਸਾਰ ਇਹ ਘਟਨਾ ਜਲੰਧਰ ਜਿਲੇ ਦੇ ਥਾਣਾ ਰਾਮਾਮੰਡੀ ਅਧੀਨ ਪੈਂਦੇ ਪਿੰਡ ਲੰਮਾ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੇ ਨੌਜਵਾਨ ਸਮੀਰ ,ਜਿਸ ਦਾ 28 ਮਈ ਨੂੰ ਵਿਆਹ ਹੋਣਾ ਤੈਅ ਕੀਤਾ ਗਿਆ ਸੀ। ਉਥੇ ਹੀ ਇਸ ਨੌਜਵਾਨ ਵੱਲੋਂ ਮਾ-ਨ-ਸਿ-ਕ ਤ-ਣਾ-ਅ ਦੇ ਚਲਦਿਆਂ ਹੋਇਆਂ ਚਾਰ ਦਿਨ ਪਹਿਲਾਂ ਹੀ ਆਪਣੀ ਜਾਨ ਦੇ ਦਿੱਤੀ ਗਈ ਹੈ।

ਇਸ ਨੌਜਵਾਨ ਨੇ ਘਰ ਦੇ ਨਜ਼ਦੀਕ ਇੱਕ ਪਲਾਟ ਵਿੱਚ ਇਕ ਦਰਖਤ ਨਾਲ ਫਾ-ਹਾ ਲਗਾ ਲਿਆ। ਮ੍ਰਿਤਕ ਦੀ ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਸਮੀਰ ਦੇ ਹੋਣ ਵਾਲੇ ਸਹੁਰਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਕੁਝ ਬ-ਹਿ-ਸ ਬਾਜੀ ਹੋ ਗਈ ਸੀ। ਜਿਸ ਕਾਰਨ ਉਨ੍ਹਾਂ ਦਾ ਪੁੱਤਰ ਕੁਝ ਦਿਨ ਤੋਂ ਮਾ-ਨ-ਸਿ-ਕ ਤ-ਣਾ-ਅ ਵਿਚ ਸੀ। ਇਸ ਮਾ-ਨ-ਸਿ-ਕ ਤ-ਣਾ-ਅ ਦੇ ਕਾਰਨ ਹੀ ਉਨ੍ਹਾਂ ਦੇ ਪੁੱਤਰ ਵੱਲੋਂ ਇਹ ਕ-ਦ-ਮ ਚੁੱ-ਕਿ-ਆ ਗਿਆ ਹੈ।

ਇਸ ਘ-ਟ-ਨਾ ਦੀ ਸੂ-ਚ-ਨਾ ਮਿਲਣ ਤੇ ਰਾਮਾ ਮੰਡੀ ਦੀ ਪੁਲਸ ਵੱਲੋਂ ਮੌਕੇ ਉਪਰ ਪਹੁੰਚ ਕੇ ਲਾ-ਸ਼ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿ-ਆ-ਨਾਂ ਦੇ ਆਧਾਰ ਤੇ ਮਾ-ਮ-ਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਆਹ ਵਾਲੇ ਘਰ ਵਿਚ ਖ਼ੁਸ਼ੀਆਂ ਦੀ ਜਗ੍ਹਾ ਤੇ ਗ-ਮੀ ਵਾਲਾ ਮਾ-ਹੌ-ਲ ਪੈਦਾ ਹੋ ਗਿਆ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ।

Check Also

ਪਰਿਵਾਰ ਨੇ ਚਾਅ ਚਾਅ ਕੀਤੀ ਸੀ ਮੰਗਣੀ , ਬਾਅਦ ਚ ਕੁੜੀ ਨੇ ਜੋ ਕੀਤਾ ਕੰਬ ਜਾਵੇਗੀ ਰੂਹ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਵੱਡੀਆਂ ਮੁਸੀਬਤਾਂ ਆ ਜਾਣ, …