ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼
ਸਿਆਣੇ ਕਹਿੰਦੇ ਨੇ ਕਿ ਉਸ ਰੱਬ ਦੇ ਰੰਗਾਂ ਨੂੰ ਕੋਈ ਨਹੀ ਜਾਣ ਸਕਦਾ। ਉਸ ਦੀ ਲੀਲਾ ਨਿਰਾਲੀ ਹੈ। ਉਹ ਕਦੋਂ ਕਿ ਕਰ ਸਕਦਾ ,ਇਹ ਸਭ ਉਸ ਦੇ ਹੱਥ ਹੈ।ਕੁਦਰਤ ਦੇ ਇਹੋ ਜਿਹੇ ਕ੍ਰਿਸ਼ਮੇ ਵੇਖ ਕੇ ਉਨ੍ਹਾਂ ਘਟਨਾਵਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ।ਪਰ ਕਦੇ ਕਦੇ ਕੁਝ ਘਟਨਾਵਾਂ ਇੱਹੋ ਜਿਹੀਆਂ ਹੋ ਜਾਂਦੀਆਂ ਹਨ । ਜਿਨ੍ਹਾਂ ਬਾਰੇ ਇਨਸਾਨ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਹੀ ਘਟਨਾ ਸਾਹਮਣੇ ਆਈ ਹੈ ਜਦੋਂ ਇੱਕ ਪਰਿਵਾਰ ਸ਼ਮਸ਼ਾਨ ਘਾਟ ਵਿਚ ਅਸਥੀਆਂ ਚੁਗਣ ਗਿਆ।
ਉਨ੍ਹਾਂ ਨੂੰ ਇੱਕ ਅਜਿਹੀ ਚੀਜ਼ ਮਿਲੀ ਜਿਸ ਨੂੰ ਵੇਖ ਕੇ ਉਹ ਵੀ ਹੈਰਾਨ ਰਹਿ ਗਏ, ਤੇ ਸਾਰੇ ਪਿੰਡ ਦੇ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਕਾਠਗੜ੍ਹ ਦੇ ਨਜਦੀਕ ਪਿੰਡ ਗੋਲੂਮਾਜਰਾ ਦੀ ਹੈ । ਜਿੱਥੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ, ਉਸ ਦੀਆਂ ਅਸਥੀਆਂ ਚੁਗਦੇ ਸਮੇਂ ਉਸ ਥਾਂ ਤੋਂ। ਗੋ ਲੀ .ਪ੍ਰਾਪਤ ਹੋਣ ਦੀ ਗੱਲ ਸਾਹਮਣੇ ਆਈ ਹੈ। ਮ੍ਰਿਤਕ ਬੀ.ਐਸ.ਐਫ਼ .ਤੋਂ ਸੇਵਾਮੁਕਤ ਹੋਏ ਸਨ, ਡੀਐਸਪੀ ਕਿਸ਼ਨ ਚੰਦ ਭਾਟੀਆਂ ਦੀਆਂ ਅਸਥੀਆਂ ਚੋਂ ਗੋ – ਲੀ ਮਿਲੀ ਹੈ। ਪਿੰਡ ਦੇ ਸਾਰੇ ਲੋਕ ਇਸ ਨੂੰ ਵੇਖ ਕੇ ਹੈਰਾਨ ਸਨ।
ਦੱਸਣ ਮੁਤਾਬਕ ਇਹ ਉਹ। ਗੋ- ਲੀ ਹੈ ।ਜੋ ਕਿਸ਼ਨ ਚੰਦ ਦੇ ਨੌਕਰੀ ਕਰਦੇ ਸਮੇਂ ਲੱਗੀ ਸੀ। 30 ਸਾਲ ਬਾਅਦ ਇਸ ਨੂੰ ਵੇਖ ਕੇ ਲੋਕਾਂ ਦਾ ਹੈਰਾਨ ਹੋਣਾ ਲਾਜ਼ਮੀ ਸੀ। ਸਵ. ਕਿਸ਼ਨ ਚੰਦ ਭਾਟੀਆਂ ਦੇ ਪੁੱਤਰ ਅਸ਼ੋਕ ਕੁਮਾਰ ਏ. ਐਸ. ਆਈ. ਨੇ ਦੱਸਿਆ ਕਿ ਕਿ ਉਨ੍ਹਾਂ ਦੇ ਪਿਤਾ ਜੀ 1990 ਦੇ ਵਿਚ ਗੁਰਦਾਸਪੁਰ ਵਿਖੇ ਡਿਊਟੀ ਤੇ ਤਾਇਨਾਤ ਸਨ। ਉਸ ਸਮੇਂ ਅੱਤਵਾਦੀਆਂ ਨਾਲ ਹੋਈ। ਮੁੱ-ਠ-ਭੇ- ੜ। ਦੀ ਘਟਨਾ ਵਿੱਚ ਉਨ੍ਹਾਂ ਦੀ ਛਾਤੀ ਵਿੱਚ ਲੱਗ ਗਈ ਸੀ। ਪਰ ਉਹ ਇਸ ਘਟਨਾ ਦੇ ਵਿੱਚ ਵਾਲ ਵਾਲ ਬੱਚ ਗਏ ਸਨ।
ਉਨ੍ਹਾਂ ਮੁਤਾਬਕ ਇਹ ਘਟਨਾ 30 ਸਾਲ ਪਹਿਲਾਂ ਦੀ ਹੈ। ਉਨ੍ਹਾਂ ਦੇ ਲੱਗੀ ਹੋਈ। ਗੋ ਲੀ। ਨੂੰ ਕੱਢਿਆ ਨਹੀਂ ਗਿਆ ਸੀ। ਡਾਕਟਰਾਂ ਮੁਤਾਬਕ ਜੇਕਰ ਇਸ ਨੂੰ ਕੱਢਿਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਨੂੰ ਖ-ਤ-ਰਾ ਹੋ ਸਕਦਾ ਸੀ। ਕਿਸ਼ਨ ਚੰਦ ਨੂੰ 30 ਸਾਲ ਕੋਈ ਵੀ ਦਿੱ-ਕ-ਤ ਨਹੀਂ ਆਈ, ਇਹ ਉਹਨਾਂ ਦੇ ਸਰੀਰ ਵਿੱਚ ਹੀ ਰਹੀ। ਅਸਥੀਆਂ ਚੁਗਣ ਦੇ ਸਮੇਂ ਇਸ ਮੌਕੇ ਤੇ ਅਸ਼ੋਕ ਕੁਮਾਰ , ਨੋਰੀਆਂ ਰਾਮ, ਸੋਹਣ ਲਾਲ ,ਯੋਗਰਾਜ, ਜਸਪਾਲ ਭਾਟੀਆ , ਹਰਦਿਆਲ ਚੰਦ,ਰਾਮਦਾਸ ,ਅਤੇ ਹੋਰ ਪਿੰਡ ਵਾਸੀ ਮੌਜੂਦ ਸਨ। ਅਸਥੀਆਂ ਚੁਗਣ ਦੇ ਸਮੇਂ ਕਿਸ਼ਨ ਚੰਦ ਦੀ ਛਾਤੀ ਚ ਲੱਗੀ ਹੋਈ ਉਹ। ਗੋ-ਲੀ। ਵੀ ਮਿਲ ਗਈ ਹੈ। ਜਿਸ ਨੂੰ ਵੇਖ ਕੇ ਪਿੰਡ ਵਾਸੀ ਹੈਰਾਨ ਹਨ। ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …