Breaking News

ਨਾ ਹੀ ਇਸ ਬੰਦੇ ਕੋਲ ਹੈ ਡਿਗਰੀ ਨਾ ਹੀ ਹੈ ਕੋਈ ਪ੍ਰੋਫੈਸ਼ਨਲ ਪੜ੍ਹਾਈ, ਫਿਰ ਵੀ ਕਮਾ ਲੈਂਦਾ ਹੈ ਸਾਲ ਦਾ 2 ਕਰੋੜ

ਆਈ ਤਾਜਾ ਵੱਡੀ ਖਬਰ

ਹਰੇਕ ਮਨੁੱਖ ਆਪਣੇ ਚੰਗੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਕੇ ਪੜਾਈ ਕਰਦਾ ਹੈ l ਡਿਗਰੀ ਹਾਸਲ ਕਰਨ ਤੋਂ ਬਾਅਦ ਲੋਕ ਆਪਣੇ ਚੰਗੇ ਭਵਿੱਖ ਦੀ ਸ਼ੁਰੁਆਤ ਕਰਦੇ ਹਨ l ਪਰ ਕਈ ਵਾਰ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਵੀ ਮਨੁੱਖ ਆਪਣੇ ਜੀਵਨ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ ਤੇ ਕਈ ਵਾਰ ਬਿਨਾ ਡਿਗਰੀ ਤੋਂ ਹੀ ਭਵਿੱਖ ਕਾਫੀ ਸੁਨਹਿਰਾ ਬਣ ਜਾਂਦਾ ਹੈ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿਥੇ ਇੱਕ ਬੰਦੇ ਕੋਲ ਨਾ ਹੀ ਡਿਗਰੀ ਹੈ ਤੇ ਨਾ ਹੀ ਹੈ ਕੋਈ ਪ੍ਰੋਫੈਸ਼ਨਲ ਪੜ੍ਹਾਈ ,ਪਰ ਫਿਰ ਵੀ ਸਾਲ ਦਾ 2 ਕਰੋੜ ਕਮਾ ਲੈਂਦਾ ਹੈ l

ਦੱਸਦਿਆਂ ਇੱਕ ਰਿਪੋਰਟ ਮੁਤਾਬਕ ਇਸ ਵਿਅਕਤੀ ਦਾ ਨਾਂ ਸਟੀਫਨ ਫਰਾਈ ਹੈ ਤੇ ਉਹ ਅਜਿਹਾ ਕੰਮ ਕਰਦਾ ਹੈ ਜਿਸਨੂੰ ਹਰੇਕ ਵਿਅਕਤੀ ਕਰਨਾ ਚਾਹੁੰਦਾ,ਕਿਉਕਿ ਇਸ ਨੌਕਰੀ ਤੋਂ ਇੰਨੀ ਕਮਾਈ ਕਰਦਾ ਹੈ ਕਿ ਉਸਨੂੰ ਉਹ ਸਭ ਕੁਝ ਮਿਲ ਰਿਹਾ ਹੈ , ਜਿਸਦੀ ਉਸਨੇ ਕਲਪਨਾ ਵੀ ਕੀਤੀ ਹੋਵੇਗੀ। ਦੱਸਦਿਆਂ 39 ਸਾਲਾ ਸਟੀਫਨ ਫਰਾਈ ਦਾ ਬਚਪਨ ਬਹੁਤ ਚੰਗਾ ਨਹੀਂ ਸੀ। ਉਸ ਨੇ ਪਲੰਬਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।

ਉਸਨੇ 20-25 ਸਾਲ ਦੀ ਉਮਰ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਤੇ 10 ਸਾਲ ਪਹਿਲਾਂ ਪਿਮਿਲੀਕੋ ਪਲੱਮਰਜ਼ ਵਿੱਚ ਸ਼ਾਮਲ ਹੋਏ। ਹੁਣ ਉਹ ਇਸ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਮੈਂਬਰ ਹੈ। ਉਹ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਦੇ ਹਨ। ਉਹ ਪੂਰੇ ਹਫ਼ਤੇ ਵਿੱਚ 58 ਘੰਟੇ ਕੰਮ ਕਰਦੇ ਹਨ। ਉਹ ਦੱਸਦੇ ਹਨ ਕਿ ਉਹ ਆਪਣੇ ਕੰਮ ਦਾ ਬਹੁਤ ਆਨੰਦ ਲੈਂਦੇ ਹਨ। ਉਹ ਲੋਕਾਂ ਨੂੰ ਪਰੇਸ਼ਾਨ ਦੇਖਦੇ ਹਨ ਅਤੇ ਫਿਰ ਖੁਦ ਹੀ ਇਸ ਦਾ ਪਤਾ ਲਗਾ ਕੇ ਖੁਸ਼ ਹੁੰਦੇ ਹਨ।

ਇੱਕ ਸਾਲ ਵਿੱਚ 2 ਕਰੋੜ 16 ਲੱਖ ਰੁਪਏ ਕਮਾ ਲੈਂਦਾ ਹੈ । ਜਿਸਨੂੰ ਕਮਾਉਣ ਦੀ ਕਾਮਨਾ ਹਰ ਕਿਸੇ ਵਲੋਂ ਕੀਤੀ ਜਾ ਰਹੀ ਹੈ l ਪਰ ਇਸ ਵਿਅਕਤੀ ਦੀ ਖਾਸੀਅਤ ਇਹ ਹੈ ਕਿ ਇਸ ਕੋਲ ਕਿਸੇ ਵੀ ਪੜਾਈ ਦੀ ਡਿਗਰੀ ਨਹੀਂ ਹੈ l

Check Also

ਪੰਜਾਬ ਚ ਇਸ ਦਿਨ ਤਰੀਕ ਨੂੰ ਹੋਇਆ ਸਰਕਾਰੀ ਛੁੱਟੀ ਦਾ ਐਲਾਨ , ਇਹ ਅਦਾਰੇ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ  ਜੂਨ ਮਹੀਨੇ ਦੀ ਆਪਣੀ ਹੀ ਖਾਸੀਅਤ ਹੁੰਦੀ ਹੈ ਕਿਉਂਕਿ ਜਿੱਥੇ ਇਸ …