Breaking News

ਨਵੀਂ ਵਿਆਹੀ ਜੋੜੀ ਕਰ ਰਹੀ ਸੀ ਇਸ ਤਰਾਂ ਫੋਟੋ ਸ਼ੂਟ, ਵਾਪਰਿਆ ਭਿਆਨਕ ਹਾਦਸਾ ਸਾਰੀ ਦੁਨੀਆਂ ਤੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਵਿਆਹ ਇਕ ਅਜਿਹਾ ਬੰਧਨ ਹੈ ਜੋ ਦੋ ਲੋਕਾਂ ਵਿੱਚ ਇਕ ਪਵਿੱਤਰ ਰਿਸ਼ਤਾ ਬਣਾਉਂਦਾ ਹੈ ਇਸੇ ਤਰ੍ਹਾਂ ਇਹ ਦੋ ਪਰਿਵਾਰਾਂ ਨੂੰ ਜੋੜਦਾ ਹੈ। ਪਰ ਅੱਜ ਦੇ ਸਮੇਂ ਵਿਚ ਸਮਾਜ ਵਿੱਚ ਆਈਆਂ ਤਬਦੀਲੀਆਂ ਦੇ ਕਾਰਨ ਵਿਆਹ ਦੇ ਢੰਗ ਬਦਲ ਚੁੱਕੇ ਹਨ ਜਿਵੇਂ ਅੱਜ ਦੇ ਨੌਜਵਾਨ ਵਿਆਹ ਤੋ ਪਹਿਲਾਂ ਪ੍ਰੀਵੈਡਿਗ ਜਾਂ ਫੋਟੋਸ਼ੂਟ ਕਰਵਾਉਂਦੇ ਹਨ। ਜਿਸ ਨਾਲ ਉਹ ਇਨ੍ਹਾਂ ਯਾਦਾਂ ਨੂੰ ਸੰਜੋ ਕੇ ਰੱਖ ਸਕਣ। ਅਜਿਹਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਪਰ ਕਈ ਵਾਰੀ ਅਣਜਾਣੇ ਵਿਚ ਕੀਤੀਆਂ ਗਲਤੀਆਂ ਦੇ ਕਾਰਨ ਖੁਸ਼ੀਆਂ ਦਾ ਮਾਹੌਲ ਗ਼ਮਾਂ ਵਿਚ ਬਦਲ ਜਾਂਦਾ ਹੈ ਜਿਸ ਕਾਰਨ ਪਿਛੇ ਪਛਤਾਵਾ ਰਹਿ ਜਾਂਦਾ ਹੈ।

ਇਸੇ ਤਰ੍ਹਾਂ ਇਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਵਿਆਹ ਤੋਂ ਪਹਿਲਾਂ ਅਜਿਹਾ ਹਾਦਸਾ ਵਾਪਰਿਆ ਕਿ ਹਰ ਪਾਸੇ ਚਰਚਾ ਹੋ ਰਹੀ ਹੈ।ਦਰਅਸਲ ਇਹ ਤਾਜ਼ਾ ਮਾਮਲਾ ਕੈਂਟਰਬਰੀ ਦੇ ਟੈਰੇਸ ਡਾਊਨ ਰਿਜ਼ੋਰਟ ਤੋਂ ਸਾਹਮਣੇ ਆਇਆ ਹੈ। ਜਿਥੇ ਰਿਜ਼ੋਰਟ ਦੇ ਗੋਲਫ ਕੋਰਸ ਇਕ ਦ-ਰ-ਦ-ਨਾ-ਕ ਘਟਨਾ ਵਾਪਰ ਗਈ। ਦਰਅਸਲ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਥੇ ਇਕ ਵਿਆਹ ਸਮਾਗਮ ਦੀਆਂ ਵਿੱਚ ਖੁਸ਼ੀਆਂ ਪਲਾਂ ਵਿੱਚ ਹੀ ਗ਼ਮਾਂ ਵਿਚ ਉਸ ਸਮੇ ਬਦਲ ਗਈਆਂ ਜਦੋ ਵਿਆਹ ਤੋਂ ਪਹਿਲਾ ਵਿਆਹ ਵਾਲੇ ਲੜਕੇ ਤੇ ਵਿਆਹ ਵਾਲੀ ਲੜਕੀ ਹਾਦਸੇ ਦਾ ਸ਼ਿ-ਕਾ-ਰ ਹੋ ਗਏ।

ਦੱਸ ਦਈਏ ਕਿ ਵਿਆਹ ਸਮਾਗਮ ਤੋਂ ਪਹਿਲਾਂ ਲਾੜਾ ਤੇ ਲਾੜੀ ਦੋਵਾਂ ਵਲੋਂ ਵਿਆਹ ਦੀ ਖੂਬਸੂਰਤ ਯਾਦਾਂ ਨੂੰ ਸਾਂਭ ਕੇ ਰੱਖਣ ਲਈ ਫੋਟੋਸ਼ੂਟ ਕਰਵਾਇਆ ਜਾ ਰਿਹਾ ਸੀ ਪਰ ਉਹ ਦੋਨੋਂ ਫੋਟੋਸ਼ੂਟ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਤੋਂ ਬਾਅਦ ਇਸ ਸਮਾਗਮ ਨੂੰ ਵਿਚਕਾਰ ਹੀ ਰੋਕਣਾ ਪਇਆ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਹਾਦਸਾਗ੍ਰਸਤ ਥਾਂ ਤੇ 4 ਐਬੋਲੈਸਾਂ ਨੂੰ ਭੇਜਿਆ ਗਿਆ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੈਲੀਕਾਪਟਰ ਵਿੱਚ ਮੌਜੂਦ 4 ਵਿਅਕਤੀ ਸੀ ਪਰ ਇਸ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਨੂੰ ਗੰਭੀਰ ਸੱਟਾ ਲੱਗੀਆਂ ਹਨ ਜਿਨ੍ਹਾਂ ਦੀ ਹਾਲਤ ਗੰ-ਭੀ-ਰ ਬਣੀ ਹੋਈ ਹੈ। ਦੱਸ ਦਈਏ ਕਿ ਇਸ ਹਾਦਸੇ ਤੋਂ ਬਾਅਦ ਹਰ ਪਾਸੇ ਇਸ ਖਬਰ ਦੀ ਚਰਚਾ ਹੋ ਰਹੀ ਹੈ ਅਤੇ ਹਰ ਪਾਸੇ ਇਸ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਹਾਦਸੇ ਨੂੰ ਵੇਖ ਕੇ ਸਮਾਗਮ ਵਿਚ ਮੌਜੂਦ ਹਰ ਕੋਈ ਹੈ-ਰਾ-ਨ ਰਹਿ ਗਿਆ।

Check Also

ਪਰਿਵਾਰ ਨੇ ਚਾਅ ਚਾਅ ਕੀਤੀ ਸੀ ਮੰਗਣੀ , ਬਾਅਦ ਚ ਕੁੜੀ ਨੇ ਜੋ ਕੀਤਾ ਕੰਬ ਜਾਵੇਗੀ ਰੂਹ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਵੱਡੀਆਂ ਮੁਸੀਬਤਾਂ ਆ ਜਾਣ, …