Breaking News

ਧੋਨੀ ਦੀ ਧੀ ਨੂੰ ਧਮ ਕੀ ਦੇਣ ਵਾਲਾ ਜੋ ਸ਼ਖਸ਼ ਨਿਕਲਿਆ ਦੇਖ ਸਾਰੇ ਹੋ ਗਏ ਹੈਰਾਨ

ਆਈ ਤਾਜਾ ਵੱਡੀ ਖਬਰ

ਇਨਸਾਨੀਅਤ ਦਾ ਪੱਧਰ ਦਿਨ ਪ੍ਰਤੀ ਦਿਨ ਥੱਲੇ ਡਿੱਗਦਾ ਜਾ ਰਿਹਾ ਹੈ। ਲੋਕਾਂ ਦੀ ਮਾਨਸਿਕਤਾ ਇੰਨੀ ਬਿਮਾਰ ਹੋ ਚੁੱਕੀ ਹੈ ਕਿ ਉਸਨੂੰ ਸਹੀ ਤੇ ਗ਼-ਲ-ਤ ਦੇ ਫਰਕ ਦਾ ਪਤਾ ਹੀ ਨਹੀਂ ਚੱਲਦਾ। ਵੱਡੇ ਤਾਂ ਕੀ ਅੱਜ ਕੱਲ੍ਹ ਦੇ ਜਵਾਕ ਵੀ ਬਿਨਾਂ ਸੋਚੇ ਸਮਝੇ ਕਿਸੇ ਵੀ ਥਾਂ ‘ਤੇ ਕੁਝ ਵੀ ਬੋਲ ਦਿੰਦੇ ਹਨ ਜਿਸ ਦਾ ਨਤੀਜਾ ਬਹੁਤ ਭੈੜਾ ਨਿਕਲਕਾ ਹੈ। ਅਜਿਹੇ ਵਿੱਚ ਹੀ ਇਕ ਮਾਮਲਾ ਰਾਂਚੀ ਤੋਂ ਸਾਹਮਣੇ ਆਇਆ ਹੈ ਜਿੱਥੇ ਅਹਿਮਦਾਬਾਦ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਕਥਿਤ ਤੌਰ ‘ਤੇ 5 ਸਾਲ ਦੀ ਮਾਸੂਮ ਬੱਚੀ ਨੂੰ। ਰੇ – ਪ। ਦੀ ਧ ਮ ਕੀ ਦਿੱਤੀ ਗਈ।

ਇਹ ਬੱਚੀ ਕੋਈ ਹੋਰ ਨਹੀਂ ਸਗੋਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੇਟੀ ਹੈ। ਇਸ ਮਾਮਲੇ ਵਿੱਚ ਐਤਵਾਰ ਨੂੰ 16 ਸਾਲਾ ਨੌਜਵਾਨ ਨੂੰ ਗੁਜਰਾਤ ਦੇ ਮੁੰਦਰਾਂ ਵਿੱਚ ਗ੍ਰਿਫ਼ਤਾਰ ਕੀਤਾ। ਇਸ ਲੜਕੇ ਨੇ ਸੋਸ਼ਲ ਮੀਡੀਆ ਜ਼ਰੀਏ ਮਹਿੰਦਰ ਸਿੰਘ ਧੋਨੀ ਦੀ ਲੜਕੀ ਨੂੰ। ਰੇ – ਪ। ਕਰਨ ਦੀ ਧ ਮ ਕੀ ਦਿੱਤੀ ਸੀ। ਗੁਜਰਾਤ ਦੇ ਕੱਛ ਤੋਂ ਪੁਲਿਸ ਅਧਿਕਾਰੀ ਸੌਰਭ ਸਿੰਘ ਨੇ ਕਿਹਾ ਕਿ ਇਹ ਲੜਕਾ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ

ਜਿਸ ਨੇ ਕੁਝ ਦਿਨ ਪਹਿਲਾਂ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤੀ ਗਈ ਪੋਸਟ ਦੇ ਸਬੰਧ ਵਿੱਚ। ਧ ਮ ਕੀ। ਭਰਿਆ ਮੈਸੇਜ ਦਿੱਤਾ ਸੀ। ਜਿਸ ਤੋਂ ਬਾਅਦ ਪੁਲਸ ਨੇ ਉਕਤ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਸੀ। ਪੁੱਛਗਿੱਛ ਦੌਰਾਨ ਨੌਜਵਾਨ ਨੇ ਇਹ ਸਵੀਕਾਰ ਕੀਤਾ ਕਿ ਉਸਨੇ ਇਹ ਕੋਲਕਾਤਾ ਨਾਇਟ ਰਾਇਡਰਸ ਅਤੇ ਚੇਨਈ ਸੁਪਰਕਿੰਗ੍ਸ ਦੇ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 ਮੈਚ ਤੋਂ ਬਾਅਦ ਇੰਸਟਾਗ੍ਰਾਮ ਉਪਰ ਪੋਸਟ ਕੀਤੀ ਸੀ।

ਜਿਸ ਦੀ ਸ਼ਿ ਕਾ ਇ ਤ ਰਾਂਚੀ ਪੁਲੀਸ ਨੇ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਦੇ ਸਬੰਧ ਵਿੱਚ ਰਾਂਚੀ ਪੁਲਿਸ ਨੇ ਕੱਛ ਪੁਲਸ ਤੋਂ ਇਸ ਸਬੰਧੀ ਸੂਚਨਾ ਮੰਗੀ ਸੀ ਅਤੇ ਪੁਸ਼ਟੀਕਰਨ ਕਰਨ ਲਈ ਆਖਿਆ ਗਿਆ ਸੀ। ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਇਹ ਦੋਸ਼ੀ ਕੱਛ ਜ਼ਿਲ੍ਹੇ ਵਿੱਚ ਮੁੰਦਰਾਂ ਦਾ ਰਹਿਣ ਵਾਲਾ ਹੈ। ਜਿਸ ਨੇ ਇਹ ਪੋਸਟ ਕਰ ਹਰਕਤ ਕੀਤੀ ਹੈ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …