Breaking News

ਧੀ ਨੂੰ ਪਿਤਾ ਨੇ ਕਿਹਾ ਪੜਾਈ ਕਰੋ, ਘਰ ਜਾ ਕੇ ਕੁੜੀ ਨੇ ਚੁੱਕ ਲਿਆ ਖੌਫਨਾਕ ਕਦਮ ਦੇਖ ਬਾਪ ਦੇ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ 

ਪੁਰਾਣੇ ਸਮਿਆਂ ਤੇ ਹੁਣ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਤਬਦਲੀ ਆ ਚੁੱਕੀ ਹੈ l ਪੁਰਾਣੇ ਸਮੇ ਵਿੱਚ ਲੋਕਾਂ ਦਾ ਰਹਿਣ ਸਹਿਣ ਸਾਦੇ ਢੰਗ ਦਾ ਹੁੰਦਾ ਸੀ , ਜਿਸ ਕਾਰਨ ਲੋਕ ਜ਼ਿਆਦਾ ਖੁਸ਼ ਰਹਿੰਦੇ ਸਨ l ਪਰ ਅਜਕਲ੍ਹ ਦੇ ਸਮੇਂ ਵਿੱਚ ਜਿਨ੍ਹਾਂ ਲੋਕ ਮਾਡਰਨ ਲਾਈਫ਼ ਸਟਾਈਲ ਆਪਣਾ ਰਹੇ ਨੇ ,ਨ ਉਨ੍ਹਾਂ ਹੀ ਦੁੱਖੀ ਰਹਿੰਦੇ ਹਨ l ਪੁਰਾਣੇ ਸਮੇਂ ਵਿੱਚ ਮਾਪਿਆਂ ਦੀਆਂ ਝਿੜਕਾਂ ਪਿਆਰ ਦਾ ਦੂਜਾ ਨਾਮ ਅਖਵਾਉਂਦੀਆਂ ਸਨ , ਪਰ ਅੱਜਕਲ ਮਾਪਿਆਂ ਦੀਆਂ ਝਿੜਕਾਂ ਜ਼ਹਿਰ ਲਗਦੀਆਂ ਨੇ , ਜਿਸਦੀ ਮਿਸਾਲ ਆਹ ਮਾਮਲਾ ਹੈ, ਜਿੱਥੇ ਇੱਕ ਧੀ ਨੂੰ ਉਸਦੇ ਪਿਤਾ ਨੇ ਕਿਹਾ ਪੜਾਈ ਕਰੋ, ਜਿਸ ਤੋਂ ਬਾਅਦ ਘਰ ਜਾ ਕੇ ਕੁੜੀ ਨੇ ਅਜਿਹਾ ਖੌਫਨਾਕ ਕਦਮ ਚੁਕਿਆ ਜਿਸਨੇ ਸਭ ਦੇ ਹੋਸ਼ ਉੱਡਾ ਦਿਤੇ l

ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਜਿਥੇ ਇਕ ਦਰਦਨਾਕ ਘਟਨਾ ਵਾਪਰੀ , ਐਥੇ ਰਹਿਣ ਵਾਲੀ ਇਕ 9 ਸਾਲਾ ਬੱਚੀ ਨੇ ਮਾਮੂਲੀ ਗੱਲ ‘ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।ਬੱਚੀ ਦਾ ਨਾਂ ਪ੍ਰਤਿਕਸ਼ਾ ਹੈ। ਬਚੀ ਦੀ ਉਮਰ 9 ਸਾਲਾ ਦੱਸੀ ਜਾ ਰਹੀ ਹੈ , ਦੱਸਦਿਆਂ ਕਿ ਆਹ ਬੱਚੀ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਸੀ ਇਸ ਬੱਚੀ ਨੂੰ ਪਿਆਰ ਨਾਲ ‘ਇੰਸਟਾ ਕੁਇਨ’ ਕਿਹਾ ਜਾਂਦਾ ਸੀ।

ਦੱਸਿਆ ਜਾ ਰਿਹਾ ਹੈ ਕਿ ਬੱਚੀ ਦੇ ਪਿਤਾ ਕ੍ਰਿਸ਼ਨਮੂਰਤੀ ਨੇ ਆਪਣੀ ਧੀ ਨੂੰ ਆਪਣੇ ਸਹੁਰੇ ਘਰ ਦੇ ਨੇੜੇ ਗਲੀ ‘ਚ ਖੇਡਦੇ ਵੇਖਿਆ , ਜਿਸਦੇ ਚੱਲਦੇ ਉਸ ਵਲੋਂ ਕਿਹਾ ਕਿ ਘਰ ਜਾ ਕੇ ਪੜ੍ਹਾਈ ਕਰੋ। ਪਿਤਾ ਨੇ ਇਨ੍ਹਾਂ ਕਹਿ ਕੇ ਘਰ ਦੀਆਂ ਚਾਬੀਆਂ ਉਸ ਨੂੰ ਦਿੱਤੀਆਂ ਸਨ।

ਇਸ ਤੋਂ ਬਾਅਦ ਉਹ ਆਪਣੀ ਬਾਈਕ ‘ਚ ਪੈਟਰੋਲ ਭਰਵਾਉਣ ਚੱਲੇ ਗਏ । ਪਿਤਾ ਜਦੋਂ ਰਾਤ 8 ਵਜੇ ਘਰ ਵਾਪਸ ਪਹੁੰਚੇ ਤਾਂ ਵੇਖਿਆ ਕਿ ਘਰ ਅੰਦਰ ਬੰਦ ਹੈ ਤੇ ਆਪਣੀ ਧੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਦੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਪਿੱਛੇ ਦੀ ਖਿੜਕੀ ਤੋੜ ਕੇ ਅੰਦਰ ਵੇਖਿਆ ਤਾਂ ਉਨ੍ਹਾਂ ਦੀ ਧੀ ਨੇ ਤੌਲੀਏ ਨਾਲ ਫਾਹਾ ਲਿਆ ਹੋਇਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Check Also

30 ਸਾਲ ਪਹਿਲਾਂ ਮਰੀ ਧੀ ਲਈ ਲਾੜਾ ਲੱਭ ਰਿਹਾ ਪਰਿਵਾਰ , ਹੁਣ ਕਰਵਾਇਆ ਵਿਆਹ ਵਜ੍ਹਾ ਜਾਣ ਉੱਡ ਜਾਣਗੇ ਹੋਸ਼

ਆਈ ਤਾਜਾ ਵੱਡੀ ਖਬਰ  ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਅਜਿਹੀਆਂ ਵੀਡੀਓਜ਼ ਤੇ …