Breaking News

ਦੇਖੋ ਦੁਨੀਆਂ ਦਾ ਅਨੋਖਾ ਹੋਟਲ ਨਾ ਸਿਰ ਤੇ ਕੋਈ ਛੱਤ ਨਾ ਕੋਈ ਕਮਰਾ,ਪਰ ਕਿਰਾਇਆ ਇੱਕ ਰਾਤ ਦਾ ਏਨਾ ਜਿਆਦਾ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕੰਮ ਕੀਤੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀ ਵੱਖਰੀ ਪਹਿਚਾਣ ਬਣ ਸਕੇ। ਉਹ ਸਾਰੇ ਲੋਕਾਂ ਵੱਲੋਂ ਅਜਿਹੇ ਅਜੀਬੋਗਰੀਬ ਕੰਮ ਕੀਤੇ ਜਾਂਦੇ ਹਨ ਜਿਸ ਨਾਲ ਉਹ ਰਿਕਾਰਡ ਪੈਦਾ ਕਰ ਸਕਣ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ ਜਿਸ ਬਾਰੇ ਲੋਕਾਂ ਵੱਲੋਂ ਕਲਪਨਾ ਨਹੀਂ ਕੀਤੀ ਗਈ। ਅਜਿਹੀਆਂ ਖਬਰਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਸਮੇਂ ਦੀ ਤਬਦੀਲੀ ਦੇ ਅਨੁਸਾਰ ਇਨਸਾਨ ਵੱਲੋਂ ਬਹੁਤ ਜ਼ਿਆਦਾ ਤਰੱਕੀ ਕੀਤੀ ਜਾ ਰਹੀ ਹੈ।

ਇਨਸਾਨ ਵੱਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਕੋਸ਼ਿਸ਼ਾਂ ਸਾਰੀ ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹੁਣ ਦੇਖੋ ਦੁਨੀਆਂ ਦਾ ਅਨੋਖਾ ਹੋਟਲ ਨਾ ਸਿਰ ਤੇ ਕੋਈ ਛੱਤ ਨਾ ਕੋਈ ਕਮਰਾ,ਪਰ ਕਿਰਾਇਆ ਇੱਕ ਰਾਤ ਦਾ ਏਨਾ ਜਿਆਦਾ, ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਦੁਨੀਆਂ ਵਿੱਚ ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੇਲੇ ਕਲਪਨਾ ਨਹੀਂ ਕੀਤੀ ਗਈ ਹੁੰਦੀ। ਤੁਸੀਂ ਪੂਰੀ ਦੁਨੀਆਂ ਵਿਚ ਇਕ ਤੋਂ ਵੱਧ ਹੋਟਲ ਦੇਖੇ ਹੋਣਗੇ।

ਪਰ ਕੀ ਤੁਸੀਂ ਇੱਕ ਹੋਟਲ ਦੀ ਕਲਪਨਾ ਕਰ ਸਕਦੇ ਹੋ ਜਿਸਦੀ ਕੋਈ ਕੰਧ ਅਤੇ ਛੱਤ ਨਹੀਂ ਹੈ। ਸਵਿਟਜ਼ਰਲੈਂਡ ਵਿਚ ਅਜਿਹਾ ਇਕ ਹੋਟਲ ਹੈ। ਇਹ ਹੋਟਲ ਸੁੰਦਰ ਖੁੱਲੀ ਵਾਦੀਆਂ ਵਿਚਕਾਰ ਬਣਾਇਆ ਗਿਆ ਹੈ। ਇਥੇ ਇਕ ਰਾਤ ਠਹਿਰਣ ਦਾ ਕਿਰਾਇਆ ਲਗਭਗ 18,000 ਰੁਪਏ ਹੈ। ਇਸ ਦੀ ਸ਼ੁਰੂਆਤ 2016 ਵਿੱਚ ਕੀਤੀ ਗਈ ਸੀ ਅਤੇ 2017 ਤੋਂ ਬੁਕਿੰਗ ਸ਼ੁਰੂ ਹੋਈ ਸੀ । ਇਹ ਹੋਟਲ ਸਮੁੰਦਰੀ ਤਲ ਤੋਂ 6,463 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਜਰਮਨ ਵਿੱਚ ਇਸ ਹੋਟਲ ਦੇ ਨਾਂ ਦਾ ਮਤਲਬ ਜ਼ੀਰੋ ਸਟਾਰ ਹੈ।

ਇਹ ਹੋਟਲ ਸਮੁੰਦਰੀ ਤਲ ਤੋਂ 6,463 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਨਾ ਛੱਤ ਅਤੇ ਨਾ ਦੀਵਾਰਾਂ, ਅਟੈਚ ਬਾਥਰੂਮ ਵੀ ਨਹੀਂ। ਇਸ ਹੋਟਲ ਦਾ ਨਾਮ Null Stern ਹੈ। ਇਸ ਹੋਟਲ ਨੂੰ ਦੇਖਣ ਲਈ ਬਹੁਤ ਸਾਰੇ ਲੋਕਾਂ ਵੱਲੋਂ ਇਸ ਜਗ੍ਹਾ ਉਪਰ ਪਹੁੰਚ ਕੀਤੀ ਜਾ ਰਹੀ ਹੈ। ਜੋ ਸਭ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Check Also

ਪਰਿਵਾਰ ਨੇ ਚਾਅ ਚਾਅ ਕੀਤੀ ਸੀ ਮੰਗਣੀ , ਬਾਅਦ ਚ ਕੁੜੀ ਨੇ ਜੋ ਕੀਤਾ ਕੰਬ ਜਾਵੇਗੀ ਰੂਹ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਵੱਡੀਆਂ ਮੁਸੀਬਤਾਂ ਆ ਜਾਣ, …