Breaking News

ਚੋਰ ਨੇ ਚੋਰੀ ਕਰਨ ਦੇ ਬਾਅਦ ਘਰ ਚ ਛੱਡੀ ਅਜਿਹੀ ਚਿੱਠੀ ਪੜ੍ਹ ਕੇ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਭਰ ਵਿਚ ਬਹੁਤ ਸਾਰੀਆਂ ਚੋ-ਰੀ ਦੀਆਂ ਵਾਰਦਾਤਾਂ ਹੋਣ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਵਿੱਚ ਚੋਰਾਂ ਦੁਆਰਾ ਲੋਕਾਂ ਦੀ ਨਿੱਜੀ ਜਾਂ ਸਰਕਾਰੀ ਸੰਪਤੀ ਦੀ ਕਾਫ਼ੀ ਭਾਰੀ ਮਾਤਰਾ ਵਿੱਚ ਚੋ-ਰੀ ਕੀਤੀ ਜਾਂਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਨੁ-ਕ-ਸਾ-ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਚੋਰਾਂ ਵੱਲੋਂ ਸੂਬੇ ਚ ਕੀਤੀਆਂ ਜਾਣ ਵਾਲੀਆਂ ਚੋਰੀ ਦੀਆਂ ਇਹ ਵਾ-ਰ-ਦਾ-ਤਾ ਆਮ ਹੋ ਗਈਆਂ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਰੋਕਣ ਲਈ ਇੰਤਜ਼ਾਮ ਕੀਤੇ ਜਾਂਦੇ ਹਨ ਇਸ ਦੇ ਬਾਵਜੂਦ ਚੋਰ ਇਸ ਘਟਨਾ ਨੂੰ ਅੰ-ਜ਼ਾ-ਮ ਦੇ ਜਾਂਦੇ ਹਨ।

ਬਹੁਤ ਸਾਰੇ ਚੋਰਾਂ ਵੱਲੋਂ ਇਹ ਵਾਰਦਾਤਾਂ ਕਿਸੇ ਨਿੱਜੀ ਜ਼ਰੂਰਤ ਨੂੰ ਪੂਰਾ ਕਰਨ ਲਈ ਕੀਤੀਆਂ ਜਾਂਦੀਆਂ ਹਨ ਜਾਂ ਫਿਰ ਕਿਸੇ ਮਜਬੂਰੀ ਦੇ ਚਲਦਿਆਂ। ਪੰਜਾਬ ਦੇ ਭਿੰਡ ਤੋਂ ਇੱਕ ਅਜਿਹੀ ਹੀ ਚੋਰੀ ਦੀ ਵਾ-ਰ-ਦਾ-ਤ ਸਾਹਮਣੇ ਆ ਰਹੀ ਹੈ ਜਿਸ ਵਿੱਚ ਚੋਰ ਵੱਲੋਂ ਚੋਰੀ ਕਰਨ ਉਪਰੰਤ ਘਰ ਵਾਲਿਆਂ ਲਈ ਇੱਕ ਨੋਟ ਛੱਡਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰੀਮਾ ਮੌਰਿਆ ਜੋ ਕਿ ਭੀਮ ਨਗਰ ਵਾਰਡ ਨੰਬਰ 4 ਵਿੱਚ ਆਪਣੇ ਬੱਚਿਆਂ ਨਾਲ ਘਰ ਵਿੱਚ ਇਕੱਲੀ ਰਹਿੰਦੀ ਹੈ ਜਦ ਕਿ ਉਸ ਦੇ ਪਤੀ ਕੁਮਾਰ ਮੋਰੀਆ ਐਸ ਏ ਏਫ਼ ਵਿੱਚ ਨੌਕਰੀ ਕਰਦੇ ਹਨ ਅਤੇ ਘਰੋਂ ਬਾਹਰ ਰਹਿੰਦੇ ਹਨ।

ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੀ ਉਹ 30 ਜੂਨ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੇਕੇ ਪਿੰਡ ਗਈ ਹੋਈ ਸੀ ਅਤੇ ਜਦ ਸੋਮਵਾਰ ਨੂੰ ਵਾਪਿਸ ਆ ਕੇ ਉਸ ਨੇ ਘਰ ਦੇਖਿਆ ਤਾਂ ਕਮਰੇ ਦੇ ਤਾਲੇ ਚੋਰ ਵੱਲੋਂ ਤੋੜੇ ਗਏ ਸਨ ਅਤੇ ਪੂਰਾ ਸਮਾਂ ਇਧਰ-ਉਧਰ ਬਿਖਰਿਆ ਪਿਆ ਸੀ। ਰੀਮਾ ਮੌਰਿਆ ਵੱਲੋਂ ਤੁਰੰਤ ਹੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਅਤੇ ਕੋਤਵਾਲੀ ਦੀ ਪੁਲੀਸ ਜਦੋਂ ਘਟਨਾਕ੍ਰਮ ਤੇ ਪਹੁੰਚੀ ਤਾਂ ਉਨ੍ਹਾਂ ਨੂੰ ਚੋਰ ਵੱਲੋਂ ਲਿਖੀ ਇੱਕ ਚਿੱਠੀ ਮਿਲੀ।

ਚਿੱਠੀ ਵਿੱਚ ਚੋਰ ਨੇ ਲਿਖਿਆ ਸੀ ਕਿ ਉਸ ਵੱਲੋਂ ਇਸ ਚੋਰੀ ਨੂੰ ਅੰ-ਜਾ-ਮ ਮਜਬੂਰੀ ਤਹਿਤ ਦਿੱਤਾ ਗਿਆ ਹੈ ਅਤੇ ਉਸ ਨੂੰ ਇਸ ਸਮਾਨ ਦੀ ਜ਼ਰੂਰਤ ਆਪਣੇ ਦੋਸਤ ਦੀ ਜਾਨ ਬਚਾਉਣ ਲਈ ਪੈ ਰਹੀ ਹੈ ਅਤੇ ਇਹ ਪੂਰਾ ਸਮਾਨ ਉਹ ਜਲਦੀ ਹੀ ਵਾਪਸ ਕਰ ਦੇਵੇਗਾ। ਪੁਲਿਸ ਨੂੰ ਚਿੱਠੀ ਦੇ ਅਧਾਰ ਤੇ ਕਿਸੇ ਨਜ਼ਦੀਕੀ ਵਿਅਕਤੀ ਤੇ ਇਸ ਚੋਰੀ ਕਰਨ ਦਾ ਸ਼ੌਕ ਪੈ ਰਿਹਾ। ਦੱਸਣਯੋਗ ਹੈ ਕਿ ਇਸ ਵਾਰਦਾਤ ਵਿੱਚ ਚੋਰ ਸੋਨੇ ਚਾਂਦੀ ਦੇ ਗਹਿਣੇ ਅਤੇ ਕਈ ਹੋਰ ਕੀਮਤੀ ਸਮਾਨ ਲੈ ਗਏ ਹਨ।

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …