Breaking News

ਚੋਟੀ ਦੇ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਬਾਰੇ ਆਈ ਇਹ ਵੱਡੀ ਤਾਜਾ ਖਬਰ – ਹਰ ਕੋਈ ਹੋ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਇੱਕ ਅਜਿਹਾ ਸ਼ਖਸ ਜੋ ਗਰਾਊਂਡ ਚ ਤੇ ਧਮਾਲਾਂ ਪਾਉਂਦਾ ਹੀ ਹੈ ਹੁਣ ਇੱਕ ਵੱਖਰੇ ਅੰਦਾਜ ਚ ਤੁਹਾਡੇ ਰੂਬਰੂ ਹੋਵੇਗਾ।ਜੀ ਹਾਂ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਇਹ ਨੌਜਵਾਨ ਨੂੰ ਆਪਣੇ ਇੱਕ ਵੱਖਰੇ ਰੂਪ ਚ ਤੁਹਾਨੂੰ ਸੱਭ ਨੂੰ ਨਜ਼ਰ ਆਵੇਗਾ।ਜਿਸ ਨੂੰ ਵੇਖ ਤੁਸੀ ਵੀ ਹੈਰਾਨ ਹੋਵੋਗੇ, ਕਿਉਂਕਿ ਹੁਣ ਇਹ ਸ਼ਖਸ ਤੁਹਾਡੇ ਸਭ ਦੇ ਦਿਲਾਂ ਤੇ ਇੱਕ ਵਾਰ ਫਿਰ ਆਪਣੇ ਵੱਖਰੇ ਅੰਦਾਜ ਚ ਆ ਕੇ ਰਾਜ ਕਰਨ ਵਾਲਾ ਹੈ। ਗਰਾਊਂਡ ਚ ਚੋਕੇ ਸ਼ੱਕੇ ਮਾਰਨ ਵਾਲਾ ਇਹ ਪੰਜਾਬੀ ਗੱਭਰੂ ਹੁਣ ਹੀਰੋ ਦੇ ਰੂਪ ਚ ਤੁਹਾਡੇ ਸਾਹਮਣੇ ਆਉਣ ਵਾਲਾ ਹੈ ਅਤੇ ਇੱਕ ਵੱਖਰੇ ਅੰਦਾਜ਼ ਚ ਤੁਹਾਡੇ ਨਾਲ ਰੂਬਰੂ ਹੋਵੇਗਾ।

ਜੀ ਹਾਂ ਗਲ ਕਰ ਰਹੇ ਹਾਂ ਸਪਿੰਨਰ ਹਰਭਜਨ ਸਿੰਘ ਦੀ ਜੋ ਹੁਣ ਇੱਕ ਫਿਲਮ ਚ ਤੁਹਾਨੂੰ ਨਜ਼ਰ ਆਉਣ ਵਾਲੇ ਨੇ। ਕ੍ਰਿਕੇਟ ਦੀ ਦੁਨੀਆ ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਹਰਭਜਨ ਸਿੰਘ ਹੁਣ ਫਿਲਮਾਂ ਚ ਵੀ ਆਉਣ ਵਾਲੇ ਨੇ ਅਤੇ ਜੰਮ ਕੇ ਧਮਾਲ ਪਾਉਣ ਵਾਲੇ ਨੇ। ਉਹਨਾਂ ਦਾ ਫਰੈਂਡਸ਼ਿਪ ਫ਼ਿਲਮ ਦੇ ਰਾਹੀਂ ਤਾਮਿਲ ਚ ਡੇਬਿਓ ਨੂੰ ਲੈਕੇ ਉਹ ਕਾਫੀ ਖੁਸ਼ ਨੇ ਅਤੇ ਕਾਫ਼ੀ ਐਕਸਾਈਟਮੈਂਟ ਵੀ ਭੱਜੀ ਚ ਵੇਖਣ ਨੂੰ ਮਿਲ ਰਹੀ ਸੀ,ਉਹਨਾਂ ਨੇ ਟਵਿਟਰ ਤੇ ਇਸਦੀਆਂ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਜਿਸ ਚ ਉਹ ਕਾਫੀ ਖੁਸ਼ ਨਜ਼ਰ ਆ ਰਹੇ ਸਨ।

ਉਹਨਾਂ ਨੇ ਆਪਣੀ ਇਸ ਫਿਲਮ ਨਾਲ ਜੁੜੀਆਂ ਕਈ ਗੱਲਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਅਤੇ ਦਸਿਆ ਕਿ ਫਿਲਮ ਦਾ ਸ਼ੈੱਡਊਲ ਤਿਆਰ ਹੋ ਚੁੱਕਾ ਹੈ। ਉਹ ਲਗਾਤਾਰ ਸੋਸ਼ਲ ਮੀਡੀਆ ਤੇ ਇਸ ਬਾਰੇ ਕਾਫੀ ਦਿਲਚਸਪ ਗੱਲਾਂ ਸਾਂਝੀਆਂ ਕਰ ਰਹੇ ਹਨ।ਜਿਕਰਯੋਗ ਹੈ ਕਿ ਭੱਜੀ ਆਪਣੇ ਵੱਖਰੇ ਅੰਦਾਜ ਕਰਕੇ ਜਾਣੇ ਜਾਂਦੇ ਨੇ, ਉਹਨਾਂ ਨਾਲ ਕੋਈ ਵੀ ਬੋਰ ਨਹੀਂ ਹੋ ਸਕਦਾ। ਚਾਹੇ ਓਹ ਗਰਾਊਂਡ ਹੋਵੇ ਜਾਂ ਕਮੈਂਟਰੀ ਕਰਨਾ, ਹਰ ਪਾਸੇ ਉਹ ਆਪਣੀਆਂ ਅੱਛਾਈਆਂ ਕਰਕੇ ਜਾਣੇ ਜਾਂਦੇ ਨੇ। ਉਹ ਸੋਸ਼ਲ ਮੀਡੀਆ ਅਤੇ ਸਮਾਜਿਕ ਵਿਸ਼ਿਆਂ ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਰਹਿੰਦੇ ਨੇ। ਸੋਸ਼ਲ ਮੀਡਿਆ ਤੇ ਹਰ ਇੱਕ ਮੁੱਦੇ ਤੇ ਉਹ ਆਪਣੇ ਵਿਚਾਰ ਸਾਂਝੇ ਕਰਦੇ ਨੇ,ਅਤੇ ਹੁਣ ਫ਼ਿਲਮ ਰਾਹੀਂ ਓਹ ਇੱਕ ਵਾਰ ਫਿਰ ਧੁੰਮਾਂ ਪਾਉਣ ਵਾਲੇ ਨੇ।

ਹਾਲੀ ਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਆਪਣੀ ਡੇਬਿਓ ਫ਼ਿਲਮ ਦੀਆਂ ਸਾਂਝੀਆ ਕੀਤੀਆਂ ਨੇ। ਜਿਸ ਨੂੰ ਲੈਕੇ ਉਹਨਾਂ ਦੇ ਫੈਨਸ ਵੀ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਨੇ। ਹਰਭਜਨ ਸਿੰਘ ਦੀ ਵੀ ਇਸ ਫਿਲਮ ਨੂੰ ਲੈਕੇ ਕਾਫ਼ੀ ਦਿਲਚਸਪੀ ਵੇਖਣ ਨੂੰ ਮਿਲ ਰਹੀ ਹੈ ਅਤੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਸ਼ੂਟਿੰਗ ਜਾਰੀ ਹੈ ਅਤੇ ਉਹ ਜਲਦ ਥੀਏਟਰ ਦੀ ਪਿਚ ਤੇ ਸਭ ਨੂੰ ਮਿਲਣਗੇ।

Check Also

ਦੁਕਾਨਦਾਰ ਰਹਿਣ ਸਾਵਧਾਨ – ਪੰਜਾਬ ਚ ਇਥੋਂ ਆਈ ਵੱਡੀ ਖਬਰ ਕੀਤਾ ਗਿਆ ਇਹ ਕਾਂਡ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਵੱਲੋਂ ਜਿਥੇ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ …