Breaking News

ਚੋਟੀ ਦੇ ਇਸ ਮਸ਼ਹੂਰ ਕ੍ਰਿਕਟ ਖਿਡਾਰੀ ਦੀ ਹੋਈ ਅਚਾਨਕ ਮੌਤ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਹ ਸਾਲ ਖੇਡ ਜਗਤ ਲਈ ਵੀ ਬਹੁਤ ਮਾੜਾ ਰਿਹਾ ਹੈ ਇਸ ਸਾਲ ਬਹੁਤ ਸਾਰੇ ਚੋਟੀ ਦੇ ਖਿਡਾਰੀ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਕਈ ਖਿਡਾਰੀਆਂ ਦੀ ਮੌਤ ਕੋਰੋਨਾ ਵਾਇਰਸ ਦਾ ਕਰਕੇ ਹੋ ਗਈ ਅਤੇ ਕਈਆਂ ਦੀ ਕਿਸੇ ਨਾ ਕਿਸੇ ਬਿਮਾਰੀ ਦਾ ਕਰਕੇ। ਅਜਿਹੀ ਇੱਕ ਮਾੜੀ ਖਬਰ ਖੇਡ ਜਗਤ ਲਈ ਆਈ ਹੈ ਜਿਸ ਨੂੰ ਸੁਣਕੇ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਇੰਗਲੈਂਡ ਦੇ ਸਾਬਕਾ ਆਲਰਾਊਂਡਰ ਡੇਵਿਡ ਕੈਪਲ ਦਾ ਲੰਮੀ ਬੀਮਾਰੀ ਦੇ ਬਾਅਦ ਦਿਹਾਂਤ ਹੋ ਗਿਆ। ਉਹ 57 ਸਾਲਾ ਦੇ ਸਨ। ਕੈਪਲ ਨੂੰ 2018 ‘ਚ ਬ੍ਰੇਨ ਟਿਊਮਰ ਹੋਇਆ ਸੀ। ਉਨ੍ਹਾਂ ਨੇ ਇੰਗਲੈਂਡ ਦੇ ਲਈ 15 ਟੈਸਟ ਮੈਚਾਂ ‘ਚ 374 ਦੌੜਾਂ, 23 ਵਨ ਡੇ ਮੁਕਾਬਲਿਆਂ ‘ਚ 327 ਦੌੜਾਂ ਤੇ ਫਸਟ ਕਲਾਸ ਕ੍ਰਿਕਟ ਦੇ 313 ਮੁਕਾਬਲਿਆਂ ‘ਚ 12202 ਦੌੜਾਂ ਬਣਾਈਆਂ ਸਨ। ਫਸਟ ਕਲਾਸ ‘ਚ ਉਨ੍ਹਾਂ ਨੇ 16 ਸੈਂਕੜੇ ਤੇ 72 ਅਰਧ ਸੈਂਕੜੇ ਲਗਾਏ ਹਨ।

1998 ‘ਚ ਫਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਉਹ 2006 ‘ਚ ਨਾਰਥਮਪਟਨਸ਼ਾਇਰ ਦੇ ਮੁੱਖ ਕੋਚ ਬਣੇ। ਇਸ ਤੋਂ ਇਲਾਵਾ ਕੈਪਲ ਬੰਗਲਾਦੇਸ਼ ਦੀ ਬੀਬੀਆਂ ਟੀਮ ਦੇ ਮੁੱਖ ਕੋਚ ਵੀ ਬਣੇ ਤੇ 2013 ‘ਚ ਉਨ੍ਹਾਂ ਨੇ ਇੰਗਲੈਂਡ ਬੀਬੀਆਂ ਟੀਮ ਦੇ ਸਹਾਇਕ ਕੋਚ ਦੀ ਭੂਮਿਕਾ ਨਿਭਾਈ ਸੀ। ਇਸ ਸਾਲ ਮਈ ‘ਚ ਉਨ੍ਹਾਂ ਨੂੰ ਨਾਰਥਮਪਟਨਸ਼ਾਇਰ ਦੇ ‘ਹਾਲ ਆਫ ਫੇਮ’ ‘ਚ ਸ਼ਾਮਲ ਕੀਤਾ ਗਿਆ ਸੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

test post

only test post Post Views: 4