Breaking News

ਚੀਨ ਚ ਆਇਆ ਹੁਣ ਇਹ ਇੱਕ ਹੋਰ ਨਵਾਂ ਵਾਇਰਸ , 3000 ਲੋਕ ਹੋਏ ਬਿਮਾਰ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਹਾਹਕਾਰ ਮਚਾ ਰਿਹਾ ਹੈ। ਹੁਣ ਚੀਨ ਤੋਂ ਇੱਕ ਹੋਰ ਮਾੜੀ ਖਬਰ ਸਾਹਮਣੇ ਆ ਗਈ ਹੈ ਜਿਥੇ ਇੱਕ ਹੋਰ ਨਵਾਂ ਵਾਇਰਸ ਪੈਦਾ ਹੋ ਗਿਆ ਹੈ ਅਤੇ ਇਸ ਨਾਲ 3 ਹਜਾਰ ਤੋਂ ਜਿਆਦਾ ਲੋਕ ਬਿਮਾਰ ਪੈ ਗਏ ਹਨ। ਇਸ ਵਾਇਰਸ ਦਾ ਨਾਮ ਬਰੁਸੇਲੋਸਿਸ ਹੈ। ਡਾਕਟਰਾਂ ਨੇ ਇਸ ਵਾਇਰਸ ਦੇ ਲੱਛਣ ਦੇ ਬਾਰੇ ਵਿਚ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਕੋਰੋਨਾ ਨਾਲ ਹੋ ਰਹੀ ਹਾਹਾਕਾਰ ਦੇ ਵਿਚ ਚੀਨ ਤੋਂ ਆਈ ਇਸ ਖਬਰ ਨੇ ਦੁਨੀਆ ਨੂੰ ਇਕ ਵਾਰ ਫਿਰ। ਡ ਰਾ। ਦਿੱਤਾ ਹੈ। ਉੱਤਰ-ਪੱਛਮ ਚੀਨ ਵਿਚ 3000 ਤੋਂ ਵਧੇਰੇ ਲੋਕ ਬਰੁਸੇਲੋਸਿਸ ਪਾਜ਼ੇਟਿਵ ਪਾਏ ਗਏ ਹਨ। ਭਾਵੇਂਕਿ ਹੁਣ ਤੱਕ ਇਸ ਵਾਇਰਸ ਨਾਲ ਕੋਈ। ਖ ਤ -ਰਾ। ਪੈਦਾ ਨਹੀਂ ਹੋਇਆ ਹੈ।

ਖਬਰਾਂ ਮੁਤਾਬਕ, ਪਿਛਲੇ ਸਾਲ ਇਕ ਬਾਇਓ ਫਾਰਮਾਸੂਟੀਕਲ ਕੰਪਨੀ ਵਿਚ ਲੀਕ ਦੇ ਬਾਅਦ ਕਈ ਹਜ਼ਾਰਾਂ ਲੋਕ ਬਰੁਸੇਲੋਸਿਸ ਪਾਜ਼ੇਟਿਵ ਪਾਏ ਗਏ। ਗਾਂਸੁ ਸੂਬੇ ਦੀ ਰਾਜਧਾਨੀ ਲਾਨਚੋ ਦੇ ਸਿਹਤ ਕਮਿਸ਼ਨ ਦੇ ਮੁਤਾਬਕ, ਫਿਲਹਾਲ 3,245 ਲੋਕ ਬਰੁਸੇਲੋਸਿਸ ਨਾਲ ਪੀੜਤ ਹਨ। ਭਾਵੇਂਕਿ ਇਹ ਵਾਇਰਸ ਜ਼ਿਆਦਾ। ਖ ਤ ਰ ਨਾ
ਕ। ਨਹੀਂ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।

ਕੀ ਹੈ ਬਰੁਸੇਲੋਸਿਸ
ਬਰੁਸੇਲੋਸਿਸ ਬੀਮਾਰੀ ਜੀਨਸ ਬਰੁਸੇਲਾ ਦੇ ਬੈਕਟੀਰੀਆ ਸਮੂਹ ਨਾਲ ਫੈਲਦੀ ਹੈ, ਜੋ ਜਾ -ਨ -ਲੇ – ਵਾ ਨਹੀਂ ਹੁੰਦੀ। ਪੀੜਤ ਮਾਤਾ ਵੱਲੋਂ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਨਾਲ ਬੱਚਿਆਂ ਵਿਚ ਇਨਫੈਕਸ਼ਨ ਫੈਲ ਸਕਦਾ ਹੈ।

ਬੀਮਾਰੀ ਦੇ ਲੱਛਣ
– ਸਵਾਇਨ ਫਲੂ ਦੇ ਵਾਂਗ ਜਿਵੇਂ ਭੁੱਖ ਨਾ ਲੱਗਣਾ। – ਠੰਡ ਲੱਗ ਕੇ ਬੁਖਾਰ ਹੋਣਾ। – ਪਿੱਠ ਦਰਦ, ਸੁਸਤੀ ਅਤੇ ਚੱਕਰ ਆਉਣ। – ਵਜ਼ਨ ਲਗਾਤਾਰ ਘਟਦੇ ਰਹਿਣਾ।ਡਾਕਟਰਾਂ ਦੇ ਮੁਤਾਬਕ, ਜਿਹੜੇ ਲੋਕ ਪਸ਼ੂਪਾਲਣ ਅਤੇ ਜਾਨਵਰਾਂ ਦੇ ਮਾਂਸ ਦਾ ਕੰਮ ਕਰਦੇ ਹਨ ਉਹਨਾਂ ਦੇ ਬਰੁਸੇਲੋਸਿਸ ਪੀੜਤ ਹੋਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ। ਮਨੁੱਖਾਂ ਦੇ ਲਈ ਬਰੁਸੇਲੋਸਿਸ ਦਾ ਟੀਕਾ ਨਹੀਂ ਆਇਆ ਹੈ। ਸਿਰਫ ਪਸ਼ੂਆਂ ਵਿਚ ਬਰੁਸੇਲੋਸਿਸ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾਂਦਾ ਹੈ।

Check Also

ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਮੋਦੀ ਨੂੰ ਦਸੀ ਆਪਣੀ ਪਰਸਨਲ ਦਿੱਲ ਦੀ ਏਹ ਗਲ੍ਹ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ  ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ ਦੇਸ਼ ਦੇ ਲੋਕਾਂ …