Breaking News

ਘਰਵਾਲੀ ਨੇ ਪੰਚਾਇਤ ਚ ਇਸ ਗਲੋਂ ਮੰਗਿਆ ਤਲਾਕ ਕਾਰਨ ਸੁਣ ਸਾਰੇ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ

ਸ਼ਾਦੀ ਨੂੰ 18 ਮਹੀਨੇ ਹੋਏ ਹਨ। ਮੀਆਂ-ਬੀਵੀ ਵਿਚਾਲੇ ਕੋਈ ਝ -ਗ – ੜਾ ਪਰਿਵਾਰ ਦੇ ਲੋਕਾਂ ਨੇ ਨਹੀਂ ਸੁਣਿਆ। ਇਸ ਦੇ ਬਾਵਜੂਦ ਬੀਵੀ ਨੂੰ ਪਤਾ ਨਹੀਂ ਕੀ ਸੁਝਿਆ, ਪਤਾ ਨਹੀਂ ਕਿਸ ਗੱਲ ‘ਤੇ ਏਨੀ ਗੁੱਸੇ ਹੋ ਗਈ ਕਿ ਸ਼ੌਹਰ ਤੋਂ ਤਲਾਕ ਦੀ ਅਰਜ਼ੀ ਸ਼ਰਈ ਅਦਾਲਤ ‘ਚ ਦੇ ਦਿੱਤੀ।

ਵਜ੍ਹਾ ਪੁੱਛੀ ਤਾਂ ਜਵਾਬ ਦਿੱਤਾ ਕਿ ਸ਼ੌਹਰ ਕਦੇ ਝ -ਗ – ੜ -ਦਾ ਨਹੀਂ, ਇਸ ਲਈ ਤਲਾਕ ਚਾਹੀਦਾ ਹੈ। ਸੁਣਨ ਵਾਲੇ ਸੋਚਾਂ ‘ਚ ਪੈ ਗਏ। ਓਲਮਾ ਨੇ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ। ਮਾਮਲਾ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦਾ ਹੈ। ਸ਼ਰਈ ਅਦਾਲਤ ਦੇ ਮਾਮਲਾ ਖ਼ਾਰਜ ਕਰਨ ‘ਤੇ ਬੀਵੀ ਨੇ ਮੁਹੱਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਪੰਚਾਇਤ ਸੱਦ ਕੇ ਤਲਾਕ ਦੀ ਮੰਗ ਕੀਤੀ। ਪੂਰਾ ਵਾਕਿਆ ਜਾਣਨ ਤੋਂ ਬਾਅਦ ਪੰਚਾਇਤ ਨੇ ਵੀ ਇਹ ਮਾਮਲਾ ਘਰੇ ਸੁਲਝਾਉਣ ਨੂੰ ਕਿਹਾ।

ਆਮ ਤੌਰ ‘ਤੇ ਔਰਤਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸ਼ੌਹਰ ਝ-ਗ -ੜਾ ਰਹਿੰਦਾ ਹੈ। ਤਿੰਨ ਤਲਾਕ ਦੇ ਕਈ ਅਜਿਹੇ ਮਾਮਲੇ ਆਏ ਕਿ ਗੁੱਸੇਖੋਰ ਪਤੀ ਨੇ ਇਕ ਪਲ ‘ਚ ਰਿਸ਼ਤਾ ਖ਼ਤਮ ਕਰ ਦਿੱਤਾ। ਔਰਤਾਂ ਨੂੰ ਉਨ੍ਹਾਂ ਦਾ ਹੱਕ ਮਿਲੇ, ਇਸ ਲਈ ਤਿੰਨ ਤਲਾਕ ‘ਤੇ ਕਾਨੂੰਨ ਵੀ ਬਣ ਗਿਆ ਪਰ ਇਹ ਮਾਮਲਾ ਬਿਲਕੁਲ ਵੱਖਰਾ ਹੈ।

ਅਰਜ਼ੀ ਦੇਣ ਤੋਂ ਬਾਅਦ ਸ਼ਰਈ ਅਦਾਲਤ ‘ਚ ਔਰਤ ਬੋਲੀ ਕਿ ਸ਼ੌਹਰ ਦੇ ਜ਼ਿਆਦਾ ਪਿਆਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਹ ਉਸ ‘ਤੇ ਚੀਕਦਾ ਨਹੀਂ ਹੈ ਤੇ ਨਾ ਹੀ ਕਦੇ ਉਦਾਸ ਹੋਣ ਦਿੰਦਾ ਹੈ। ਨਾ ਹੀ ਝ-ਗ-ੜ-ਦਾ ਹੈ। ਉਹ ਲਗਾਤਾਰ ਅਜਿਹੇ ਮਾਹੌਲ ‘ਚ ਘੁਟਣ ਮਹਿਸੂਸ ਕਰ ਰਹੀ ਹੈ। ਉਹ ਕਦੇ-ਕਦੇ ਉਸ ਲਈ ਖਾਣਾ ਬਣਾਉਂਦਾ ਹੈ ਤੇ ਘਰ ਦੇ ਕੰਮ ‘ਚ ਵੀ ਮਦਦ ਵੀ ਕਰਦਾ ਹੈ। 18 ਮਹੀਨਿਆਂ ਦੇ ਵਿਆਹ ‘ਚ ਉਨ੍ਹਾਂ ਦਾ ਇਕ ਵਾਰ ਝ -ਗ – ੜਾ ਨਹੀਂ ਹੋਇਆ।

Check Also

ਗੋਭੀ ਚੋਰੀ ਕਰਨ ਦਾ ਬਜ਼ੁਰਗ ਤੇ ਸੀ ਦੋਸ਼ , ਕੁੱਟ ਕੁੱਟ ਉਤਾਰ ਦਿੱਤਾ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ  ਅੱਜਕੱਲ ਦੇ ਸਮੇਂ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ …