Breaking News

ਖਾਲਸਾ ਐਡ ਤੋਂ ਆਈ ਵੱਡੀ ਮਾੜੀ ਖਬਰ ਅੱਜ ਰਵੀ ਸਿੰਘ ਨੇ ਦੱਸਿਆ ਫ਼ੇਸਬੁੱਕ ਤੇ

ਆਈ ਵੱਡੀ ਮਾੜੀ ਖਬਰ ਖਾਲਸਾ ਐਡ ਤੋਂ

ਇਸ ਵੇਲੇ ਦੀ ਬਹੁਤ ਹੀ ਦੁਖਦਾਈ ਖਬਰ ਖਾਲਸਾ ਏਡ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਸੋਗ ਦੀ ਲਹਿਰ ਦੌੜ ਗਈ ਹੈ। ਕਈ ਲੋਕ ਇਸ ਸੰਸਾਰ ਤੇ ਮਨੁੱਖਤਾ ਦੀ ਭਲਾਈ ਲਈ ਹੀ ਆਉਂਦੇ ਹਨ ਅਤੇ ਆਪਣੇ ਮਨ ਤਨ ਨਾਲ ਕੁਲ ਲੋਕਾਈ ਦੀ ਸੇਵਾ ਕਰਦੇ ਹਨ ਉਹ ਇਹ ਨਹੀਂ ਦੇਖਦੇ ਕੇ ਇਹ ਕਿਸ ਧਰਮ ਦਾ ਹੈ ਅਤੇ ਕਿਸ ਜਾਤ ਦਾ ਹੈ ਓਹਨਾ ਦਾ ਮਕਸਦ ਤਾ ਸਿਰਫ ਇਕੋ ਇੱਕ ਸਰਬਤ ਦਾ ਭਲਾ ਹੀ ਹੁੰਦਾ ਹੈ।

ਖਾਲਸਾ ਏਡ ਵੀ ਅਜਿਹੀ ਹੀ ਇੱਕ ਦੁਨੀਆਂ ਦੀ ਵੱਡੀ ਤੇ ਮਸ਼ਹੂਰ ਸੰਸਥਾ ਹੈ। ਜਿਹਨਾਂ ਦਾ ਮਕਸਦ ਵੀ ਸਾਰਿਆਂ ਦਾ ਭਲਾ ਕਰਨਾ ਹੀ ਹੈ। ਹੁਣ ਇੱਕ ਬਹੁਤ ਹੀ ਮਾੜੀ ਖਬਰ ਖਾਲਸਾ ਏਡ ਵਿੱਚੋ ਆ ਰਹੀ ਹੈ। ਜਿਸ ਨੂੰ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਨੇ ਸਾਰਿਆਂ ਨਾਲ ਸਾਂਝਾ ਕੀਤਾ ਹੈ।

ਓਹਨਾ ਨੇ ਆਪਣੇ ਫ਼ੇਸਬੁੱਕ ਪੇਜ ਤੇ ਦੱਸਿਆ ਹੈ ਕੇ ਓਹਨਾ ਦੇ ਬਹੁਤ ਹੀ ਪਿਆਰੇ ਅਤੇ ਪਵਿੱਤਰ ਰੂਹ ਦੇ ਮਾਲਕ ਜਗਰਾਜ ਸਿੰਘ ਸਾਨੂੰ ਹਮੇਸ਼ਾਂ ਹਮੇਸ਼ਾ ਲਈ ਛੱਡ ਕੇ ਚਲੇ ਗਏ ਹਨ। ਰਵੀ ਸਿੰਘ ਨੇ ਦਸਿਆ ਹੈ ਕੇ ਜਗਰਾਜ ਸਿੰਘ ਦੀ ਉਮਰ 24 ਸਾਲ ਸੀ ਜੋ ਛੋਟੀ ਉਮਰੇ ਹੀ ਬਹੁਤ ਲਾਈਕ ਸੁਭਾ ਅਤੇ ਸੇਵਾ ਭਾਵਨਾ ਵਾਲੇ ਇਨਸਾਨ ਸਨ। ਓਹਨਾ ਦੀ ਮੌਤ ਦੀ ਖਬਰ ਸੁਣਕੇ ਖਾਲਸਾ ਏਡ ਨੂੰ ਪਿਆਰ ਕਰਨ ਵਾਲਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਗੋਭੀ ਚੋਰੀ ਕਰਨ ਦਾ ਬਜ਼ੁਰਗ ਤੇ ਸੀ ਦੋਸ਼ , ਕੁੱਟ ਕੁੱਟ ਉਤਾਰ ਦਿੱਤਾ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ  ਅੱਜਕੱਲ ਦੇ ਸਮੇਂ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਦਿਨ ਪ੍ਰਤੀ …