Breaking News

ਕੋਰੋਨਾ ਦੇ ਕਹਿਰ ਚ ਆਈ ਖੁਸ਼ੀ ਦੀ ਵੱਡੀ ਖਬਰ, ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਹੀ ਇੰਡੀਆ ਵਿਚ ਵੱਡੀ ਗਿਣਤੀ ਵਿਚ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਲੋਕਾਂ ਦੇ ਕੰਮ ਕਾਜ਼ ਬੰਦ ਪਏ ਹੋਏ ਹਨ। ਅਜਿਹੇ ਵਿਚ ਇੱਕ ਵੱਡੀ ਖਬਰ ਕੇਂਦਰ ਵਲੋਂ ਆ ਰਹੀ ਹੈ ਜਿਸ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਝਲਕ ਆ ਰਹੀ ਹੈ।

ਸਰਕਾਰ ਦਾ ਅਗਲੇ ਪੰਜ ਸਾਲ ‘ਚ ਮਾਈਕਰੋ, ਲਘੂ ਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਖੇਤਰ ‘ਚ ਪੰਜ ਕਰੋੜ ਤੋਂ ਵੱਧ ਰੁਜ਼ਗਾਰ ਦੇ ਮੌਕੇ ਦੇਣ ਦਾ ਟੀਚਾ ਹੈ। ਕੇਂਦਰ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਐੱਮਐੱਸਐੱਮਈ ਸੜਕ ਵਾਹਨ ਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ Gross Domestic Product (ਜੀਡੀਪੀ) ‘ਚ ਐੱਮਐੱਸਐੱਮਈ ਦੇ ਯੋਗਦਾਨ ਨੂੰ ਲਗਪਗ 30 ਫੀਸਦੀ ਤੋਂ ਵਧਾ ਕੇ 50 ਫੀਸਦੀ ਤੇ ਨਿਰਯਾਤ ‘ਚ 49 ਫੀਸਦੀ ਵਧਾ ਕੇ 60 ਫੀਸਦੀ ਤਕ ਲਿਆਉਣਾ ਹੈ।

ਹੁਣ ਐੱਮਐੱਸਐੱਮਈ ਖੇਤਰ ਕਰੀਬ 11 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਦਮੀਆਂ ਲਈ ਮਦਦ ਦੇ ਦਾਇਰੇ ਨੂੰ ਵਿਕਸਿਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਨਵੇਂ ਹੁਨਰ ਨੂੰ ਅੱਗ ਵਧਣ ਦਾ ਮੌਕਾ ਮਿਲ ਸਕੇ। ਐੱਮਐੱਸਐੱਮਈ ਮੰਤਰੀ ਅਨੁਸਾਰ ਗਡਕਰੀ ਨੇ ਕਿਹਾ ਕਿ ਨਵੇਂ ਵਿਚਾਰਾਂ ‘ਚ r – i .s k ਲੈਣ ਤੇ ਨਵੀਂ ਰਾਹ ਲੱਭਣ ਦੇ ਰੁਝਾਨ ਨੂੰ ਬੜਾਵਾ ਦੇਣ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਪ੍ਰੀਕਿਰਿਆ ‘ਚ ਲੋਕ ਗ਼ ਲ -ਤੀ ਕਰ ਰਹੇ ਹਨ ਉਨ੍ਹਾਂ ਦਾ ਬਚਾਅ ਕਰਨ ਦੀ ਜ਼ਰੂਰਤ ਹੈ। ਗਡਕਰੀ ਨੇ ਇਕ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਨੀਤੀ ਆਯੋਗ ਦੀ ਪਹਿਲ ਆਤਮ ਨਿਰਭਰ ਭਾਰਤ 9ris Atal New India Challenge ਦੀ ਤਾਰੀਫ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ‘ਚ ਹੋ ਰਹੀਆਂ ।ਸ ਮੱ ਸਿ ਆ -ਵਾਂ। ਦੇ ਹੱਲ ਲੱਭਣ ਤੇ ਮੁੱਲ ਨੂੰ ਜੋੜਨਾ ਯਕੀਨੀ ਬਣਾਉਣ ਲਈ ਨਵੇਂ ਟੈਕਨੋਲੋਜੀ ਦੇ ਉਪਯੋਗ ਨੂੰ ਉਤਸ਼ਾਹਤ ਕਰਨ ਦਾ ਵੀ ਮੰਗ ਕੀਤੀ।

ਉਨ੍ਹਾਂ ਨੇ ਚੌਲਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਇਸ ਦਾ ਉਪਯੋਗ Ethanol ਦੇ ਉਤਪਾਦਨ ‘ਚ ਕੀਤਾ ਜਾ ਸਕਦਾ ਹੈ। ਇਸ ਨਾਲ ਭੰਡਾਰਣ ਦੀ । ਸ ਮੱ ਸਿ -ਆ। ਘੱਟ ਹੋਵੇਗੀ ਤੇ ਇਸ ਨਾਲ ਹੀ ਰਹਿਤ ਬਾਲਣ ਦੇ ਮਾਮਲੇ ‘ਚ ਦੇਸ਼ ਨੂੰ ਜੈਵਿਕ ਬਾਲਣ ਦਾ ਬਦਲ ਮਿਲੇਗਾ।

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …