Breaking News

ਕੋਰੋਨਾ ਕਰਕੇ – ਦੁਕਾਨਾਂ, ਘਰਾਂ ਤੇ ਦਫ਼ਤਰਾਂ ਤੋਂ ਫਾਈਬਰ ਸ਼ੀਟਾਂ ਹਟਾਉਣ ਦੇ ਪੰਜਾਬ ਚ ਇਥੇ ਹੋਏ ਹੁਕਮ, ਨਾ ਮੰਨਣ ’ਤੇ ਹੋਵੇਗਾ 10 ਹਜਾਰ ਰੁਪਏ ਜੁਰਮਾਨਾ

ਦੁਕਾਨਾਂ, ਘਰਾਂ ਤੇ ਦਫ਼ਤਰਾਂ ਤੋਂ ਫਾਈਬਰ ਸ਼ੀਟਾਂ ਹਟਾਉਣ ਦੇ ਪੰਜਾਬ ਚ ਇਥੇ ਹੋਏ ਹੁਕਮ

ਪੰਜਾਬ ਦੇ ਗ੍ਰਹਿ ਵਿਭਾਗ ਨੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਮਿਊਸਪਲ ਕਮੇਟੀ ਮੁਹਾਲੀ ਨੂੰ ਇੱਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਹ ਮੁਹਾਲੀ ‘ਚੋਂ ਦਫ਼ਤਰਾਂ, ਘਰਾਂ ਅਤੇ ਅਣਅਧਿਕਾਰਤ ਇਮਾਰਤਾਂ ਤੇ ਲੱਗੀਆਂ ਫਾਈਬਰ ਸ਼ੀਟਾਂ ਨੂੰ ਤੁਰੰਤ ਹਟਾਇਆ ਜਾਵੇ । ਪੱਤਰ ਵਿੱਚ WHO ਦਾ ਹਵਾਲਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਸਲਾਹ ਮੁਤਾਬਕ ਫਾਈਬਰ ਸੀਟਾਂ ਵਿੱਚ ਕਾਰਬਨ ਜ਼ਿਆਦਾ ਹੁੰਦੀ ਹੈ ਅਤੇ ਇਸ ਲਈ ਮਨੁੱਖੀ ਜਾਨਾਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਵੱਡਾ ਖ਼ -ਤ – ਰਾ ਹੈ ।

ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਗਮਾਡਾ ਦੇ 1 ਜੂਨੀਅਰ ਇੰਜੀਨੀਅਰ, 1 ਮਿਊਸਪਲ ਕਮੇਟੀ ਦਾ ਮੁਲਾਜ਼ਮ ਦੇ ਇੱਕ ਪੁਲਸ ਮੁਲਾਜ਼ਮ ਦੀਆਂ ਟੀਮਾਂ ਬਣਾਉਣਗੇ । ਜੋ ਕਿ ਟੀਮ ਹਰੇਕ ਘਰ ਅਤੇ ਕੋਠੀ ਵਿੱਚ ਜਾ ਕੇ ਚੈੱਕ ਕਰੇਗੀ ਕਿ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ਜਾਂ ਛੱਤ ਤੇ ਕੋਈ ਫਾਈਬਰ ਸ਼ੀਟ ਤਾਂ ਨਹੀਂ ਲੱਗੀ । ਜੇਕਰ ਫਾਈਬਰ ਸ਼ੀਟ ਕਿਸੇ ਦੇ ਘਰ ਜਾਂ ਦੁਕਾਨ ਤੇ ਲੱਗੀ ਹੋਵੇਗੀ ਤਾਂ ਉਕਤ ਟੀਮ ਤੁਰੰਤ ਦਸ ਹਜ਼ਾਰ ਰੁਪਏ ਦਾ ਜੁਰਮਾਨਾ ਕਰੇਗੀ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …