Breaking News

ਕੇਂਦਰ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ ਹੁਣ ਬਚੇ ਜਾਣਗੇ ਖੁਸ਼ੀ ਖੁਸ਼ੀ ਸਕੂਲ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਸਾਰੇ ਇੰਡੀਆ ਦੇ ਸਕੂਲ ਬੰਦ ਪਏ ਹੋਏ ਹਨ। ਮਾਪਿਆਂ ਨੂੰ ਬੱਚਿਆਂ ਦੀ ਪੜਾਈ ਦੀ ਚਿੰਤਾ ਸਤਾ ਰਹੀ ਹੈ ਅਤੇ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਦੀ। ਇਸ ਸਭ ਕੁਝ ਦੇ ਚਲਦਿਆ ਦੇ ਵਿਚ ਹੁਣ ਇੱਕ ਕੇਂਦਰ ਸਰਕਾਰ ਤੋਂ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਬੱਚਿਆਂ ਦੇ ਚਿਹਰੇ ਖਿੜ ਗਏ ਹਨ।

ਨਵੀਂ ਦਿੱਲੀ: ਹੁਣ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਮਿਡ-ਡੇਅ ਮਿੱਲ ਤੋਂ ਇਲਾਵਾ ਨਾਸ਼ਤਾ ਵੀ ਮਿਲੇਗਾ। ਕੇਂਦਰੀ ਮੰਤਰੀ ਮੰਡਲ ਦੁਆਰਾ ਪਿਛਲੇ ਹਫ਼ਤੇ ਮਨਜ਼ੂਰ ਕੀਤੀ ਗਈ ਨਵੀਂ ਐਜੂਕੇਸ਼ਨ ਪਾਲਿਸੀ (ਐਨਈਪੀ) ਕਹਿੰਦੀ ਹੈ ਕਿ ਪੌਸ਼ਟਿਕ ਨਾਸ਼ਤੇ ਤੋਂ ਬਾਅਦ ਸਵੇਰ ਦੇ ਸਮਾਂ ਅਧਿਐਨ ਲਈ ਵਧੀਆ ਸਾਬਤ ਹੋ ਸਕਦਾ ਹੈ। ਨਾਸ਼ਤੇ ਨੂੰ ਸ਼ਾਮਲ ਕਰਕੇ ਮਿਡ-ਡੇਅ ਮਿੱਲ ਸਕੀਮ ਦੇ ਵਿਸਤਾਰ ਦੀ ਸਿਫਾਰਸ਼ ਕੀਤੀ ਗਈ ਹੈ।

ਨਵੀਂ ਸਿੱਖਿਆ ਨੀਤੀ ਅਨੁਸਾਰ ਕੁਪੋਸ਼ਿਤ ਜਾਂ ਗੈਰ-ਤੰਦਰੁਸਤ ਬੱਚੇ ਬਿਹਤਰ ਪੜ੍ਹਨ ਵਿੱਚ ਅਸਮਰਥ ਹਨ। ਇਸ ਲਈ ਬੱਚਿਆਂ ਦੀ ਪੋਸ਼ਣ ਅਤੇ ਸਿਹਤ ਤੰਦਰੁਸਤ ਖਾਣ-ਪੀਣ ਤੇ ਕਮਿਊਨਿਟੀ ਦੀ ਸਿਖਲਾਈ ਪ੍ਰਾਪਤ ਸਮਾਜ ਸੇਵਕਾਂ, ਸਲਾਹਕਾਰਾਂ ਤੇ ਸਕੂਲ ਪ੍ਰਣਾਲੀ ‘ਚ ਭਾਗੀਦਾਰੀ ਦੁਆਰਾ ਕੇਂਦਰਤ ਹੋਵੇਗੀ।

ਨਾਲ ਹੀ ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਜਿਥੇ ਬੱਚਿਆਂ ਨੂੰ ਗਰਮ ਭੋਜਨ ਦੇਣਾ ਸੰਭਵ ਨਹੀਂ ਹੈ, ਸਰਲ ਪਰ ਪੌਸ਼ਟਿਕ ਭੋਜਨ ਜਿਵੇਂ ਮੂੰਗਫਲੀ, ਚਣੇ, ਗੁੜ ਅਤੇ ਸਥਾਨਕ ਫਲ ਮੁਹੱਈਆ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਸਕੂਲੀ ਬੱਚਿਆਂ ਦਾ ਬਾਕਾਇਦਾ ਡਾਕਟਰੀ ਚੈਕਅਪ ਹੋਵੇਗਾ। ਇਸ ਦੀ ਨਿਗਰਾਨੀ ਲਈ ਸਿਹਤ ਕਾਰਡ ਜਾਰੀ ਕੀਤੇ ਜਾਣਗੇ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …