Breaking News

ਕਬੱਡੀ ਖਿਡਾਰੀ ਦੀ ਹੋਈ ਇਸ ਤਰੀਕੇ ਨਾਲ ਮੌਤ ਪ੍ਰੀਵਾਰ ਨਹੀਂ ਕਰ ਰਿਹਾ ਜਕੀਨ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਏ ਦਿਨ ਪੰਜਾਬ ਦੇ ਕਬੱਡੀ ਖਿਡਾਰੀਆਂ ਦੇ ਬਾਰੇ ਵਿਚ ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਕੁਝ ਕ ਦਿਨਾਂ ਵਿਚ ਹੀ ਕਈ ਨਾਮੀ ਖਿਡਾਰੀਆਂ ਦੀਆਂ ਮੌਤਾਂ ਹੋ ਚੁਕੀਆਂ ਹਨ ਜਿਹਨਾਂ ਨੂੰ ਹਜੇ ਕਬੱਡੀ ਜਗਤ ਭੁਲਿਆ ਵੀ ਨਹੀਂ ਸੀ ਕੇ ਹੁਣ ਇੱਕ ਹੋਰ ਮਾੜੀ ਖਬਰ ਆ ਗਈ ਹੈ। ਜਿਸ ਨਾਲ ਫਿਰ ਸੋਗ ਦੀ ਲਹਿਰ ਦੌੜ ਗਈ ਹੈ।

ਹਲਕਾ ਸੁਲਤਾਨਪੁਰ ਲੋਧੀ ’ਚ ਪੈਂਦੇ ਪਿੰਡ ਤੈਯਬਪੁਰ ਦੇ ਮਸ਼ਹੂਰ ਕਬੱਡੀ ਖਿਡਾਰੀ ਪੰਜਾਬੀ ਨੌਜਵਾਨ ਤਰਜਿੰਦਰ ਸਿੰਘ ਪੱਡਾ ਪੁੱਤਰ ਬਲਦੇਵ ਸਿੰਘ ਦੀ ਇੰਗਲੈਂਡ ’ ’ਚ ਮੌਤ ਹੋ ਜਾਣ ’ਤੇ ਪੂਰੇ ਪਿੰਡ ਤੇ ਹਲਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਤਰਜਿੰਦਰ ਪੱਡਾ ਕਬੱਡੀ ਦਾ ਇਕ ਚੰਗਾ ਖਿਡਾਰੀ ਤੇ ਪ੍ਰਮੋਟਰ ਵੀ ਸੀ ਅਤੇ ਉਹ ਕਬੱਡੀ ਖਿਡਾਰੀਆਂ ਦੇ ਨਾਲ ਹਮੇਸ਼ਾ ਪਿਆਰ ਬਣਾ ਕੇ ਰੱਖਦਾ ਸੀ।

ਜਾਣਕਾਰੀ ਦਿੰਦੇ ਹੋਏ ਨੌਜਵਾਨ ਤਰਜਿੰਦਰ ਪੱਡਾ ਦੀ ਭੈਣ ਗੋਲਡੀ ਨੇ ਦੱਸਿਆ ਕਿ 25 ਸਾਲ ਪਹਿਲਾਂ ਤਰਜਿੰਦਰ ਸਿੰਘ ਇੰਗਲੈਂਡ ’ਚ ਗਿਆ ਸੀ ਤੇ ਉੱਥੇ ਮਿਹਨਤ ਮਜ਼ਦੂਰੀ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਦੋਸਤਾਂ ਮੁਤਾਬਕ ਉਸ ਦਾ। ਐ ਕ ਸੀ ਡੈਂਟ। ਹੋਇਆ ਹੈ ਪਰ ਡਾਕਟਰਾਂ ਮੁਤਾਬਕ ਤਰਜਿੰਦਰ ਸਿੰਘ ਪੱਡਾ ਦੇ ਸਰੀਰ ’ਤੇ ਹੋਰ ਕੋਈ। ਨਿ ਸ਼ਾ – ਨ। ਨਹੀਂ ਹੈ। ਉਸ ਨੇ ਖ-ਦ – ਸ਼ਾ ਜਾਹਿਰ ਕੀਤਾ ਕਿ ਉਸ ਦੇ ਭਰਾ ਦੀ। ਹੱ ਤਿ -ਆ। ਹੋਈ ਹੈ। ਉਸ ਦੱਸਿਆ ਕਿ ਉਸ ਦੇ ਸਿਰ ’ਚ ਕੋਈ ਚੀਜ਼। ਮਾ – ਰ। ਕੇ ਉਸ ਦੀ। ਹੱ ਤਿ -ਆ। ਕੀਤੀ ਹੈ।

ਗੋਲਡੀ ਨੇ ਮੰਗ ਕੀਤੀ ਕਿ ਉਸ ਦੀ ਜਾਂਚ ਕਰਵਾਈ ਜਾਵੇ। ਨੌਜਵਾਨ ਆਪਣੇ ਪਿੱਛੇ ਮਾਂ ਤੇ ਭੈਣ ਨੂੰ ਛੱਡ ਗਿਆ ਹੈ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਪੰਜਾਬ ਚ ਇਥੇ ਖਾਲੀ ਪਏ ਪਲਾਟ ਚ ਹੋਇਆ ਖੌਫਨਾਕ ਕਾਂਡ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ  ਪੰਜਾਬ ਦੇ ਹਾਲਾਤ ਦਿਨ ਪ੍ਰਤੀਦਿਨ ਵੱਧ ਤੋਂ ਬਦਤਰ ਹੁੰਦੇ ਹੋਏ ਨਜ਼ਰ …