Breaking News

ਕਨੇਡਾ ਚ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ – ਪੰਜਾਬ ਚ ਛਾਈ ਸੋਗ ਦੀ ਲਹਿਰ

ਤਾਜਾ ਵੱਡੀ ਖਬਰ

ਪੰਜਾਬ ਦੇ ਵਿਚ ਰਹਿੰਦੇ ਹੋਏ ਪੰਜਾਬੀਆਂ ਨੇ ਆਪਣੀ ਉਡਾਰੀ ਬਾਹਰਲੇ ਦੇਸ਼ਾਂ ਤੱਕ ਲਗਾ ਦਿੱਤੀ ਹੈ। ਮੌਜੂਦਾ ਸਮੇਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਦੁਨੀਆਂ ਦੇ ਮੋਹਰੀ ਮੁਲਕ ਅਖਵਾਉਣ ਵਾਲੇ ਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਇੱਥੇ ਆ ਕੇ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ ਜਿਸ ਦੇ ਕਾਰਨ ਹੀ ਉਨ੍ਹਾਂ ਦਾ ਨਾਮ ਚਮਕ ਰਿਹਾ ਹੈ। ਪਰ ਕਦੇ-ਕਦਾਈ ਇਹ ਚਮਕ ਫ਼ਿੱਕੀ ਪੈ ਜਾਂਦੀ ਹੈ।

ਇਸ ਚਮਕ ਦੇ ਫਿੱਕੀ ਪੈਣ ਦਾ ਕਾਰਨ ਪੰਜਾਬੀਆਂ ਨਾਲ ਬਾਹਰਲੇ ਮੁਲਕਾਂ ਵਿੱਚ ਹੁੰਦੀਆਂ ਘ-ਟ-ਨਾ-ਵਾਂ ਹਨ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵੀ ਇੱਕ ਹਫ਼ਤੇ ਪਹਿਲਾਂ ਇਕ ਦ-ਰ-ਦਨਾਕ ਘ-ਟ-ਨਾ ਵਾਪਰੀ ਸੀ ਜਿਸ ਵਿਚ ਇੱਕ ਨੌਜਵਾਨ ਪੰਜਾਬੀ ਲੜਕੇ ਦੀ ਮੌ-ਤ ਹੋ ਗਈ ਸੀ। ਹੁਣ ਪੁਲਿਸ ਵੱਲੋਂ ਮਾਰੇ ਗਏ ਇਸ ਨੌਜਵਾਨ ਦੀ ਪਹਿਚਾਣ ਜਨਤਕ ਕਰ ਦਿੱਤੀ ਗਈ ਹੈ ਜਿੱਥੇ ਇਸ ਨੌਜਵਾਨ ਦੀ ਪਛਾਣ 22 ਸਾਲਾ ਅਰਸ਼ਦੀਪ ਸਿੰਘ ਵਜੋਂ ਹੋਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਟੀਗ੍ਰੇਟੇਡ ਹੋਮ ਸਾਇੰਸ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫਰੈਂਕ ਜੈਂਗ ਨੇ ਕਿਹਾ ਉਕਤ ਮ੍ਰਿ-ਤ-ਕ ਨੌਜਵਾਨ ਦੇ ਕਾ-ਤ-ਲਾਂ ਦੀ ਭਾਲ ਕਰਨ ਦੇ ਲਈ ਉਸ ਦੀ ਪਹਿਚਾਣ ਜਨਤਕ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਕ ਦਰਦਨਾਕ ਘ-ਟ-ਨਾ ਦੇ ਵਿਚ 26 ਜਨਵਰੀ ਨੂੰ ਲੈਂਗਲੀ ਦੀ 207 ਸਟ੍ਰੀਟ ਅਤੇ 53ਏ ਐਵੀਨਿਊ ਵਿਖੇ ਖੜੀ ਇੱਕ ਗੱਡੀ ਵਿੱਚ ਅਰਸ਼ਦੀਪ ਸਿੰਘ ਦੀ ਲਾ-ਸ਼ ਬ-ਰਾ-ਮਦ ਕੀਤੀ ਗਈ ਸੀ। ਜਦ ਕਿ ਉਸ ਦਾ ਇਕ ਦੋਸਤ ਜ਼-ਖ-ਮੀ ਹਾਲਤ ਵਿੱਚ ਪਾਇਆ ਗਿਆ ਸੀ।

ਫਿਲਹਾਲ ਪੁਲਸ ਇਸ ਵਾ-ਰ-ਦਾਤ ਦੇ ਵਿਚ ਮਾ-ਰੇ ਜਾ ਚੁੱਕੇ ਅਰਸ਼ਦੀਪ ਸਿੰਘ ਦੇ ਕਾ-ਤ-ਲਾਂ ਦੀ ਭਾਲ ਕਰਨ ਵਿੱਚ ਲੱਗੀ ਹੋਈ ਹੈ। ਇਸੇ ਦੌਰਾਨ ਪੁਲਸ ਨੇ ਲੋਕਾਂ ਅੱਗੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਕੇਸ ਦੇ ਸਬੰਧ ਵਿੱਚ ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਨੂੰ ਪੁਲਸ ਦੇ ਨਾਲ ਜ਼ਰੂਰ ਸਾਂਝਾ ਕਰਨ। ਇਸ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫਰੈਂਕ ਜੈਂਗ ਮੁਤਾਬਕ ਮ੍ਰਿ-ਤ-ਕ ਅਰਸ਼ਦੀਪ ਸਿੰਘ ਦਾ ਅਪਰਾਧਿਕ ਪਿਛੋਕੜ ਸੀ ਅਤੇ ਅਜਿਹਾ ਹੋ ਸਕਦਾ ਹੈ ਕਿ ਨਸ਼ਾ ਤਸਕਰੀ ਦੇ ਦੌਰਾਨ ਹੋਈ ਲੜਾਈ ਦੇ ਵਿਚ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੋਵੇ।

Check Also

ਪੰਜਾਬ ਚ ਇਥੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਦਾ ਘਰ ਚ ਬੁਲਾ ਸੱਬਲ ਮਾਰ ਮਾਰ ਕੀਤਾ ਕਤਲ

ਆਈ ਤਾਜਾ ਵੱਡੀ ਖਬਰ  ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ …