Breaking News

ਕਨੇਡਾ ਗਈ ਪੰਜਾਬਣ ਵਿਦਿਆਰਥਣ ਬਾਰੇ ਆਈ ਇਹ ਅੱਤ ਮਾੜੀ ਖਬਰ ,ਛਾਇਆ ਸੋਗ

ਪੰਜਾਬਣ ਵਿਦਿਆਰਥਣ ਬਾਰੇ ਆਈ ਇਹ ਅੱਤ ਮਾੜੀ ਖਬਰ

ਮਾਪੇ ਕਿੰਨੀਆਂ ਹੀ ਸੱਧਰਾਂ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੇਜਦੇ ਹਨ ਅਤੇ ਆਸ ਰੱਖਦੇ ਹਨ ਕੇ ਉਹਨਾਂ ਦੇ ਬਚੇ ਇਕ ਦਿਨ ਆਪਣੇ ਪੈਰਾਂ ਤੇ ਖੜੇ ਹੋਕੇ ਵਾਪਿਸ ਆਪਣੇ ਮੁਲਕ ਪੰਜਾਬ ਆਉਣਗੇ ਅਤੇ ਓਹਨਾ ਨਾਲ ਮਿਲਣਗੇ। ਪਰ ਕਈ ਵਾਰ ਕਿਸਮਤ ਵਿਚ ਕੁਝ ਹੋਰ ਹੀ ਲਿਖਿਆ ਹੁੰਦਾ ਹੈ ਜੋ ਕਿਸੇ ਨੇ ਕਦੇ ਸੋਚਿਆ ਵੀ ਨਹੀ ਹੁੰਦਾ

ਅਜਿਹੀ ਹੀ ਇੱਕ ਮਾੜੀ ਖਬਰ ਕਨੇਡਾ ਦੇ ਕਿਊਬਿਕ ਸੂਬੇ ਤੋਂ ਆ ਰਹੀ ਹੈ ਜਿਥੇ ਇੱਕ ਪੰਜਾਬਣ ਕੁੜੀ ਨੇ। ਖ਼ੁ ਦ ਕੁ ਸ਼ੀ। ਕਰ ਲਈ ਅਤੇ ਆਪਣੇ ਮਾਪਿਆਂ ਦੀਆਂ ਸੱਧਰਾਂ ਰੋਲ ਕੇ ਰੱਖ ਦਿਤੀਆਂ ਹਨ। ਦੱਸਿਆ ਜਾ ਰਿਹਾ ਹੈ ਕੇ ਇਸ ਕੁੜੀ ਦਾ ਨਾਮ ਦਮਨਦੀਪ ਕੌਰ ਹੈ। ਅਤੇ ਇਸ ਦੀ ਉਮਰ ਤਕਰੀਬਨ 20 ਸਾਲ ਹੈ। ਦਮਨਦੀਪ 2 ਸਾਲ ਪਹਿਲਾਂ ਹੀ ਕਨੇਡਾ ਸਟੂਡੈਂਟ ਵੀਜੇ ਤੇ ਪੜਨ ਆਈ ਸੀ ਅਤੇ ਹਜੇ ਉਸਦੀ ਪੜਾਈ ਚਲ ਹੀ ਰਹੀ ਸੀ।

ਪੁਲਸ ਇਸ ਸਭ ਦੇ ਪਿੱਛੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਪਰ ਦਮਨਦੀਪ ਕੌਰ ਦੇ ਦੋਸਤਾਂ ਮੁਤਾਬਕ ਉਸ ਉਤੇ ਪੜ੍ਹਾਈ ਅਤੇ ਆਰਥਿਕਤਾ ਦਾ ਬਹੁਤ ਜਿਆਦਾ ਬੋਝ ਸੀ ਇਸੇ ਵਜ੍ਹਾ ਦਾ ਕਰਕੇ ਉਸਨੇ ਅਜਿਹਾ ਕਦਮ ਉਠਾਇਆ ਹੈ। ਉਸਦੇ ਦੋਸਤਾਂ ਨੇ ਉਸਦੀ ਲੋਥ ਨੂੰ ਇੰਡੀਆ ਵਾਪਿਸ ਭੇਜਣ ਲਈ ਇਕ ਫੰਡ ਅਰੇਂਜ ਕਰਨ ਦਾ ਉਪਰਾਲਾ ਵੀ ਕੀਤਾ ਹੈ

ਓਹਨਾ ਦੇ ਮੁਤਾਬਿਕ ਦਮਨਦੀਪ ਦੀ ਲੋਥ ਨੂੰ ਇੰਡੀਆ ਭੇਜਣ ਤੇ 30 ਹਜਾਰ ਡਾਲਰ ਤਕ ਦਾ ਖਰਚ ਆਵੇਗਾ ਹੁਣ ਤਕ ਓਹਨਾ ਨੇ ਤਕਰੀਬਨ 19 ਹਜਾਰ ਤੋਂ ਜਿਆਦਾ ਡਾਲਰ ਇਕੱਠੇ ਕਰ ਲਏ ਹਨ ਅਤੇ ਬਾਕੀ ਦੇ ਵੀ ਜਲਦੀ ਹੀ ਪੂਰੇ ਕਰ ਲਏ ਜਾਣਗੇ। ਇਸ ਖਬਰ ਨਾਲ ਸਾਰੇ ਪੰਜਾਬੀ ਭਾਈ ਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …