Breaking News

ਐਨ ਆਰ ਆਈ ਨੂੰ ਜਵਾਨ ਕੁੜੀ ਨਾਲ ਵਿਆਹ ਕਰਾਉਣਾ ਪੈ ਗਿਆ ਮਹਿੰਗਾ ਏਦਾਂ ਮਿਲੀ ਮੌਤ

ਆਈ ਤਾਜਾ ਵੱਡੀ ਖਬਰ

ਕਈ ਐਨ ਆਰ ਆਈ ਵੱਡੀ ਉਮਰ ਚ ਵਿਆਹ ਕਰਕੇ ਇਹੋ ਜਿਹੇ ਰ- ਗ-l ੜ ਹੁੰਦੇ ਹਨ ਕੇ ਸੋਚਿਆ ਵੀ ਨਹੀਂ ਜਾ ਸਕਦਾ ਉਹ ਆਪਣੀ ਸਿਟੀਜਿਨ ਸ਼ਿਪ ਦਾ ਕਰਕੇ ਪੰਜਾਬ ਚ ਆਉਂਦੇ ਹਨ ਅਤੇ ਛੋਟੀ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਕੇ ਵਿਦੇਸ਼ ਲੈ ਜਾਂਦੇ ਹਨ ਪਰ ਕੀ ਵਾਰ ਇਸ ਉਮਰ ਦਾ ਜਿਆਦਾ ਗੈਬ ਸਭ ਕੁਝ ਬ ਰ -ਬਾ -ਦ ਕਰਕੇ ਰੱਖ ਦਿੰਦਾ ਹੈ। ਅਜਿਹੀ ਹੀ ਇਕ ਖਬਰ ਪੰਜਾਬ ਦੇ ਮਸ਼ਹੂਰ ਸ਼ਹਿਰ ਸ਼ਾਹਕੋਟ ਦੇ ਇਲਾਕੇ ਵਿਚੋਂ ਆ ਰਹੀ ਹੈ।

ਡੀਐੱਸਪੀ ਦਫਤਰ ਸ਼ਾਹਕੋਟ ਵਿਖੇ ਹੋਈ ਪ੍ਰੈਸ ਕਾਨਫਰੰਸ ਵਿਚ ਸ਼ਾਹਕੋਟ ਦੇ ਡੀਐੱਸਪੀ ਵਰਿੰਦਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਮਹਿਤਪੁਰ ਪੁਲਿਸ ਨੇ ਐੱਨਆਰਆਈ ਦੇ ਹੋਏ। ਕ ਤ -ਲ। ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸੇ ਤਰ੍ਹਾਂ ਸ਼ਾਹਕੋਟ ਪੁਲਿਸ ਨੇ 500 ਗ੍ਰਾਮ। ਹੈ ਰੋ-ਇ – ਨ। , ਦੇਸੀ ਰਿ -ਵਾ -ਲਵਰ। ਸਮੇਤ ਇਕ ਨੂੰ ਗ੍ਰਿਫਤਾਰ ਕੀਤਾ ਹੈ।

ਡੀਐੱਸਪੀ ਸ਼ਾਹਕੋਟ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 16 ਅਗਸਤ ਨੂੰ ਸਤਲੁਜ ਦੇ ਨਜ਼ਦੀਕ ਵਸੇ ਪਿੰਡ ਰਾਏਪੁਰ ਅਰਾਈਆਂ ਕੋਲੋਂ ਐੱਨਆਰਆਈ ਜਰਨੈਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਚੀਮਾ ਬਾਠ ਥਾਣਾ ਬਿਆਸ (ਅੰਮ੍ਰਿਤਸਰ) ਹਾਲ ਵਾਸੀ ਅਮਰੀਕਾ ਦੀ। ਲਾ-ਸ਼। ਮਿਲੀ ਸੀ। ਜਰਨੈਲ ਸਿੰਘ (70) ਦੀ ਪਤਨੀ ਸਰਬਜੀਤ ਕੌਰ (35) ਦੇ ਦੋ ਸਾਲ ਪਹਿਲਾਂ ਫੇਸਬੁੱਕ ਰਾਹੀ ਮਨਜਿੰਦਰ ਸਿੰਘ ਉਰਫ ਬਾਜ ਵਾਸੀ ਢੁੱਡੀਕੇ ਪੱਤੀ ਥਾਣਾ ਅਜੀਤਵਾਲ (ਮੋਗਾ) ਨਾਲ ਪ੍ਰੇਮ ਸਬੰਧ ਬਣ ਗਏ। ਉਨ੍ਹਾਂ ਨੇ ਆਪਸ ਵਿਚ ਵਿਆਹ ਕਰਵਾਉਣ ਲਈ NRI ਨੂੰ ਪਾਸੇ ਕਰ ਦੇਣ ਲਈ ਯੋਜਨਾ ਬਣਾਈ ।

ਇਹ ਯੋਜਨਾ ਸਰਬਜੀਤ ਕੌਰ ਤੇ ਉਸ ਦੇ ਭਤੀਜੇ ਹਰਚਰਨ ਸਿੰਘ ਵਾਸੀ ਚੀਮਾ ਖੁੱਡੀ (ਗੁਰਦਾਸਪੁਰ) ਨੇ ਬਣਾਈ। ਇਨ੍ਹਾਂ ਦੇ ਕਹਿਣ ‘ਤੇ ਮਨਜਿੰਦਰ ਸਿੰਘ ਨੇ ਭੁਪਿੰਦਰ ਪਾਲ ਸਿੰਘ ਉਰਫ ਭਿੰਦਾ, ਅਮਰੀਕ ਸਿੰਘ ਉਰਫ ਮੀਕਾ ਵਾਸੀ ਢੁੱਡੀਕੇ ਪੱਤੀ ਤੇ ਮਨਮਿੰਦਰ ਸਿੰਘ ਉਰਫ ਬਿੰਨੀ ਵਾਸੀ ਰੋਮੀ (ਲੁਧਿਆਣਾ) ਨਾਲ ਮਿਲਕੇ 16 ਅਗਸਤ ਨੂੰ ਐੱਨਆਰਆਈ ਜਰਨੈਲ ਸਿੰਘ ਦਾ। ਕ -ਤ – ਲ। ਕਰਕੇ ਲਾ – ਸ਼ ਪਿੰਡ ਰਾਏਪੁਰ ਅਰਾਈਆ ਦੇ ਨਜ਼ਦੀਕ ਝਾੜੀਆ ਵਿੱਚ ਰੱਖ ਦਿੱਤੀ ਸੀ।

ਥਾਣਾ ਮਹਿਤਪੁਰ ਵਿੱਚ 17 ਅਗਸਤ ਨੂੰ ਧਾਰਾ 302, 201 ਤਹਿਤ ਮਾਮਲਾ ਦਰਜ ਹੋਇਆ ਸੀ। 19 ਅਗਸਤ ਨੂੰ ਮਨਜਿੰਦਰ ਸਿੰਘ ਉਰਫ ਹੈਪੀ ਤੇ ਉਸਦੇ ਸਾਥੀ ਭੁਪਿੰਦਰ ਸਿੰਘ ਨੂੰ ਗ੍ਰਿ – ਫ – ਤਾ- ਰ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਇਸ ਸਭ ਦੇ ਵਿਉਂਤਕਾਰਾਂ ਹਰਚਰਨ ਸਿੰਘ ਤੇ ਹਰਦੀਪ ਸਿੰਘ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …