Breaking News

ਇੰਡੀਆ ਦੇ ਇਸ ਪਿੰਡ ਜੰਮਦੇ ਨੇ ਜੁੜਵਾਂ ਬੱਚੇ – ਸਾਰੀ ਦੁਨੀਆਂ ਦੇ ਵਿਗਿਆਨੀ ਪਏ ਸੋਚਾਂ ਚ

ਆਈ ਤਾਜਾ ਵੱਡੀ ਖਬਰ

ਦੁਨੀਆ ਦੇ ਅਜਿਹੇ ਬਹੁਤ ਸਾਰੇ ਹਿੱਸੇ ਹਨ ਜੋ ਆਪਣੀ ਖੂਬਸੂਰਤੀ ਅਤੇ ਓਥੇ ਦੀਆਂ ਵਿਲੱਖਣ ਚੀਜ਼ਾਂ ਦੇ ਲਈ ਕਾਫੀ ਪ੍ਰਸਿੱਧ ਹਨ l ਜਿਹਨਾਂ ਨੂੰ ਵੇਖਣ ਦੇ ਲਈ ਲੋਕ ਵੱਖ -ਵੱਖ ਥਾਵਾਂ ਤੋਂ ਆਉਂਦੇ ਹਨ l ਦੁਨੀਆ ਦੇ ਇਹਨਾਂ ਹਿਸਿਆਂ ਦੀ ਚਰਚਾ ਪੂਰੀ ਦੁਨੀਆ ਤੱਕ ਫੈਲੀ ਹੁੰਦੀ ਹੈ l ਪਰ ਦੇਸ਼ ਦੇ ਕੁਝ ਅਜਿਹੇ ਵੀ ਹਿੱਸੇ ਹਨ ਜਿਥੇ ਕੁਝ ਅਜੀਬੋ ਗਰੀਬ ਘਟਨਾਵਾਂ ਵਾਪਰਦੀਆਂ ਹੈ l ਓਹਨਾ ਘਟਨਾਵਾਂ ਦੇ ਵਾਪਰਨ ਦੇ ਚੱਲਦੇ ਹੀ ਇਹਨਾਂ ਹਿਸਿਆਂ ਦੀ ਚਰਚਾ ਦੂਰੋਂ -ਦੂਰ ਤੱਕ ਫੇਲ ਜਾਂਦੀ ਹੈ l ਇਹਨਾਂ ਹਿਸਿਆਂ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਹੈ ਜਿਹਨਾਂ ਦੇ ਉਪਰ ਵਿਸ਼ਵਾਸ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ l ਪਰ ਇਹ ਉਸ ਜਗ੍ਹਾ ਦੀ ਹਕੀਕਤ ਹੁੰਦੀਆਂ ਹੈ l

ਇਸੇ ਦੇ ਚਲਦੇ ਅੱਜ ਅਸੀਂ ਤੁਹਾਨੂੰ ਦੁਨੀਆ ਦੀ ਇੱਕ ਅਜੇਹੀ ਜਗ੍ਹਾ ਦੇ ਬਾਰੇ ਦੱਸਾਂਗੇ ਜਿਸ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ l ਜਿਸ ਜਗ੍ਹਾ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾ ਉਸ ਜਗ੍ਹਾ ਦਾ ਨਾਮ ਕੇਰਲਾ ਸੂਬੇ ਦੇ ਮਲੱਪੁਰਮ ਜ਼ਿਲ੍ਹੇ ਦਾ ਪਿੰਡ ਕੋਡਿੰਹੀ l ਇਸ ਪਿੰਡ ਦੀ ਖਾਸੀਅਤ ਹੈ ਕਿ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਜੁੜਵੇਂ ਬਚੇ ਲੋਕਾਂ ਦੇ ਪੈਦਾ ਹੁੰਦੇ ਹਨ l

ਕਈ ਵਿਗਿਆਨਿਕਾਂ ਦੇ ਵਲੋਂ ਆਕੇ ਇਸ ਪਿੰਡ ਦੇ ਵਿੱਚ ਆ ਕੇ ਜਾਂਚ ਪੜਤਾਲ ਕੀਤੀ ਗਈ ਪਰ ਓਹਨਾ ਦੇ ਵਲੋਂ ਇਸਦੀ ਅਸਲ ਵਜਹ ਨਹੀਂ ਪਤਾ ਲਗਾਈ ਜਾ ਸਕੀ ਇਸ ਪਿੰਡ ਦੇ ਵਾਸੀਆਂ ਦੇ ਜ਼ਿਆਦਾਤਰ ਜੋੜੇ ਬਚੇ ਹਨ l ਜਿਹਨਾਂ ਨੂੰ ਵੇਖਣ ਦੇ ਲਈ ਲੋਕ ਦੂਰੋਂ -ਦੂਰੋਂ ਆਉਂਦੇ ਹਨ l ਇਸ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਜ਼ਿਆਦਾਤਰ ਲੋਕਾਂ ਦੇ ਜੁੜਵੇਂ ਬਚੇ ਹੀ ਪੈਦਾ ਹੋਏ ਹਨ l

ਜਿਸਦੇ ਚਲਦੇ ਓਥੇ ਦੇ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰਮਾਤਮਾ ਦਾ ਓਹਨਾ ਦੇ ਪਿੰਡ ਨੂੰ ਇਹ ਇੱਕ ਵਰਦਾਨ ਹੈ ਕਿ ਐਥੇ ਜ਼ਿਆਦਤਰ ਲੋਕਾਂ ਦੇ ਜੁੜਵੇਂ ਬਚੇ ਪੈਦਾ ਹੋ ਰਹੇ ਹਨ l ਜਿਹਨਾਂ ਦੇ ਬਾਰੇ ਸੁਣ ਕੇ ਲੋਕ ਹੈਰਾਨ ਤਾਂ ਹੋ ਹੀ ਰਹੇ ਹਨ l ਅਤੇ ਜੋ ਲੋਕਾਂ ਨੇ ਇਹ ਸੁਣ ਕੇ ਵਿਸ਼ਵਾਸ ਨਹੀਂ ਹੁੰਦਾ ਉਹ ਬਕਾਇਦਾ ਕੇਰਲਾ ਦੇ ਇਸ ਪਿੰਡ ਦਾ ਦੌਰਾ ਕਰਨ ਦੇ ਲਈ ਜਾ ਰਹੇ ਹਨ l ਜਿਥੇ ਜਾ ਕੇ ਉਹ ਹਕੀਕਤ ਨੂੰ ਵੇਖਦੇ ਹਨ l

Check Also

ਕੈਂਸਰ ਦੇ ਕਾਰਨ ਇਸ ਮਸ਼ਹੂਰ ਹਸਤੀ ਦੀ ਹੋਈ ਜਵਾਨੀ ਚ ਮੌਤ , ਹੌਲੀਵੁੱਡ ਤੋਂ ਬੋਲੀਵੁਡ ਤਕ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ ਜਿਸ ਤਰ੍ਹਾਂ ਮਨੁੱਖ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਦੀਆਂ ਨੇ …