Breaking News

ਇਹ ਹੈ ਭਾਰਤ ਦੀ ਪਹਿਲੀ ਬਿਨਾਂ ਕਲੱਚ ਅਤੇ ਗੇਅਰ ਤੋਂ ਚੱਲਣ ਵਾਲੀ ਕੰਬਾਇਨ

ਵੀਡੀਓ ਥੱਲੇ ਜਾ ਕੇ ਦੇਖੋ

ਭਾਰਤ ਵਿੱਚ ਫਸਲ ਵੱਢਣ ਦਾ ਕੰਮ ਕੰਬਾਇਨ ਨਾਲ ਕੀਤਾ ਜਾਂਦਾ ਹੈ  । ਕੰਬਾਇਨ ਚਲਾਉਣਾ ਬਹੁਤ ਹੀ ਮੁਸ਼ਕਲ ਕੰਮ ਹੁੰਦਾ ਹੈ ਪਰ ਹੁਣ ਇਹ ਕੰਮ ਬਹੁਤ ਆਸਾਨ ਹੋਣ ਵਾਲਾ ਹੈ । ਭਾਰਤ ਵਿੱਚ ਹੁਣ ਅਜਿਹੀ ਕੰਬਾਇਨ ਆ ਚੁੱਕੀ ਹੈ ਜਿਸ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ ।Image result for HARVESTER [ SPLENZO 75 ]
ਇਸ ਦਾ ਨਾਮ HARVESTER [ SPLENZO 75 ]   ਹੈ । ਇਹ ਕੰਬਾਇਨ ਬਿਨਾਂ ਕਲੱਚ ਦੇ ਕੰਮ ਕਰਦੀ ਹੈ ਇਸ ਵਿੱਚ ਗਿਅਰ ਲਿਵਰ ਨਹੀਂ ਦਿੱਤਾ ਗਿਆ । ਇਸ ਵਿੱਚ ਸਾਰੇ ਕੰਮ ਬਟਨਾਂ ਤੇ ਹੁੰਦੇ ਹਨ । ਦਾਣੇ ਕੱਢਣ ਲਈ ਵੀ ਆਟੋਮੈਟਿਕ ਬਟਨ ਲੱਗਿਆਂ ਹੋਇਆ ਹੈ ।Image result for HARVESTER [ SPLENZO 75 ]
ਇਸ ਕੰਬਾਇਨ ਦਾ ਇੰਜਣ 101 hp ਦਾ ਹੈ । ਇਸ ਦੀ ਸਪੀਡ ਰੋਡ ਉੱਤੇ 36 hr ਹੈ । (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ਇਸ ਕੰਬਾਇਨ ਨੂੰ ਚਲਾਉਣਾ ਬਹੁਤ ਹੀ ਆਸਾਨ ਹੈ । ਇਸ ਨੂੰ ਚਲਾਉਂਦੇ ਸਮੇ ਡਰਾਈਵਰ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ । ਇਸਨੂੰ ਕੋਈ ਵੀ ਵਿਅਕਤੀ ਆਸਾਨੀ ਨਾਲ ਚਲਾ ਸਕਦਾ ਹੈ ।Image result for HARVESTER [ SPLENZO 75 ]
ਇਹ ਫਸਲ ਦੀ ਵਢਾਈ ਬਹੁਤ ਚੰਗੀ ਤਰ੍ਹਾਂ ਕਰਦੀ ਹੈ । ਇਸ ਕੰਬਾਇਨ ਨਾਲ ਫਸਲ ਦਾ ਨੁਕਸਾਨ ਵੀ ਨਹੀਂ ਹੁੰਦਾ । ਦੂਜੀ ਕੰਬਾਇਨ ਦੇ ਮੁਕਾਬਲੇ ਇਹ ਕਟਾਈ ਦਾ ਕੰਮ ਬਹੁਤ ਜਲਦੀ ਕਰਦੀ ਹੈ ।
ਜੇਕਰ ਤੁਸੀ ਇਸ ਕੰਬਾਇਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਹੋਏ ਨੰਬਰ ਉੱਤੇ ਸੰਪਰਕ ਕਰ ਸੱਕਦੇ ਹੋImage result for HARVESTER [ SPLENZO 75 ]
Address : Near Bus Stand , Sunam State : Punjab Country : India………Pin Code : 148028…….Phone : + 91 – 1676 – 220280….Mobile : + 91 – 9779911580
ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ ਉਸਦੇ ਲਈ ਵੀਡੀਓ ਵੀ ਵੇਖੋ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …