Breaking News

ਇਸ 15 ਸਾਲਾ ਕੁੜੀ ਦੀ ਬਹਾਦੁਰੀ ਨੇ ਕੀਤਾ ਸਾਰਿਆਂ ਨੂੰ ਹੈਰਾਨ, ਜਾਣੋ ਪੂਰਾ ਮਾਮਲਾ ਲੜਕੀ ਦੀ ਜ਼ੁਬਾਨੀ ਆਖਰ ਹੋਇਆ ਕੀ ਸੀ

ਜਾਣੋ ਪੂਰਾ ਮਾਮਲਾ ਲੜਕੀ ਦੀ ਜ਼ੁਬਾਨੀ ਆਖਰ ਹੋਇਆ ਕੀ ਸੀ

ਪੰਜਾਬ ਦੇ ਜਲੰਧਰ ਦੀ 15 ਸਾਲਾਂ ਦੀ ਕੁੜੀ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਦੇਖੋ ਆਖਰ ਅਸਲ ਵਿਚ ਪੂਰਾ ਮਾਮਲਾ ਕੀ ਸੀ ਕੁੜੀ ਨੇ ਆਪਣੀ ਜ਼ੁਬਾਨੀ ਦਸੀ ਪੂਰੀ ਖਬਰ। ਜਿਲ੍ਹਾ ਜਲੰਧਰ ਵਿਖੇ ਇੱਕ ਲੜਕੀ ਦੀ ਬਹਾਦੁਰੀ ਦਾ ਕਿੱਸਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਸ਼ੁੱਕਰਵਾਰ ਨੂੰ ਦੀਨਦਿਆਲ ਨਗਰ ਵਿਖੇ ਦੋ ਬਾਈਕ ਸਵਾਰਾਂ। ਨੇ 15 ਸਾਲਾ ਲੜਕੀ ਤੋਂ ਮੋਬਾਈਲ ਫੋਨ। ਖੋ – ਹ ਣ। ਦੀ ਕੋਸ਼ਿਸ਼ ਕੀਤੀ ਪਰ ਲੜਕੀ ਨੇ ਬਾਈਕ ‘ਤੇ ਪਿੱਛੇ ਬੈਠੇ ਇੱਕ। ਬ ਦਮਾਸ਼। ਨੂੰ ਫੜ ਲਿਆ।

ਇੱਕ ਵਾਰ ਤਾਂ ਉਹ ਆਪਣੇ ਆਪ ਨੂੰ ਛੁਡਵਾਉਣ ‘ਚ ਸਫਲ ਹੋ ਗਿਆ ਪਰ ਲੜਕੀ ਨੇ ਦੁਬਾਰਾ ਉਸ ਨੂੰ ਫੜ ਲਿਆ। ਬ ਦਮਾਸ਼। ਨੇ ਲੜਕੀ ‘ਤੇ। ਹ -ਥਿਆਰ। ਨਾਲ ਵੀ। ਹ -ਮ -ਲਾ। ਕੀਤਾ ਪਰ ਇਸ ਦੇ ਬਾਵਜੂਦ ਉਸ ਨੇ। ਬ ਦ ਮਾ-ਸ਼। ਨੂੰ ਨਹੀਂ ਛੱਡਿਆ ਤੇ ਉਦੋਂ ਤਕ ਲੋਕ ਆਲੇ-ਦੁਆਲੇ ਇਕੱਠੇ ਹੋ ਗਏ ਤੇ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ।

ਜਾਣਕਾਰੀ ਦਿੰਦਿਆਂ 15 ਸਾਲਾ ਕੁਸੁਮ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ ਜਿਵੇਂ ਹੀ ਉਸ ਨੇ ਬੈਗ ਤੋਂ ਮੋਬਾਈਲ ਫੋਨ ਕੱਢ ਕੇ ਆਪਣੇ ਪਿਤਾ ਦਾ ਨੰਬਰ ਡਾਇਲ ਕੀਤਾ ਤਾਂ ਬਾਈਕ ‘ਤੇ ਸਵਾਰ ਹੋ ਕੇ ਆਏ ਦੋ ਮੁੰਡਿਆਂ ਨੇ ਫੋਨ। ਖੋ ਹ – ਣ। ਦੀ ਕੋਸ਼ਿਸ਼ ਕੀਤੀ। ਕੁਸੁਮ ਨੇ ਆਪਣੇ ਹੱਥੋਂ ਫੋਨ ਨਹੀਂ ਛੱਡਿਆ ਤਾਂ ਮੁੰਡੇ ਉਸ ਨੂੰ ਕੁਝ ਦੂਰ ਮੋਟਰਸਾਈਕਲ ਨਾਲ। ਘ -ਸੀ-ਟ -ਦੇ। ਲੈ ਗਏ। ਮੁੰਡੇ ਨੇ ਉਸ ‘ਤੇ। ਹ -ਮਲਾ। ਕੀਤਾ ਜਿਸ ਨਾਲ ਉਸ ਦੀ ਹੱਥ ਜ਼ਖਮੀ ਹੋ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਨਾ ਤਾਂ ਮੋਬਾਈਲ ਛੱਡਿਆ ਤੇ ਨਾ ਹੀ ਮੁੰਡੇ ਨੂੰ।

ਲੁ -ਟੇ ਰਿ – ਆਂ। ਨੂੰ ਬਾਅਦ ‘ਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਕੁਸੁਮ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਕੁਸੁਮ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਕੁਸੁਮ ਦਾ ਇਲਾਜ ਚੱਲ ਰਿਹਾ ਹੈ ਤੇ। ਦੋ -ਸ਼ੀ। ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਧਾਰਾ 379, 34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੂਜੇ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

Check Also

ਇਥੇ ਕੀਤੀਆਂ ਗਈਆਂ ਹੈਵਾਨੀਅਤ ਦੀਆਂ ਹੱਦਾਂ ਪਾਰ , ਗਰਭਵਤੀ ਔਰਤ ਦਾ ਕਤਲ ਕਰ ਲਾਸ਼ ਦੇ 20 ਟੁਕੜੇ ਕਰ ਬੋਰੇ ਚ ਸੁਟਿਆ

ਆਈ ਤਾਜਾ ਵੱਡੀ ਖਬਰ  ਔਰਤਾਂ ਦੇ ਨਾਲ ਅਪਰਾਧ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। …