Breaking News

ਇਸ ਮਸ਼ਹੂਰ ਅਦਾਕਾਰਾ ਨੇ ਇਸ ਕਰਕੇ ਆਪਣੇ ਬੁੱਢੇ ਪਿਓ ਨੂੰ ਘਰੋਂ ਕੱਢਿਆ ਬਾਹਰ

ਕਈ ਲੋਕ ਕਿਸੇ ਦੇ ਵੀ ਸੱਕੇ ਨਹੀਂ ਹੁੰਦੇ ਉਹਨਾਂ ਨੂੰ ਸਿਰਫ ਆਪਣੇ ਆਪ ਨਾਲ ਹੀ ਮਤਲਬ ਹੁੰਦਾ ਹੈ। ਅਜਿਹੀ ਹੀ ਇੱਕ ਵੱਡੀ ਖਬਰ ਮਨੋਰੰਜਨ ਜਗਤ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਦਿੱਲੀ ਦੀ ਰਹਿਣ ਵਾਲੀ ਨਿੱਕੀ ਸ਼ਰਮਾ ਟੀ.ਵੀ ਜਗਤ ਵਿੱਚ ਕਾਫੀ ਪ੍ਰਸਿੱਧ ਚਿਹਰਾ ਹੈ।ਉਸਨੇ ਚਰਚਿਤ ਟੀ.ਵੀ ਸੀਰੀਅਲ “ਸੁਸਰਾਲ ਸਿਮਰ ਕਾ ਰਾਹੀ” ਵਿੱਚ ਮੇਨ ਰੋਲ ਨਿਭਾਇਆ ।ਅਤੇ ਇਸਦੇ ਇਲਾਵਾ ਉਹ ਲੜੀਵਾਰ ਸੀਰੀਅਲ ਦਹਿਲੀਜ਼,ਕ੍ਰਿਸ਼ਨਾਦਾਸੀ,ਰੂਪ-ਮਰਦ ਕਾ ਨਯਾ ਸਵਰੂਪ,ਅਤੇ ਐਮਾਜ਼ੋਨ ਦੀ ਵੈਬ ਸ਼ੀਰੀਜ “ਮਾਇਡ ਆਫ ਮਲਹੋਤਰਾਸ, ਵਿੱਚ ਵੀ ਕੰਮ ਕਰ ਚੁੱਕੀ ਹੈ।ਪਰਦੇ ਤੇ ਭੋਲੇਪਨ ਤੇ ਸਾਦਗੀ ਵਾਲੀ ਇਹ ਅਦਾਕਾਰਾ ਦਾ ਅਸਲੀ ਰੂਪ ਬੜਾ ਹੈਰਾਨ ਕਰਨ ਵਾਲਾ ਹੈ।ਪਿਤਾ ਦੀ ਇਸ ਇਕਲੌਤੀ ਵਾਰਿਸ ਨੂੰ ਸ਼ਾਇਦ ਕਾਮਯਾਬੀ ਦੇ ਨਸ਼ੇ ਨੇ ਆਪਣੇ ਵੀ ਭੁਲਾ ਦਿੱਤੇ ਹਨ।

ਇਹੀ ਕਾਰਨ ਹੈ ਕਿ ਉਸਨੇ ਆਪਣੀ ਮਾਂ ਨਾਲ ਮਿਲਕੇ ਬੁੱਢੇ ਬਾਪ ਨੂੰ ਘਰੋਂ ਕੱਢ ਦਿੱਤਾ ਹੈ।ਆਪਣੀ ਧੀ ਦੇ ਨਾਮ ਸਾਰੀ ਜਾਇਦਾਦ ਕਰਵਾਉਣ ਵਾਲਾ ਇਹ ਅਭਾਗਾ ਬਾਪ ਅੱਜ ਬਿਰਧ-ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੈ।ਇੱਕ ਟੀ.ਵੀ ਚੈਨਲ ਕੋਲ ਉਸਨੇ ਆਪਣੇ ਦੁਖਭਰੀ ਦਾਸਤਾਨ ਸੁਣਾਈ ਹੈ।ਕਿ ਉਸਨੇ ਸਾਰੀ ਉਮਰ ਆਪਣੇ ਪਰਿਵਾਰ ਲਈ ਪਾਈ-ਪਾਈ ਇਕੱਠੀ ਕੀਤੀ।ਪਰ ਅੱਜ ਉਸਨੂੰ ਉਸਦੀ ਲਾਡਾਂ ਨਾਲ ਪਾਲੀ ਧੀ ਨੇ ਇਸ ਹਾਲ ਵਿੱਚ ਛੱਡਿਆ ਹੈ।ਪਰਦੇ ਉੱਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਸਿਤਾਰੇ ਅੰਦਰੋ ਕਿੰਨੇ ਖੋਖਲੇ ਹਨ।ਇਸ ਗੱਲ ਨੇ ਸਾਬਿਤ ਕਰ ਦਿੱਤਾ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …