Breaking News

ਇਸ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਹੋਈ ਇਸ ਤਰਾਂ ਮੌਤ ,ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਹ ਸਾਲ ਕੁਲ ਲੁਕਾਈ ਲਈ ਬਹੁਤ ਹੀ ਮਾੜਾ ਜਾ ਰਿਹਾ ਹੈ। ਜਿਥੇ ਇਸ ਸਾਲ ਚ ਕੋਰੋਨਾ ਨੇ ਹਾਹਾਕਾਰ ਮਚਾਈ ਹੋਈ ਹੈ ਅਤੇ ਲੱਖਾਂ ਲੋਕੀ ਇਸ ਵਾਇਰਸ ਦੀ ਵਜ੍ਹਾ ਨਾਲ ਮਰ ਚੁੱਕੇ ਹਨ ਓਥੇ ਇਸ ਸਾਲ ਕਈ ਸੁਪਰ ਸਟਾਰ ਅਤੇ ਚੋਟੀ ਦੇ ਖਿਡਾਰੀ ਵੀ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਦੇ ਲਈ ਅਲਵਿਦਾ ਆਖ ਗਏ ਹਨ। ਅਜਿਹੀ ਹੀ ਹੋਰ ਮਾੜੀ ਖਬਰ ਖੇਡ ਜਗਤ ਤੋਂ ਆ ਰਹੀ ਹੈ। ਜਿਸ ਦੇ ਆਉਣ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਸੰਸਾਰ ਪ੍ਰਸਿੱਧ ਫ਼ੁਟਬਾਲ ਖਿਡਾਰੀ ਮੁਹੰਮਦ ਅਟਵੀ ਦੀ ਮੌਤ ਹੋ ਗਈ ਹੈ। ਉਹ 33 ਸਾਲ ਦੇ ਸਨ। ਲੱਗਭਗ ਇਕ ਮਹੀਨਾ ਪਹਿਲਾਂ ਉਸ ਦੇ ਸਿਰ ‘ਚ। ਗੋ -ਲੀ। ਲੱ – ਗ ਗਈ ਸੀ, ਜਿਸ ਤੋਂ ਬਾਅਦ ਉਹ ਹਸਪਤਾਲ ‘ਚ ਦਾਖਲ ਸੀ। ਲੇਬਨਾਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਸ ਬਾਰੇ ‘ਚ ਜਾਣਕਾਰੀ ਦਿੱਤੀ। 21 ਅਗਸਤ ਨੂੰ ਮੁਹੰਮਦ ਅਟਵੀ ਨੂੰ ਸਿਰ ‘ਚ। ਗੋ -ਲੀ। ਲੱ -ਗੀ ਸੀ। ਉਹ ਉਦੋਂ ਤੋਂ ਆਈ. ਸੀ. ਯੂ. ‘ਚ ਦਾਖਲ ਸਨ,

ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਸੀ। ਉਸ ਨੂੰ। ਗੋ -ਲੀ। ਕਿਵੇਂ ਲੱ ਗੀ ਅਤੇ ਕਿਸ ਨੇ ਚਲਾਈ ਇਹ ਪਤਾ ਨਹੀਂ ਲੱਗ ਸਕਿਆ ਸੀ। ਇਸ ਘਟਨਾ ਨੇ ਲੇਬਨਾਨ ਨੂੰ ਹਿਲਾ ਦਿੱਤਾ ਸੀ। ਲੇਬਨਾਨ ‘ਚ। ਰਾ -ਈ ਫ ਲ। ਨਾਲ ਹਵਾ ‘ਚ। ਫਾ ਇ ਰਿੰ – ਗ। ਕਰਨਾ ਆਮ ਗੱਲ ਹੈ। ਇਸ ਖਬਰ ਦੇ ਆਉਣਾ ਨਾਲ ਖੇਡ ਜਗਤ ਅਤੇ ਲੇਬਨਾਨ ਚ ਸੋਗ ਦੀ ਲਹਿਰ ਦੌੜ ਗਈ ਹੈ। ਲੋਕ ਆਪਣੇ ਪਸੰਦੀਦਾ ਖਿਡਾਰੀ ਦੀ ਸ਼ਾਂਤੀ ਲਈ ਪ੍ਰੇਅਰ ਕਰ ਰਹੇ ਹਨ। ਸਾਰੇ ਟੀਵੀ ਚੈਨਲਾਂ ਤੇ ਇਹ ਖਬਰ ਹੀ ਛਾਈ ਪਈ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …