Breaking News

ਇਸ ਕਾਰਨ ਸਾਢੇ 5 ਫੁੱਟ ਕੱਦ ਦੀ ਕੁੜੀ ਨੇ ਕਰਾਇਆ 3 ਫੁੱਟ ਕਦ ਵਾਲੇ ਨਾਲ ਵਿਆਹ – ਸਾਰੀ ਦੁਨੀਆਂ ਤੇ ਚਰਚਾ

ਆਈ ਤਾਜਾ ਵੱਡੀ ਖਬਰ

ਵਿਆਹ ਇਕ ਪਵਿੱਤਰ ਰਿਸ਼ਤਾ ਹੈ, ਜੋਂ ਦੋ ਇਨਸਾਨਾਂ ਨੂੰ ਨਹੀਂ ਦੋ ਪਰਿਵਾਰਾਂ ਨੂੰ ਆਪਸ ਵਿੱਚ ਮਿਲਾਉਂਦਾ ਹੈ। ਕਹਿੰਦੇ ਨੇ ਕਿ ਜੋੜੀਆਂ ਉਪਰ ਵਾਲਾ ਬਣਾਉਂਦਾ ਹੈ। ਜਦੋਂ ਇਨਸਾਨ ਦਿਲੋਂ ਕਿਸੇ ਨੂੰ ਚਾਹੁੰਦਾ ਹੈ, ਤਾਂ ਉਹ ਜਾਤ-ਪਾ,ਤ, ਉਮਰ ਦੀ ਹੱਦ, ਅਮੀਰੀ-ਗ਼ਰੀਬੀ, ਭੇ- ਦ-ਭਾ-ਵ ਤੋਂ ਉੱਪਰ ਉੱਠ ਕੇ ਸੋਚਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਵੇਖਣ ਅਤੇ ਸੁਣਨ ਨੂੰ ਮਿਲਦੇ ਰਹਿੰਦੇ ਹਨ। ਬਹੁਤ ਸਾਰੇ ਵਿਆਹ ਵਾਲੀਆਂ ਵੀਡੀਓ ਅੱਜ-ਕੱਲ ਸੋਸ਼ਲ ਮੀਡੀਆ ਤੇ ਵੇਖਦੇ ਹਾਂ। ਇਹ ਹੈ ਕਿ ਇਕ ਮਾਮਲਾ ਸਾਹਮਣੇ ਆਇਆ ਹੈ।

ਜਿੱਥੇ ਇਕ ਕਾਰਨ ਕਰਕੇ 5 ਫੁੱਟ ਕੱਦ ਦੀ ਕੁੜੀ ਨੇ 3 ਫੁੱਟ ਕੱਦ ਵਾਲੇ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਜਰਾਤ ਦੇ ਜੂਨਾ ਗੜ੍ਹ ਦਾ ਹੈ। ਜਿੱਥੇ ਇੱਕ 5 ਫ਼ੁੱਟ ਦੇ ਕੱਦ ਵਾਲੀ ਲੜਕੀ ਵੱਲੋਂ ਤਿੰਨ ਫੁੱਟ ਦੇ ਲਾੜੇ ਨੂੰ ਚੁਣ ਕੇ ਸਭ ਨੂੰ ਹੈਰਾਨ ਕਰ ਦਿੱਤਾ। ਲਾੜਾ ਉਮਰ ਵਿੱਚ ਵੀ ਦੁਲਹਨ ਨਾਲੋਂ ਤੇਰਾਂ ਸਾਲ ਵੱਡਾ ਹੈ। 29 ਸਾਲਾਂ ਲਾੜੀ ਸ਼ਾਂਤਾ ਮਕਵਾਨਾ, ਸੱਤਿਅਮ ਸੇਵਾ ਯੁਵਕ ਮੰਡਲ ਦੇ ਗਰਲਜ਼ ਹੋਸਟਲ ਵਿੱਚ ਰਹਿੰਦੀ ਹੈ।

ਜੋ ਅੱਖਾਂ ਤੋ ਦੇਖ ਨਹੀਂ ਸਕਦੀ। ਤੇ ਉਸ ਦਾ ਦੂਲਹਾ 42 ਸ਼ਾਲਾ ਰਮੇਸ਼ ਭਾਈ ਡੰਗਰ ਪੇਸ਼ੇ ਵਜੋਂ ਇੱਕ ਸਰਕਾਰੀ ਅਧਿਆਪਕ ਹੈ। ਇਸ ਜੋੜੀ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ। ਇਨ੍ਹਾਂ ਦੇ ਪਿਆਰ ਅਤੇ ਵਿਆਹ ਨੂੰ ਦੇਖ ਕੇ ਸਭ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਦੋਹਾਂ ਦੇ ਕੱਦ ਵਿਚ ਜਿੱਥੇ ਬਹੁਤ ਜ਼ਿਆਦਾ ਅੰਤਰ ਹੈ, ਉਥੇ ਹੀ ਦੋਹਾਂ ਦੀ ਸੋਚ ਆਪਸ ਵਿੱਚ ਕਾਫ਼ੀ ਹੱਦ ਤੱਕ ਮਿਲਦੀ ਹੈ। ਲਾੜੇ ਰਮੇਸ਼ ਭਾਈ ਨੇ ਦੱਸਿਆ ਕਿ ਜਦੋਂ ਉਹ ਮਕਾਵਾਨਾ ਨੂੰ ਮਿਲੇ ਸਨ ਤਾਂ,

ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਗਿਆ ਸੀ। ਜਦੋਂ ਉਹ ਆਪਸ ਵਿਚ ਮਿਲੇ ਤਾਂ ਰਮੇਸ਼ ਵੱਲੋਂ ਸ਼ਾਂਤਾਂ ਨਾਲ ਵਿਆਹ ਕਰਾਉਣ ਦੀ ਇੱਛਾ ਜਤਾਈ ਗਈ ਹੈ ਉਸ ਨੇ ਸਹਿਮਤੀ ਦੇ ਦਿੱਤੀ। ਇਸ ਤੋਂ ਬਾਅਦ ਦੋਹਾਂ ਨੇ 3 ਨਵੰਬਰ 2020 ਵਿਆਹ ਕਰਵਾ ਲਿਆ। ਦੁਲਹਨ ਬਾਰੇ ਜਾਣਕਾਰੀ ਲਾੜੇ ਨੂੰ ਇੱਕ ਕਬਾੜੀਏ ਵੱਲੋਂ ਦਿੱਤੀ ਗਈ ਸੀ। ਇਸ ਵਿਆਹ ਦੀ ਇਲਾਕੇ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ, ਤੇ ਇਸ ਤੋਂ ਬਿਨਾਂ ਸੋਸ਼ਲ ਮੀਡੀਆ ਤੇ ਵੀ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Check Also

ਪੰਜਾਬ: ਪਾਰਕ ਚ ਹੋਇਆ ਵੱਡਾ ਖੌਫਨਾਕ ਕਾਂਡ , ਪੁਲਿਸ ਵਲੋਂ ਔਰਤ ਤੇ ਕੀਤਾ ਜਾ ਰਿਹਾ ਸ਼ੱਕ

ਆਈ ਤਾਜ਼ਾ ਵੱਡੀ ਖਬਰ  ਆਪਣੇ ਘਰ ਤੋਂ ਜਿੱਥੇ ਕੰਮ ਤੇ ਜਾਣ ਵਾਲੇ ਇਨਸਾਨ ਦਾ ਘਰ …