Breaking News

ਆਪਣੀ ਹੀ 3 ਸਾਲਾਂ ਧੀ ਨੂੰ ਮਾਂ ਨੇ ਉਤਾਰਿਆ ਮੌਤ ਦੇ ਘਾਟ, ਕਾਰਨ ਜਾਣ ਹੋ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਇੱਕ ਮਾਂ ਆਪਣੇ ਬੱਚੇ ਲਈ ਲੱਖਾਂ ਦੁੱਖ ਸਹਾਰ ਕੇ ਉਸਨੂੰ ਦੁਨੀਆ ਦੀ ਹਰੇਕ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੀ ਹੈ l ਜ਼ਿੰਦਗੀ ਵਿੱਚ ਬੱਚਾ ਕਿੰਨੀਆਂ ਵੀ ਗ਼ਲਤੀਆਂ ਕਿਊ ਨਾ ਕਰ ਲੈਣ , ਮਾਂ ਹਮੇਸ਼ਾ ਉਸਦਾ ਸਾਥ ਦੇਂਦੀ ਹੈ l ਪਰ ਜੇਕਰ ਮਾਂ ਹੀ ਹਵੇਨੀਅਤ ਭਰਿਆ ਰੂਪ ਵਿਖਾ ਦੇਵੇ ਤਾਂ , ਬੱਚੇ ਤੇ ਇਸਦਾ ਕੀ ਪ੍ਰਭਾਵ ਪਵੇਗਾ l ਅੱਜ ਅਸੀਂ ਤੁਹਾਨੂੰ ਇੱਕ ਮਾਂ ਦਾ ਅਜਿਹਾ ਰੂਪ ਵਿਖਵਾਗੇ ਜਿਸਨੂੰ ਵੇਖ ਕੇ ਤੁਹਾਡੀ ਰੂਹ ਕੰਬ ਉੱਠੇਗੀ l ਦੱਸਦਿਆਂ ਕਿ ਇੱਕ ਮਾਂ ਨੇ ਆਪਣੀ ਹੀ 3 ਸਾਲਾਂ ਧੀ ਨੂੰ ਮਾਂ ਨੇ ਉਤਾਰਿਆ ਮੌਤ ਦੇ ਘਾਟ ਉਤਾਰ ਦਿੱਤਾ l

ਇਸ ਘਟਨਾ ਨੂੰ ਅੰਜਾਮ ਦੇਣ ਪਿੱਛੇ ਦੀ ਵਜ੍ਹਾ ਕਾਫੀ ਅਜੀਬ ਤੇ ਦਰਦਨਾਕ ਹੈ। ਦੱਸਦਿਆਂ ਕਿ ਜਸਟਿਨ ਐਮ ਜੌਨਸਨ ਨਾਂ ਦੀ 23 ਸਾਲਾ ਔਰਤ ‘ਤੇ ਵੱਡਾ ਦੋਸ਼ ਲੱਗਾ ਹੈ ਕਿ ਉਸ ਨੇ ਆਪਣੀ ਧੀ ਨੂੰ ਚਾਕੂ ਨਾਲ ਮਾਰ ਦਿੱਤਾ। ਇੱਕ ਰਿਪੋਰਟ ਮੁਤਾਬਕ ਜਸਟਿਨ ਜੌਨਸਨ ਨਾਂ ਦੀ ਮਾਂ ਨੇ ਆਪਣੀ 3 ਸਾਲ ਦੀ ਧੀ ਸਟਨ ਮੈਰੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਦੋ ਦਿਨ ਪਹਿਲਾਂ ਹੀ ਬੱਚੀ ਨੇ ਆਪਣਾ ਤੀਜਾ ਜਨਮਦਿਨ ਮਨਾਇਆ ਸੀ ਤੇ ਉਸ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

17 ਵਾਰ ਚਾਕੂ ਮਾਰ ਕੇ ਉਸਦੀ ਮਾਂ ਨੇ ਲਾਸ਼ ਨੂੰ ਕੂੜੇ ਦੇ ਥੈਲੇ ਵਿਚ ਪਾ ਦਿੱਤਾ। ਜਦੋ ਔਰਤ ਦੇ ਭਰਾ ਨੇ ਕੂੜੇ ਵਾਲੇ ਬੈਗ ‘ਚੋਂ ਉਸਦੀ ਲੱਤ ਬਾਹਰ ਆਉਂਦੀ ਵੇਖੀ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ । ਜਦੋਂ ਪੁਲਿਸ ਪਹੁੰਚੀ ਤਾਂ ਕਾਤਲ ਦੀ ਮਾਂ ਉਥੋਂ ਜਾ ਚੁੱਕੀ ਸੀ।

ਉਥੇ ਹੀ ਸਾਢੇ ਚਾਰ ਘੰਟੇ ਬਾਅਦ ਪੁਲਿਸ ਨੇ ਔਰਤ ਨੂੰ ਲੱਭ ਲਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਸੁਣਵਾਈ ਤੋਂ ਬਾਅਦ, ਬੱਚੀ ਦੀ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ । ਪਰ ਇਸ ਮਾਮਲੇ ਨੇ ਸਭ ਦੇ ਹੋਸ਼ ਉੱਡਾ ਕੇ ਰੱਖ ਦਿਤੇ ਹਨ , ਹਰ ਕਿਸੇ ਦੇ ਵਲੋਂ ਇਹ ਘਟਨਾ ਦੀ ਨਿਖੇਦੀ ਕੀਤੀ ਜਾ ਰਹੀ ਹੈ l ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ ਸੀ l

Check Also

12 ਸਾਲ ਦੀ ਉਮਰ ਚ ਬੱਚੇ ਨੇ ਕਾਲਜ ਦੀਆਂ 5 ਡਿਗਰੀਆਂ ਕੀਤੀਆਂ ਹਾਸਿਲ, US ਦੇ ਬੱਚੇ ਨੇ ਬਣਾਇਆ ਵੱਖਰਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਛੋਟੀ ਉਮਰ ਦੇ ਬੱਚੇ ਨੇ ਵੱਖਰਾ ਰਿਕਾਰਡ, ਸਿਰਫ 12 ਸਾਲ ਦੀ …